
MXRCI
ਜਦੋ ਕਰਦਿਆਂ ਗੱਲ ਤੇਰੇ ਨਾਲ
ਜਦੋ waiting ਚ ਆਵੇ ਮੇਰੀ call
ਹਾਏ ਵੇ ਮੰਮੀ ਸ਼ੱਕ ਕਰਦੀ
ਹਾਏ ਵੇ ਮੰਮੀ ਸ਼ੱਕ ਕਰਦੀ
ਰੱਖਦਿਆਂ ਨਿਗ੍ਹਾ window ਵਿਚ ਖੜ ਕੇ
ਹਾਏ ਜਦੋ ਕਦੇ ਗਿਆ ਤੂੰ drop ਕਰਕੇ
ਤੇਰੀ ਗੱਡੀ ਦੀ ਪਹਿਚਾਣ ਵੀ ਤਾਂ ਕਰੀ ਫਿਰਦੇ
ਕਿ ਲਿਖਿਆ ਪਲੇਟ ਤੇ ਵੀ ਪੜ੍ਹੀ ਫਿਰਦੀ
ਕਿੰਨੇ ਦਿੱਤਾਂ ਆਹਾ Burberry ਦਾ shawl
ਹਾਏ ਵੇ ਮੰਮੀ ਸ਼ੱਕ ਕਰਦੀ
ਹਾਏ ਵੇ ਮੰਮੀ ਸ਼ੱਕ ਕਰਦੀ
ਜਦੋ ਕਰਦਿਆਂ ਗੱਲ ਤੇਰੇ ਨਾਲ
ਜਦੋ waiting ਚ ਆਵੇ ਮੇਰੀ call
ਹਾਏ ਵੇ ਮੰਮੀ ਸ਼ੱਕ ਕਰਦੀ
ਹਾਏ ਵੇ ਮੰਮੀ ਸ਼ੱਕ ਕਰਦੀ
ਹਾਏ ਆਉਂਦੇ ਰਹਿਣ ਰਿਸ਼ਤੇ, ਬਹਾਨੇ ਲਾਉਂਦੀ ਰਹਿਣੀ ਆ
ਮੁੰਡੇ ਦੀਆਂ ਕਮੀਆਂ ਗਿਣਾਉਂਦੀ ਰਹਿਣੀ ਆ
ਹਜੇ ਨੀ ਕਰਾਉਣਾ ਵਿਆਹ ਮੈਂ ਆਖ ਦਿਨੀ ਆ
ਹਰੇਕ ਨੂੰ ਥੇ ਤੇ ਸਵਾਹ ਆਖ ਦਿਨੀ ਆ
ਤੇਰੇ ਪਿੱਛੇ ਦਿੱਤਾਂ ਸਾਮੀਆਂ ਨੂੰ ਟਾਲ
ਹਾਏ ਵੇ ਮੰਮੀ ਸ਼ੱਕ ਕਰਦੀ
ਹਾਏ ਵੇ ਮੰਮੀ ਸ਼ੱਕ ਕਰਦੀ
ਜਦੋ ਕਰਦਿਆਂ ਗੱਲ ਤੇਰੇ ਨਾਲ
ਜਦੋ waiting ਚ ਆਵੇ ਮੇਰੀ call
ਹਾਏ ਵੇ ਮੰਮੀ ਸ਼ੱਕ ਕਰਦੀ
ਹਾਏ ਵੇ ਮੰਮੀ ਸ਼ੱਕ ਕਰਦੀ
ਜੀ ਕਰੇ ਤੇਰਾ ਹੱਥ ਫੜ੍ਹ ਨਾਲ ਚੱਲਾਂ ਵੇ
ਹੋਰ ਨੂੰ ਚੋਰੀ ਚੋਰੀ ਕਰਨੀਆਂ ਗੱਲਾਂ ਮੈਂ
ਕੱਟ ਦੀਆਂ ਦਿਨ ਵੇ ਮੈਂ ਉਂਗਲਾਂ ਤੇ ਗਿਣ
ਵੇ ਗੱਲ ਤੇਰੇ ਨਾਲ ਸਿੱਧੀ ਹੀ ਕਰਉ ਕਿਸੇ ਦਿਨ
ਫੇਰ ਅਰਜਨਾ ਆਪੇ ਲਈ ਸੰਭਾਲ
ਹਾਏ ਵੇ ਮੰਮੀ ਸ਼ੱਕ ਕਰਦੀ
ਹਾਏ ਵੇ ਮੰਮੀ ਸ਼ੱਕ ਕਰਦੀ
ਜਦੋ ਕਰਦਿਆਂ ਗੱਲ ਤੇਰੇ ਨਾਲ
ਜਦੋ waiting ਚ ਆਵੇ ਮੇਰੀ call
ਹਾਏ ਵੇ ਮੰਮੀ ਸ਼ੱਕ ਕਰਦੀ
ਹਾਏ ਵੇ ਮੰਮੀ ਸ਼ੱਕ ਕਰਦੀ