Оберіть трек для відтворення
ਰਾਤੀ ਸਭ ਇਕੱਠੇ ਹੋ ਕੇ
ਕਰਦੇ ਸੀ ਗੱਲਾਂ ਬੜੀਆਂ
ਸੱਚੀ ਓਦੋਂ ਜਾਣ ਤੇਰੇ ਦੇ
ਸੱਜਣਾ ਦਿਲ ਤੇ ਸੀ ਬਣੀਆਂ
ਸੱਚੀ ਓਦੋਂ ਜਾਣ ਤੇਰੀ ਦੇ
ਸੱਜਣਾ ਦਿਲ ਤੇ ਸੀ ਬਣੀਆਂ
ਓਖੀ ਹੁੰਦੀ ਆ ਬੜੀ ਹੀ ਕਹਿੰਦੇ ਬੈਲ ਵੇ
ਓਖੀ ਹੁੰਦੀ ਆ ਬੜੀ ਹੀ ਕਹਿੰਦੇ ਬੈਲ ਵੇ
ਝੂਠਾ ਜੱਟਾ case ਪੌਣਗੇ
ਤੈਨੂੰ ਆਖਦੇ ਕਰਾਉਣੀ ਪੱਕੀ jail ਵੇ
ਝੂਠਾ ਜੱਟਾ case ਪੌਣਗੇ
ਤੈਨੂੰ ਆਖਦੇ ਕਰਾਉਣੀ ਪੱਕੀ jail ਵੇ
ਝੂਠਾ ਜੱਟਾ case ਪੌਣਗੇ
ਗੱਲਾਂ ਤਾਂ ਬੜੀਆਂ ਕਰਦੇ
ਵੇਖੂੰ ਕਿਹੜੇ ਮੂੰਹਰੇ ਅੜ੍ਹਦੇ
ਜਿੱਜੇ ਨਾਲ ਖੇਂਦੇ ਬੱਲੀਏ
ਸਾਲੇ ਚੰਗੇ ਨਹੀਂ ਲੱਗਦੇ
ਜਿੱਜੇ ਨਾਲ ਖੇਂਦੇ ਬੱਲੀਏ
ਸਾਲੇ ਚੰਗੇ ਨਹੀਂ ਲੱਗਦੇ
ਕੱਲੇ ਕੱਲੇ ਦੀ ਬਣਾਉਂਦਾ ਦੇਖੀ rail ਨੀ
ਕੱਲੇ ਕੱਲੇ ਦੀ ਬਣਾਉਂਦਾ ਦੇਖੀ rail ਨੀ
ਜੱਟ ਨੂੰ ਜੇ bail ਮਿਲ ਗਈ
ਦੇਖੀ ਰੱਬ ਨਾਲ ਕਰਾ ਦੇਉ ਦੇਖੀ mail ਨੀ
ਜੱਟ ਨੂੰ ਜੇ bail ਮਿਲ ਗਈ
ਸਿੱਧੇ ਰੱਬ ਨਾਲ ਕਰਾ ਦੇਉ ਦੇਖੀ mail ਨੀ
ਜੱਟ ਨੂੰ ਜੇ bail ਮਿਲ ਗਈ
ਜੱਟੀ ਨਾ ਹਿਲਦੀ ਜੱਟਾ
ਖੜ੍ਹ ਜਾਊਂ ਤੂੰ ਜਿੱਥੇ ਖੜ੍ਹਾ ਤੂੰ
ਠਾ ਠਾ ਮੈਂ fire ਕੱਢੂਂ ਵੇ
ਆਪਣੀ ਤੂੰ ਰਫਲ ਫੜਾ ਦੇਈ
ਠਾ ਠਾ ਮੈਂ fire ਕੱਢੂਂ ਵੇ
ਆਪਣੀ ਤੂੰ ਰਫਲ ਫੜਾ ਦੇਈ
ਕਿਸੇ ਗੱਲ ਦੀ ਕਰੂੰ ਨਾ ਹੇਰ-ਫੇਰ ਵੇ
ਕਿਸੇ ਗੱਲ ਦੀ ਕਰੂੰ ਨਾ ਹੇਰ-ਫੇਰ ਵੇ
ਝੂਠਾ ਜੱਟਾ case ਪੌਣਗੇ
ਤੈਨੂੰ ਆਖਦੇ ਕਰਾਉਣੀ ਪੱਕੀ jail ਵੇ
ਝੂਠਾ ਜੱਟਾ case ਪੌਣਗੇ
ਤੈਨੂੰ ਆਖਦੇ ਕਰਾਉਣੀ ਪੱਕੀ ਜੇਲ ਵੇ
ਝੂਠਾ ਜੱਟਾ case ਪੌਣਗੇ
ਲੰਡੂਆਂ ਦੀ ਕਦੇ ਯਾਰ ਨੇ ਕੀਤੀ ਪਰਵਾਹ ਨੀ ਬੱਲੀਏ
ਪਤਾ ਤਾਂ ਫਿਰ ਲੱਗੂਗਾ ਪੈਣ ਦੇ ਵਾਹ ਨੀ ਬੱਲੀਏ
ਪਤਾ ਤਾਂ ਫਿਰ ਲੱਗੂਗਾ ਪੈਣ ਦੇ ਵਾਹ ਨੀ ਬੱਲੀਏ
ਨਾਲੇ ਦੇਖ ਲਉ ਤਿੱਲਾ ’ਚ ਕਿੰਨਾ ਤੇਲ ਨੀ
ਨਾਲੇ ਦੇਖ ਲਉ ਤਿੱਲਾ ’ਚ ਕਿੰਨਾ ਤੇਲ ਨੀ
ਜੱਟ ਨੂੰ ਜੇ ਬੈਲ ਮਿਲ ਗਈ
ਸਿੱਧੇ ਰੱਬ ਨਾਲ ਕਰਾ ਦੇਉ ਬਿੱਲੋ ਮੇਲ ਨੀ
ਜੱਟ ਨੂੰ ਜੇ ਬੈਲ ਮਿਲ ਗਈ
ਸਿੱਧੇ ਰੱਬ ਨਾਲ ਕਰਾ ਦੇਉ ਬਿੱਲੋ ਮੇਲ ਨੀ
ਜੱਟ ਨੂੰ ਜੇ ਬੈਲ ਮਿਲ ਗਈ
ਮੈਨੂੰ ਪਤਾ ਓਦੋਂ ਲੱਗਿਆ
ਸਾਰੀ ਜਦੋਂ ਗੱਲ ਸੀ ਮਿਥ ਲਈ
ਤੇਰਾ ਜਦੋਂ ਨਾਂ ਲਿਆ ਵੇ
ਓਦੋਂ ਮੇਰੀ ਜਾਣ ਨਿਕਲ ਗਈ
ਤੇਰਾ ਜਦੋਂ ਨਾਂ ਲਿਆ ਵੇ
ਓਦੋਂ ਮੇਰੀ ਜਾਣ ਨਿਕਲ ਗਈ
ਪਿੰਡ ਸੁੱਖਣੇ ’ਚ ਕਹਿੰਦੇ ਤੇਰੀ ਠੇਰ ਵੇ
ਪਿੰਡ ਸੁੱਖਣੇ ’ਚ ਕਹਿੰਦੇ ਤੇਰੀ ਠੇਰ ਵੇ
ਝੂਠਾ ਜੱਟਾ case ਪੌਣਗੇ
ਤੈਨੂੰ ਆਖਦੇ ਕਰਾਉਣੀ ਪੱਕੀ ਜੇਲ ਵੇ
ਝੂਠਾ ਜੱਟਾ case ਪੌਣਗੇ
ਤੈਨੂੰ ਆਖਦੇ ਕਰਾਉਣੀ ਪੱਕੀ ਜੇਲ ਵੇ
ਝੂਠਾ ਜੱਟਾ case ਪੌਣਗੇ
ਆਉਂਦਾ ਹਰ ਰੋਜ਼ ਘਰੇ ਨੀ
Deputy ਨਾਲ ਲਿਹਾਜ਼ ਪੁਰਾਣੀ
Court ਵਿਚ ਹੁਕਮ ਕਰੇ ਜੋ
ਓ ਵੀ ਮਿੱਤਰਾਂ ਦਾ ਆੜੀ
Court ਵਿਚ ਹੁਕਮ ਕਰੇ ਜੋ
ਓ ਵੀ ਮਿੱਤਰਾਂ ਦਾ ਆੜੀ
ਲਾਲੀ ਖੇਡਦਾ ਕਦੇ ਕੱਚੀ ਖੇਡ ਨੀ
ਲਾਲੀ ਖੇਡਦਾ ਕਦੇ ਕੱਚੀ ਖੇਡ ਨੀ
Jail ਦੀ ਕੀ ਗੱਲ ਕਰਦੀ
ਸਿੱਧੇ ਰੱਬ ਨਾਲ ਕਰਾ ਦੇਉ ਸਿੱਧੀ ਮੇਲ ਨੀ
ਜੱਟ ਨੂੰ ਜੇ ਬੈਲ ਮਿਲ ਗਈ
ਸਿੱਧੇ ਰੱਬ ਨਾਲ ਕਰਾ ਦੇਉ ਦੇਖੀ ਮੇਲ ਨੀ
ਜੱਟ ਨੂੰ ਜੇ ਬੈਲ ਮਿਲ ਗਈ