Оберіть трек для відтворення
ਇੰਡੀਆ ਤੋਂ ਗਈ ਸੀ ਤੇ ਇੰਡੀਆ ਚ ਆਈ ਆ
ਇੰਡੀਆ ਤੋਂ ਗਈ ਸੀ ਤੇ ਇੰਡੀਆ ਚ ਆਈ ਆ
ਵਾਲ ਜੇ ਕੱਟਕੇ ਉਸਨੇ ਅਨੱਖ ਜਿਹੀ ਲਾਈ ਆ
ਵਾਲ ਜੇ ਕੱਟਕੇ ਉਸਨੇ ਅਨੱਖ ਜਿਹੀ ਲਾਈ ਆ
ਮੱਲੋਂ ਮੱਲੀ ਨੈਣ ਮੁੰਡਿਆਂ ਨੂੰ ਠੱਗ ਦੇ ਨੇ
ਹੁਣ ਡਾਂਸ ਤੇ ਕਲੱਬ ਉਸਨੂੰ ਚੇਂਜ ਲੱਗਦੇ ਨੇ
ਹੁਣ ਡਾਂਸ ਤੇ ਕਲੱਬ ਉਸਨੂੰ ਚੇਂਜ ਲੱਗਦੇ ਨੇ
ਹੁਣ ਡਾਂਸ ਤੇ ਕਲੱਬ ਉਸਨੂੰ
ਜਾਂਦੀ ਆ ਕਲੱਬ ਨਿੱਟ ਪੀਂਦੀ ਆ ਸਕਾਚ ਬਾਈ
ਜਾਂਦੀ ਆ ਕਲੱਬ ਨਿੱਟ ਪੀਂਦੀ ਆ ਸਕਾਚ ਬਾਈ
ਪਤਾ ਨਹੀਂ ਕਿ ਥੋਂ ਇਹਨਾ ਆ ਗਿਆ ਯੇ ਜੋਸ਼ ਬਾਈ
ਪਤਾ ਨਹੀਂ ਕਿ ਥੋਂ ਇਹਨਾ ਆ ਗਿਆ ਯੇ ਜੋਸ਼ ਬਾਈ
ਮਰਦਾ ਯੇ ਸੇਕ ਕੋਨੂੰ ਵਾਂਗ ਅੱਗ ਦੇ
ਹੁਣ ਡਾਂਸ ਤੇ ਕਲੱਬ ਉਸਨੂੰ ਚੇਂਜ ਲੱਗਦੇ ਨੇ
ਹੁਣ ਡਾਂਸ ਤੇ ਕਲੱਬ ਉਸਨੂੰ ਚੇਂਜ ਲੱਗਦੇ ਨੇ
ਹੁਣ ਡਾਂਸ ਤੇ ਕਲੱਬ ਉਸਨੂੰ
ਨਵੀ ਆਂ ਪੋਸ਼ਾਕਾਂ, ਉਸਦੇ ਨਵੇਂ ਹੀ ਡਿਜ਼ਾਈਨ ਨੇ
ਨਵੀ ਆਂ ਪੋਸ਼ਾਕਾਂ, ਉਸਦੇ ਨਵੇਂ ਹੀ ਡਿਜ਼ਾਈਨ ਨੇ
ਰੂਪ ਹੀ ਬਤਾ ਲਿਆ ਯੇ ਇੰਡੀਆ ਦੀ ਮੈਮ ਨੇ
ਰੂਪ ਹੀ ਬਤਾ ਲਿਆ ਯੇ ਇੰਡੀਆ ਦੀ ਮੈਮ ਨੇ
ਰਚ ਗਈ ਅੰਗਰੇਜ਼ੀ ਵਿੱਚ ਰੱਗ ਰੱਗ ਦੇ
ਹੁਣ ਡਾਂਸ ਤੇ ਕਲੱਬ ਉਸਨੂੰ ਚੇਂਜ ਲੱਗਦੇ ਨੇ
ਹੁਣ ਡਾਂਸ ਤੇ ਕਲੱਬ ਉਸਨੂੰ ਚੇਂਜ ਲੱਗਦੇ ਨੇ
ਹੁਣ ਡਾਂਸ ਤੇ ਕਲੱਬ ਉਸਨੂੰ ਚੇਂਜ ਲੱਗਦੇ ਨੇ
ਬਾਈ ਬਾਈ ਸੀ ਯੂ, ਹਰ ਵੇਲੇ ਮੁੰਹ ਤੇ ਰਹਿੰਦੀ ਯੇ
ਬਾਈ ਬਾਈ ਸੀ ਯੂ, ਹਰ ਵੇਲੇ ਮੁੰਹ ਤੇ ਰਹਿੰਦੀ ਯੇ
ਹਰ ਗੱਲ ਵਿੱਚ ਹੁਣ ਤੇਜੀ ਦਾ ਨਾ ਲੈਂਦੀ ਯੇ
ਹਰ ਗੱਲ ਵਿੱਚ ਹੁਣ ਤੇਜੀ, ਤੇਜੀ ਕਹਿੰਦੀ ਏ
ਘਰ ਕਿੱਥੇ ਪੈਰ ਲਾਏ ਨਾ ਪੀਂਦਾ ਲੱਗਦੇ
ਹੁਣ ਡਾਂਸ ਤੇ ਕਲੱਬ ਉਸਨੂੰ ਚੇਂਜ ਲੱਗਦੇ ਨੇ
ਹੁਣ ਡਾਂਸ ਤੇ ਕਲੱਬ ਉਸਨੂੰ ਚੇਂਜ ਲੱਗਦੇ ਨੇ
ਹੁਣ ਡਾਂਸ ਤੇ ਕਲੱਬ ਉਸਨੂੰ ਚੇਂਜ ਲੱਗਦੇ ਨੇ
ਹੁਣ ਡਾਂਸ ਤੇ ਕਲੱਬ ਉਸਨੂੰ ਚੇਂਜ ਲੱਗਦੇ ਨੇ
ਹੁਣ ਡਾਂਸ ਤੇ ਕਲੱਬ ਉਸਨੂੰ ਚੇਂਜ ਲੱਗਦੇ ਨੇ
ਹੁਣ ਡਾਂਸ ਤੇ ਕਲੱਬ ਉਸਨੂੰ ਚੇਂਜ ਲੱਗਦੇ ਨੇ
ਹੁਣ ਡਾਂਸ ਤੇ ਕਲੱਬ ਉਸਨੂੰ ਚੇਂਜ ਲੱਗਦੇ ਨੇ
ਹੁਣ ਡਾਂਸ ਤੇ ਕਲੱਬ ਉਸਨੂੰ ਚੇਂਜ ਲੱਗਦੇ ਨੇ
ਹੁਣ ਡਾਂਸ ਤੇ ਕਲੱਬ ਉਸਨੂੰ