ਹੋ ਬੰਦਾ ਚਲਦਾ ਨਾ ਬਿੱਲੋ ਬਣੇ ਕੱਖ ਤੋਂ ਬਿਨਾਂ
ਸਾਡੀ ਚਲਦੀ ਏ life ਕੁੜੇ ਸ਼ੱਕ ਤੋਂ ਬਿਨਾਂ
ਨਾਲੇ ਚੱਲਿਆ ਏ ਯਾਰ ਤੇਰਾ luck ਤੋਂ ਬਿਨਾਂ
ਅਸੀਂ ਮਿਲਦਾ ਨਾ meeting'ਆ ਚ ਲੱਖ ਤੋਂ ਬਿਨਾਂ
ਬੀਬਾ ਗੱਲ ਕਰੇ ਯਾਰ ਤੇਰਾ con calma
ਅੱਖੀ ਸੁਰਮਾ ਤੂੰ ਪਾਵੇ ਨੀ ਮੈਂ shade ਲਾ ਲਵਾ
ਕਿੱਥੋਂ ਕਰ ਲੇਂਗੀ use ਯਾਰ ਵਿੱਚ ਨੇ cruise
Time ਤੇਰੇ ਜਹੀਆਂ ਮੰਗਣ ਮੈਂ ਲਹਿਰਾਂ ਚ ਫ਼ਿਰਾਂ
ਨੀ ਚੋਂਕਾਂ ਤੇ ਘੁਮਾਵਾਂ ਗੱਡੀ ਨਿੱਤ ਤੇਰੇ ਸ਼ਹਿਰ
ਤੇਰੇ ਸ਼ਹਿਰ ਦੀ ਮੰਡੀਰ ਕਹਿੰਦੀ ਅੱਜ ਹੋਣਾ ਕਹਿਰ
ਹੋ ਚੋਂਕਾਂ ਤੇ ਘੁਮਾਵਾਂ ਗੱਡੀ ਨਿੱਤ ਤੇਰੇ ਸ਼ਹਿਰ
ਤੇਰੇ ਸ਼ਹਿਰ ਦੀ ਮੰਡੀਰ ਕਹਿੰਦੀ ਅੱਜ ਹੋਣਾ ਕਹਿਰ
ਬਿੱਲੋ
Yea
ਬਿੱਲੋ
ਬਿੱਲੋ
Yea
ਬਿੱਲੋ
On road ਮੇਰੀ ਗੱਡੀ ਉੱਤੇ ਪਰਚਾ
ਹੁੰਦਾ ਏ ਬਿੱਲੋ ਖ਼ਰਚਾ
ਨੀ ਤਾਂਹੀਂ ਹੁੰਦਾ ਚਰਚਾ
ਮੈਂ ਇਹ ਵੀ ਤੈਨੂੰ ਦੱਸਦਾ
ਨੀ ਗੱਲ ਪੂਰੀ ਸੱਚ ਆ
ਨਿਭਾਉਣੀ ਸਾਡੇ ਨਾਲ ਜੇ
ਤਾਂ ਥੋੜਾ ਬਿੱਲੋ ਬੱਚ ਲਾ
ਨੀ ਜੇਬੀ ਕਾਲਾ ਮਾਲ
ਅੱਖ ਲਾਲ ਹੁੰਦੀ limit ਤੋਂ ਬਾਹਰ
ਪਿੱਛੇ ਪੰਜ ਨੇ star
ਕਈ ਵਾਰੀ ਨੇ ਫ਼ਰਾਰ
ਤਾਵੀਂ ਅੰਬਰਾਂ ਤੋਂ ਪਾਰ
ਕੁੜੇ ਚੱਲੇ ਤੇਰਾ ਯਾਰ
ਤੇ ਮੈਂ ਗੱਲ ਸਿੱਧੀ ਰੱਬ ਨਾਲ ਕਰਾਂ
ਨੀ ਚੋਂਕਾਂ ਤੇ ਘੁਮਾਵਾਂ ਗੱਡੀ ਨਿੱਤ ਤੇਰੇ ਸ਼ਹਿਰ
ਤੇਰੇ ਸ਼ਹਿਰ ਦੀ ਮੰਡੀਰ ਕਹਿੰਦੀ ਅੱਜ ਹੋਣਾ ਕਹਿਰ
ਹੋ ਚੋਂਕਾਂ ਤੇ ਘੁਮਾਵਾਂ ਗੱਡੀ ਨਿੱਤ ਤੇਰੇ ਸ਼ਹਿਰ
ਤੇਰੇ ਸ਼ਹਿਰ ਦੀ ਮੰਡੀਰ ਕਹਿੰਦੀ ਅੱਜ ਹੋਣਾ ਕਹਿਰ
ਬਿੱਲੋ
Yea
ਬਿੱਲੋ
ਬਿੱਲੋ
Yea
ਬਿੱਲੋ
ਓਹ ਤੁਰੇ ਫ਼ਿਰੇ ਨਹੀਂਓਂ ਆਏ
ਅਸੀਂ ਨਾਮ ਆ ਬਣਾਏ
ਲੋਕਾਂ ਵਿੱਚ ਗੱਲਾਂ
ਪੂਰੇ ਚਰਚੇ ਚਲਾਏ
ਤਾਂਹੀਂ ਗੁੱਟ ਲੱਖ ਲਾਏ
ਪੈਰੀਂ Louis V ਆ ਪਾਏ
ਰੰਗ Carti ਦੇ ਆ ਫ਼ੇਡ
Champagne ਨੇ ਕਰਾਏ
ਮਹਿੰਗੇ ਕੰਮਕਾਰ ਬਿੱਲੋ
ਮਿੱਤਰਾਂ ਦੀ ਹੋਈ ਜਾਵੇ ਅੱਖ ਲਾਲ ਬਿੱਲੋ
ਨੇੜੇ ਨਾ ਤੂੰ ਆ shy ਹੋਵਾਂ ਨਾ ਮੈਂ ਬਿੱਲੋ
Move ਕਰੀ ਦੀ ਪਹਿਲੀ ਖੂਨ ਰੱਗਾਂ ਵਿੱਚ velly
ਡੱਬ ਲੱਗਾ ਕੜਾ ਫ਼ੈਰ
ਨੀ ਚੋਂਕਾਂ ਤੇ ਘੁਮਾਵਾਂ ਗੱਡੀ ਨਿੱਤ ਤੇਰੇ ਸ਼ਹਿਰ
ਤੇਰੇ ਸ਼ਹਿਰ ਦੀ ਮੰਡੀਰ ਕਹਿੰਦੀ ਅੱਜ ਹੋਣਾ ਕਹਿਰ
ਹੋ ਚੋਂਕਾਂ ਤੇ ਘੁਮਾਵਾਂ ਗੱਡੀ ਨਿੱਤ ਤੇਰੇ ਸ਼ਹਿਰ
ਤੇਰੇ ਸ਼ਹਿਰ ਦੀ ਮੰਡੀਰ ਕਹਿੰਦੀ ਅੱਜ ਹੋਣਾ ਕਹਿਰ
ਬਿੱਲੋ
Yea
ਬਿੱਲੋ
ਬਿੱਲੋ
Yea
ਬਿੱਲੋ (ਨਿੱਤ ਤੇਰੇ ਸ਼ਹਿਰ ਤੇਰੇ ਸ਼ਹਿਰ ਤੇਰੇ ਸ਼ਹਿਰ)