Оберіть трек для відтворення
ਹੱਥ ਲੱਸੀ ਸਿਰ ਰੋਟੀਆਂ ਦਾ ਭਾਰ ਵੇ
ਪਕਾ ਕੇ ਲੈ ਕੇ ਆ ਗਈ ਖੇਤੀ ਤੇਰੇ ਨਾਲ ਵੇ
ਹੱਥ ਲੱਸੀ ਸਿਰ ਰੋਟੀਆਂ ਦਾ ਭਾਰ ਵੇ
ਪਕਾ ਕੇ ਲੈ ਕੇ ਆ ਗਈ ਖੇਤੀ ਤੇਰੇ ਨਾਲ ਵੇ
ਮਾਰ ਕੇ ਤੂੰ ਛੱਲ ਬਿੱਲੋ ਟੱਪ ਜਾ ਨੀ ਖਾਲ
ਮਾਰ ਕੇ ਤੂੰ ਛੱਲ ਬਿੱਲੋ ਟੱਪ ਜਾ ਨੀ ਖਾਲ
ਛੱਟੀ ਲੱਸੀ ਵਾਲੀ ਵੱਟ ਤੇ ਟਿਕਾ ਲਾ
ਵੇ ਕਣੀ ਦਾ ਕਿਯਾਰਾ ਮੋੜ ਕੇ ਪਹਿਲਾਂ ਰੋਟੀ ਤਾਂ ਸੋਹਣੀਆ ਖਾ ਲਾ

ਨੀ ਘਰ ਪੇਕਿਆਂ ਦੇ ਮੌਜਾਂ ਲੈਂਦੀ ਰਹੀ ਨੀ
ਹੁਣ ਅਦਬ ਜੱਟਾਂ ਦੇ ਵੱਸ ਪਈ ਨੀ
ਘਰ ਪੇਕਿਆਂ ਦੇ ਮੌਜਾਂ ਲੈਂਦੀ ਰਹੀ ਨੀ
ਹੁਣ ਅਦਬ ਜੱਟਾਂ ਦੇ ਵੱਸ ਪਈ ਨੀ
ਪੇਕਿਆਂ ਦੇ ਘਰ ਕਿਹੜੀ ਵੇਹਲੀ ਰਹੀ ਚੰਨਾ
ਪੇਕਿਆਂ ਦੇ ਘਰ ਕਿਹੜੀ ਵੇਹਲੀ ਰਹੀ ਚੰਨਾ
ਰਹਿ ਗਈ ਬਾਪੂ ਨਾਲ ਕਰਦੀ ਕਮਾਈਆਂ
ਨੀ ਜੱਟ ਦਾ ਥਕਈਵਾਂ ਲੈ ਗਿਆ ਨੀ ਜਦੋਂ ਜੱਟੀਏ ਪੰਜੇਬਾਂ ਛੰਕਾਈਆਂ

ਪਿੰਡੋਂ ਦੂਰ ਪੈਂਦਾ ਚੰਨਾ ਤੇਰਾ ਖੇਤ ਵੇ
ਓਥੋਂ ਹਾੜ੍ਹ ਦਾ ਮਹੀਨਾ ਵੱਜੇ ਸੇਖ ਵੇ
ਪਿੰਡੋਂ ਦੂਰ ਪੈਂਦਾ ਚੰਨਾ ਤੇਰਾ ਖੇਤ ਵੇ
ਓਥੋਂ ਹਾੜ੍ਹ ਦਾ ਮਹੀਨਾ ਵੱਜੇ ਸੇਖ ਵੇ
ਠੰਡੀ ਠੰਡੀ ਹਵਾ ਠੰਢ ਕਾਲਜੇ ਨੂ ਪਾਵੇ
ਠੰਡੀ ਠੰਡੀ ਹਵਾ ਠੰਢ ਕਾਲਜੇ ਨੂ ਪਾਵੇ
ਮੰਜੀ ਚੁੱਕ ਕੇ ਬਰੋਟੇ ਥੱਲੇ ਪਾ ਲਾ
ਵੇ ਕਣੀ ਦਾ ਕਿਯਾਰਾ ਮੋੜ ਕੇ ਪਹਿਲਾਂ ਰੋਟੀ ਤਾਂ ਸੋਹਣੀਆ ਖਾ ਲਾ
ਵੇ ਕਣੀ ਦਾ ਕਿਯਾਰਾ ਮੋੜ ਕੇ ਪਹਿਲਾਂ ਰੋਟੀ ਤਾਂ ਸੋਹਣੀਆ ਖਾ ਲਾ
ਹੋ ਤੇਰਾ ਸੂਰਜ ਦੀ ਲਾਲੀ ਜਿਹਾ ਮੁੱਖ ਨੀ
ਤੈਨੂੰ ਵੇਖ ਬਿੱਲੋ ਮਰ ਜਾਂਦੀ ਭੁੱਖ ਨੀ
ਨੀ ਤੇਰਾ ਸੂਰਜ ਦੀ ਲਾਲੀ ਜਿਹਾ ਮੁੱਖ ਨੀ
ਤੈਨੂੰ ਵੇਖ ਬਿੱਲੋ ਮਰ ਜਾਂਦੀ ਭੁੱਖ ਨੀ
ਬੇਬੇ ਤੇਰੀ ਮੇਰੇ ਨਾਲ ਹੱਥ ਨਾ ਬਟਾਵੇ
ਬੇਬੇ ਤੇਰੀ ਮੇਰੇ ਨਾਲ ਹੱਥ ਨਾ ਬਟਾਵੇ
ਕੱਲੀ ਰੋਟੀਆਂ ਤੰਦੂਰ ਅੱਜ ਲਾਈਆਂ
ਨੀ ਜੱਟ ਦਾ ਥਕਈਵਾਂ ਲੈ ਗਿਆ ਨੀ ਜਦੋਂ ਜੱਟੀਏ ਪੰਜੇਬਾਂ ਛੰਕਾਈਆਂ
ਨੀ ਜੱਟ ਦਾ ਥਕਈਵਾਂ ਲੈ ਗਿਆ ਨੀ ਜਦੋਂ ਜੱਟੀਏ ਪੰਜੇਬਾਂ ਛੰਕਾਈਆਂ
ਵੇ ਮੈਂ ਮਾਰਦੀ ਮੈਂ ਖੇਤਾਂ ਵਿੱਚ ਥੱਕੀ ਵੇ
ਨਾਲ ਭਿੰਡੇ ਦੇ ਤੂੰ ਬੀਜ ਬੈਠਾ ਮੱਕੀ ਵੇ
ਵੇ ਮੈਂ ਮਾਰਦੀ ਮੈਂ ਖੇਤਾਂ ਵਿੱਚ ਥੱਕੀ ਵੇ
ਨਾਲ ਭਿੰਡੇ ਦੇ ਤੂੰ ਬੀਜ ਬੈਠਾ ਮੱਕੀ ਵੇ
ਮਾਲਕ ਮੁਰੱਬਿਆਂ ਦੀ ਬਣ ਗਈ ਆਂ ਤੂੰ
ਮਾਲਕ ਮੁਰੱਬਿਆਂ ਦੀ ਬਣ ਗਈ ਆਂ ਤੂੰ
ਭੇਡ ਜੱਟਾਂ ਦੇ ਕਮਾ ਦਾ ਪਾ ਲਾ
ਵੇ ਕਣੀ ਦਾ ਕਿਯਾਰਾ ਮੋੜ ਕੇ ਪਹਿਲਾਂ ਰੋਟੀ ਤਾਂ ਸੋਹਣੀਆ ਖਾ ਲਾ
ਵੇ ਕਣੀ ਦਾ ਕਿਯਾਰਾ ਮੋੜ ਕੇ ਪਹਿਲਾਂ ਰੋਟੀ ਤਾਂ ਸੋਹਣੀਆ ਖਾ ਲਾ
ਨਿਜਾਮਪੁਰ ਦੇ ਕਾਲਾ ਜਿਉਂਦਾ ਰਹ ਵਿਛੋਲਾ ਨੀ
ਤੇਥੋਂ ਬਿਕਰ ਨਾ ਰੱਖਦਾ ਕੋਈ ਓਲਾ ਨੀ
ਨਿਜਾਮਪੁਰ ਦੇ ਕਾਲਾ ਜਿਉਂਦਾ ਰਹ ਵਿਛੋਲਾ ਨੀ
ਤੇਥੋਂ ਬਿਕਰ ਨਾ ਰੱਖਦਾ ਕੋਈ ਓਲਾ ਨੀ
ਤਿੰਮੋ ਵਾਲੀਆ ਵੇ ਤੇਰੀ ਏਹੋ ਗੱਲ ਮਾਰੇ
ਤਿੰਮੋ ਵਾਲੀਆ ਵੇ ਤੇਰੀ ਏਹੋ ਗੱਲ ਮਾਰੇ
ਤਾਈਓਂ ਜੱਗ ਛੱਡ ਤੇਰੇ ਨਾਲ ਲਾਈਆਂ