Оберіть трек для відтворення
ਸੱਤ ਦਿਨ ਸੌਰੇਆਂ ਦੇ ਘਰ ਰਿਹਕੇ ਆਈ
ਨੀ ਸੱਤ ਦਿਨ ਸੌਰੇਆਂ ਦੇ ਘਰ ਰਿਹਕੇ ਆਈ
ਫੂਲਚੜੀਏ ਨੀ ਹੁਣ ਫਿਰੇ ਕਮਲਾਈ
ਡੰਗ ਦਿਤਾ ਤੈਨੂ ਤੇਰੀ ਕਾਲੀ ਗੁੱਤ ਨੇ (ਹਾਏ ਵੇ ਕਾਲੀ ਗੁੱਤ ਨੇ)
ਆਟੇ ਵਾਂਗੂ ਗੁਣ ਤੀ ਬਗਾਨੇ ਪੁੱਤ ਨੇ
ਆਟੇ ਵਾਂਗੂ ਗੁਣ ਤੀ ਬਗਾਨੇ ਪੁੱਤ ਨੇ
ਪਿਹਲੇ ਦਿਨ ਸੌਰੇਆਂ ਦੇ ਗਯੀ ਜਦੋ ਘਰ
ਪਿਹਲੇ ਦਿਨ ਸੌਰੇਆਂ ਦੇ ਗਯੀ ਜਦੋ ਘਰ
ਉਤਲੇ ਚੁਬਾਰੇ ਵਿਚ ਲਗਦਾ ਸੀ ਡਰ
ਮੈਂ ਤੇ ਜਦੋ ਮਾਹੀ ਸੀ ਹੁੰਗਾਰਾ ਭਰਦੇ (ਨੀ ਹੁੰਗਾਰਾ ਭਰਦੇ)
ਦਿਨ ਮੁਕਲਾਵੇ ਦੇ ਸੀ ਤੀਆਂ ਵਰਗੇ
ਦਿਨ ਮੁਕਲਾਵੇ ਦੇ ਸੀ ਤੀਆਂ ਵਰਗੇ
ਪਿਹਲਾ ਦਿਨ ਆਇਆ ਹੋਣਾ ਦਾਰੂ ਕੁੱਟ ਲਾ ਕੇ ਨੀ
ਦਾਰੂ ਕੁੱਟ ਲਾਕੇ ਨੀ
ਓਹਨੂ ਮੁੰਡੇ ਖੂਂਡੇਯਾ ਨੇ ਹੋਣਾ ਭੇਜੇਯਾ ਸਿੱਖਾ ਕੇ ਨੀ
ਭੇਜੇਯਾ ਸਿੱਖਾ ਕੇ ਨੀ
ਬੈਠਾ ਹੋਣਾ ਢੋਲ ਜਦੋ ਆਕੇ ਤੇਰਾ ਕੋਲ
ਬੈਠਾ ਹੋਣਾ ਢੋਲ ਜਦੋ ਆਕੇ ਤੇਰਾ ਕੋਲ
ਲੁੱਟੇ ਹੋਣੇ ਬੁੱਲੇ ਸਾਹਾ ਦੇ ਜਰੂਟ ਨੇ (ਸਾਹਾ ਦੇ ਜਰੂਟ ਨੇ)
ਆਟੇ ਵਾਂਗੂ ਗੁਣ ਤੀ ਬਗਾਨੇ ਪੁੱਤ ਨੇ
ਆਟੇ ਵਾਂਗੂ ਗੁਣ ਤਾ ਬਗਾਨੇ ਪੁੱਤ ਨੇ
ਪਿਹਲੇ ਦਿਨ ਜਦੋ ਮੁਕਲਾਵੇ ਵਾਲੀ ਰਾਤ ਸੀ
ਹਾਏ ਮੁਕਲਾਵੇ ਵਾਲੀ ਰਾਤ ਸੀ
ਕਨ ਵਿਚ ਮਾਹੀ ਮੇਰੇ ਪੌਂਦਾ ਕੋਈ ਬਾਤ ਸੀ
ਹਾਏ ਪੌਂਦਾ ਕੋਈ ਬਾਤ ਸੀ
ਖੰਡ ਦੇ ਮਖਾਣੇ ਪਿਯਾ ਦੁੱਧ ਸੀ ਸਰਾਣੇ
ਖੰਡ ਦੇ ਮਖਾਣੇ ਪਿਯਾ ਦੁੱਧ ਸੀ ਸਰਾਣੇ
ਵੀਣੀ ਕੁੱਟੀ ਜਦੋ ਨੈਨਾ ਨਾਲ ਨੈਣ ਲੜ ਗਏ (ਓ ਨੈਣ ਲੜ ਗਏ)
ਦਿਨ ਮੁਕਲਾਵੇ ਦੇ ਸੀ ਤੀਆਂ ਵਰਗੇ
ਦਿਨ ਮੁਕਲਾਵੇ ਦੇ ਸੀ ਤੀਆਂ ਵਰਗੇ
ਮਿੱਠੇਆ ਚੌਲ਼ਾ ਨੂ ਤੇਰਾ ਕਰਦਾ ਸੀ ਚਿਤ ਨੀ
ਕਰਦਾ ਸੀ ਚਿਤ ਨੀ
ਸੁਪਨੇ ਲੈਂਦੀ ਸੀ ਮੁਕਲਾਵੇ ਦੇ ਤੂ ਨਿਤ ਨੀ
ਹਾਏ ਮੁਕਲਾਵੇ ਦੇ ਤੂ ਨਿਤ ਨੀ
ਓ ਰਹੀ ਨਾ ਰੜਕ ਤੇਰੀ ਭੰਨ ਤੀ ਮੜਕ
ਰਹੀ ਨਾ ਰੜਕ ਤੇਰੀ ਭੰਨ ਤੀ ਮੜਕ
ਚੂਸ ਲਿਯਾ ਵੈਰਨੇ ਨੀ ਕਿਹੜੀ ਰੂਤ ਨੇ (ਹਾਏ ਵੇ ਕਿਹੜੀ ਰੂਤ ਨੇ)
ਆਟੇ ਵਾਂਗੂ ਗੁਣ ਤੀ ਬਗਾਨੇ ਪੁੱਤ ਨੇ
ਆਟੇ ਵਾਂਗੂ ਗੁਣ ਤੀ ਬਗਾਨੇ ਪੁੱਤ ਨੇ
ਕੁਝ ਦਿਨ ਆਯਾ ਜਦੋ ਦਾਰੂ ਨਾਲ ਰਜਿਯਾ
ਹਾਏ ਦਾਰੂ ਨਾਲ ਰਜਿਯਾ
ਫੇਰ ਚਮਕੀਲਾ ਆਕੇ ਸ਼ੇਰ ਵਾਂਗੂ ਗਜਿਯਾ
ਹਾਏ ਸ਼ੇਰ ਵਾਂਗੂ ਗਜਿਯਾ
ਮੈਂ ਤਾ ਕੁੰਡ ਵਿਚ ਸੰਗਾ ਓਹਨੇ ਤੋੜ ਤੀਯਾ ਵਂਗਾ
ਕੁੰਡ ਵਿਚ ਸੰਗਾ ਓਹਨੇ ਤੋੜ ਤੀਯਾ ਵਂਗਾ
ਮੇਰੀ ਹਿਕੜੀ ਚ ਰਹੇ ਅਰਮਾਨ ਪੱਲਦੇ (ਅਰਮਾਨ ਪੱਲ ਗਏ)
ਦਿਨ ਮੁਕਲਾਵੇ ਦੇ ਸੀ ਤੀਆਂ ਵਰਗੇ
ਦਿਨ ਮੁਕਲਾਵੇ ਦੇ ਸੀ ਤੀਆਂ ਵਰਗੇ
ਹੋ ਆਟੇ ਵਾਂਗੂ ਗੁਣ ਤੀ ਬਗਾਨੇ ਪੁੱਤ ਨੇ
ਆਟੇ ਵਾਂਗੂ ਗੁਣ ਤੀ ਬਗਾਨੇ ਪੁੱਤ ਨੇ