Оберіть трек для відтворення

ਲਾਲ ਖਾਰਾ ਗਰਾਜ ਵਿੱਚ ਘੋੜਾ ੫ ਲੱਖ ਦਾ
ਲਿਸ਼ਕ ਦੇ ਰਿਮ ਕਾਲੇ ਗਲੀਆਂ ਚ ਬਰਕ ਦਾ
ਕਰ ਦੇ ਸਲਾਮ ਸਾਰੇ ਸ਼ੇਰ ਦੇ ਜੋ ਡੌਨ
ਜਿਓਣੇ ਮੋੜ੍ਹ ਵਰਗਾ ਆ ਰੌਬ ਪੂਰਾ ਜੱਟ ਦਾ
ਫ਼ਰਾਰੀ ਚ ਫਰਾਰ ਤੇਰਾ ਯਾਰ
ਆਟੋਮੈਟਿਕ ਗੀਅਰ ਆਟੋ ਰੱਖੀ ਇਕ ਨਾਲ ਨਾਲ
ਬਾਲ ਤਿਲ ਆਈ ਫਾਲ ਉੱਚਾ ਸੈਟ ਕੀਤਾ ਬਾਰ ਬਾਰ
ਥੱਕ ਥੱਕ ਦੇਖ ਜੱਟ ਥੱਕੇ ਨਾ ਕੋਈ ਨਾਰ
ਫੋਰਨ ਆ ਨਾਰ ਨਾਲ ਫੋਰਨ ਆਂ ਕਾਰਾਂ
ਮਾਸ਼ੂਕ ਦਾਸੋ ਦਸ ਪਰ ਇੰਜੀਨ ਆ ੧੨
ਇਕ ਰੱਖੀ ਆ ਇੰਪਾਲਾ ਜਿਹੜੀ ਮਾਰ ਦੀ ਆ ਛਾਲਾ
ਉਪ ਡਾਊਨ ਉਪ ਜਿਵੇਂ ਲਾਈਫ ਦਿਆਂ ਚਾਲਾਂ
ਸਟਰਗਲ ਮੈਂ ਦੇਖ ਦੇਖ ਗੇਮ ਵਿੱਚ ਆਇਆ
ਸਾਲਾ ਦਿਆ ਮੇਹਨਤਾਂ ਨੇ ਰਾਹਾਂ ਵਿੱਚ ਪਾਇਆ
ਪਰ ਜੱਗ ਨੂੰ ਭੁਲੇਖਾ ਕਿ ਰਾਤੋ ਰਾਤ ਛਾਇਆ
ਲਾਈਫ ਸਿਗੀ ਬਿੱਚ ਆਪਾਂ ਦਿੱਤਾ ਆ ਕਰਾਇਆ
ਕੰਮ ਚਕਮੇ ਪਸੰਦ ਟੰਗੀ ਮੋਡ ਤੇ ਦੁਨਾਲੀ
ਮੁਸੀਬਤਾ ਦੇ ਨਾਲ ਚੜ੍ਹੀ ਜੱਟ ਤੇ ਜਵਾਨੀ
ਖੁਦ ਪਰੇ ਨਾ ਜੋ ਪਾਣੀ ਓਹਨੂੰ ਲੱਗ ਦੋ ਹਰਾਨੀ
ਜਿਹੜਾ ਬੂੰਦ ਬੂੰਦ ਪੀਵੇ ਓਹੀ ਜਾਣੇ ਕ਼ੁਰਬਾਨੀ
ਲਾਲ ਖਾਰਾ ਗਰਾਜ ਵਿੱਚ ਘੋੜਾ ੫ ਲੱਖ ਦਾ
ਲਿਸ਼ਕ ਦੇ ਰਿਮ ਕਾਲੇ ਗਲੀਆਂ ਚ ਬਰਕ ਦਾ
ਕਰ ਦੇ ਸਲਾਮ ਸਾਰੇ ਸ਼ੇਰ ਦੇ ਜੋ ਡੌਨ
ਜਿਓਣੇ ਮੋੜ੍ਹ ਵਰਗਾ ਆ ਰੌਬ ਪੂਰਾ ਜੱਟ ਦਾ
ਮਾਮਿਆਂ ਨੂੰ ਦੇਖ ਗੱਡੀ ਕਰ ਦੀ ਸਵਰਵ
ਲੱਗੀ ਪਿੱਛੇ ਤਾਣੀ ਜਿਵੇਂ ਪਿੱਛੇ ਫੈਨ ਗਰਲਜ਼
ਬੱਦਲਾਂ ਚ ਨਾ ਮੀਂਹ ਬੜੇ ਸਕਸੈੱਸ
ਕੁਛ ਦਿਸ ਦੇ ਆ ਲੈੱਸ ਬਾਲੇ ਲੋਕੀ ਹੁੰਦੇ ਬਰਨ
ਕਦੇ ਕੈਲੀਫੋਰਨੀਆ ਕਦੇ ਮੈਲਬੌਰਨ
ਸ਼ੇਰ ਤੋਂ ਸ਼ੇਰ ਉੱਡ ਦਾ ਆ ਜਿਵੇਂ ਬਰਡ
Birds eye view par profile low
ਦਿਸ ਦਾ ਨੀ ਮੈਂ ਪਰ ਦਿਸੇ ਮੈਨੂੰ ਵਰਲਡ
ਮੈਂ ਵੀ ਅੱਗੇ ਪਤਾ ਕਦਮ ਹਜ਼ਾਰ
ਜਿੱਥੇ ਮਿਲਦੀ ਆ ਇੱਜ਼ਤ ਤੇ ਮਿਲ ਦੇ ਵਿਚਾਰ
ਜੇਈ ਕੋਈ ਫੀਲਿੰਗ ਚ ਖਾਂਦਾ ਆ ਖਾਰ
ਓਹਨੂੰ ਮਿੰਟਾ ਵਿੱਚ ਚੱਕਾਂ ਜਿਵੇਂ ਧਰਤੀ ਤੇ ਪਾਰ
ਸਦਾ ਰਹਿੰਦਾ ਸਾਨੂੰ ਭਾਵਾਂ ਉਥੇ ਮੰਨ
ਸਾਡੀ ਖੇਡ ਆ ਲੋਹਾ ਕਦੇ ਪਿਤਲ ਦੇ ਨਾਲ
ਰਹਿਣੇ ਰੱਬ ਦੀ ਰਜ਼ਾ ਦੇ ਵਿੱਚ
ਜੇਈ ਕੋਈ ਚੜ੍ਹੇ ਜਿਆਦਾ ਵੈਰੀ ਦਿਨੇ ਮਿੱਠੀ ਚ ਮਿਲਾ
ਲਾਲ ਖਾਰਾ ਗਰਾਜ ਵਿੱਚ ਘੋੜਾ ੫ ਲੱਖ ਦਾ
ਲਿਸ਼ਕ ਦੇ ਰਿਮ ਕਾਲੇ ਗਲੀਆਂ ਚ ਬਰਕ ਦਾ
ਕਰ ਦੇ ਸਲਾਮ ਸਾਰੇ ਸ਼ੇਰ ਦੇ ਜੋ ਡੌਨ
ਜਿਓਣੇ ਮੋੜ੍ਹ ਵਰਗਾ ਆ ਰੌਬ ਪੂਰਾ ਜੱਟ ਦਾ
ਖਾਰਾ ਗਰਾਜ ਵਿਚ ਘੋੜਾ 5 ਲੱਖ ਦਾ
ਲਿਸ਼ਕ ਦੇ ਰਿਮ ਕਾਲੇ ਗਲੀਆਂ ਚ ਬਰਕ ਦਾ
ਕਰ ਦੇ ਸਲਾਮ ਸਾਰੇ ਸ਼ੇਰ ਦੇ ਜੋ ਡੌਨ
ਜਿਓਣੇ ਮੋੜ੍ਹ ਵਰਗਾ ਆ ਰੌਬ ਪੂਰਾ ਜੱਟ ਦਾ