Оберіть трек для відтворення

Сингл / Трек
ਹੋ ਹੀਰ ਕਿ ਖਾਤਿਰ ਮਰ ਗਯਾ ਰਾਂਝਾ ਛੋਡ ਕੇ ਤਖਤ ਹਜ਼ਾਰਾਂ
So What?
ਔਰ ਹੀਰ ਤਾ ਫਿਰਦੀ Shopping ਆਂ ਕਰਦੀ
Big Deal Dude!
ਹੀਰ ਤਾ ਫਿਰਦੀ Shopping ਆਂ ਕਰਦੀ ਦਿਨ ਭਰ Sector 17
ਬਈ ਦਿਨ ਭਰ ਸੇਕ੍ਟਰ 17
F.O. Man!
ਹੋ ਮੈਨੂ ਨੀ ਚਾਹੀਦਾ ਕੋਯੀ ਰਾਂਝਾ
ਹੋ ਚਲ ਝੂਠੀ
ਨਾ ਰਾਂਝੇ ਦੀ ਯਾਰੀ
ਹੈਂ!
ਵੀਰੇ ਮੈਨੂ ਤੇ ਚਢੇਯਾ ਚਾਹ Fashion ਦਾ
ਹਾਏ ਚੁੱਕ ਲ ਰੱਬਾ ਮੈਨੂ
ਮੈਨੂ ਤੇ ਚਢੇਯਾ ਚਾਹ ਫੈਸ਼ਨ ਦਾ
ਕੋਯੀ ਤੋਕੋ ਨਾ ਵਾਰੀ ਵਾਰੀ
ਵੇ ਅੱਜ ਕਲ ਕੂਡਿਆ ਦੀ ਫੈਸ਼ਨ ਨੇ ਮੱਤ ਮਾਰੀ
ਵੇ ਅੱਜ ਕਲ ਕੂਡਿਆ ਦੀ ਫੈਸ਼ਨ ਨੇ ਮੱਤ ਮਾਰੀ
ਵੇ ਅੱਜ ਕਲ ਕੂਡਿਆ ਦੀ ਫੈਸ਼ਨ ਨੇ ਮੱਤ ਮਾਰੀ
ਵੇ ਅੱਜ ਕਲ ਕੂਡਿਆ ਦੀ ਫੈਸ਼ਨ ਨੇ ਮੱਤ ਮਾਰੀ
ਘਡਿਆ ਛੁਪਾ ਦੋ ਸਾਰੀ ਕੁੰਦੀਆ ਲਗਾ ਦੋ ਸਾਰੀ
ਭੁੱਲ ਕੇ ਵੀ ਅੱਜ ਵੀਰੇ ਵੇਖਣਾ ਨੀ ਟਾਇਮ
ਘਡਿਆ ਛੁਪਾ ਦੋ ਸਾਰੀ ਕੁੰਦੀਆ ਲਗਾ ਦੋ ਸਾਰੀ
ਭੁੱਲ ਕੇ ਵੀ ਅੱਜ ਵੀਰੇ ਵੇਖਣਾ ਨੀ ਟਾਇਮ
ਵੇਖਣਾ ਨੀ ਟਾਇਮ, ਵੇਖਣਾ ਨੀ ਟਾਇਮ
ਭੁੱਲ ਕੇ ਵੀ ਵੇਖਣਾ ਨੀ ਟਾਇਮ ਹੋਏ
ਭੰਗੜਾ ਤਾ ਸਜਦਾ
When No One Gives A Damn
ਭੰਗੜਾ ਤਾ ਸਜਦਾ
When No One Gives A Damn
ਭੰਗੜਾ ਤਾਂ ਸਜਦਾ ਓਏ
ਮਾਲ Manali ਵਾਲਾ ਰੋਲ ਕਿਯਾ ਹੈ
ਸਾਲਾ Left ਚਲਾ ਜਬ ਮੁਡ਼ਣਾ ਹੋ Right
Left ਚਲਾ ਮੈਂ Left ਚਲਾ ਮੈਂ ਜਬ ਸਾਲਾ ਮੁਡ਼ਣਾ ਹੋ Right
ਹੋ ਭੰਗੜਾ ਤਾ ਸਜਦਾ
When we fly like a kite
ਭੰਗੜਾ ਤਾ ਸਜਦਾ ਓਏ
When we fly like a kite
ਭੰਗੜਾ ਓਏ
Harder
ਆਂਖੋਂ ਕਿ ਕਤਾਰੀ ਲੇਕੇ ਖਾਹਿਸ਼ੇ ਕਰਾਰੀ ਲੇਕੇ
ਉਮਰ ਕੰਵਾਰੀ ਲੇਕੇ ਪਾ ਭੰਗੜਾ
ਰਾਤ ਉਧਾਰੀ ਲੇਕੇ, ਇਸ਼੍ਕ਼ ਉਡਾਰੀ ਲੇਕੇ
ਜਾਂ ਹਮਾਰੀ ਲੇਕੇ ਪਾ ਭੰਗੜਾ
ਟੱਲੀ ਸਾਰੇ ਕੇ ਸਾਰੇ ਹੋਣ ਲਗੇ ਇੰਡੀਆ ਭੀ ਅੰਮ੍ਰਿਤਸਰ ਡੈਮ
ਹੋ ਭੰਗੜਾ ਤਾ ਸਜਦਾ
When no one gives a damn
ਭੰਗੜਾ ਤਾ ਸਜਦਾ
When no one gives a damn
ਭੰਗੜਾ ਤਾਂ ਸਜਦਾ ਓਏ
Swipe ਕੀਯੇ ਟਿਨਡਰ ਪੇ ਸੌ ਸੌ
ਤਬ ਜਾਕੇ ਮਿਲਾ ਮੁਝੇ ਬੰਦਾ ਏਕ ਰਾਇਟ
ਬੰਦਾ ਏਕ ਰਾਇਟ, ਬੰਦਾ ਏਕ ਰਾਇਟ
ਮਿਲਾ ਮੁਝੇ ਬੰਦਾ ਏਕ ਰਾਇਟ
ਓ ਭੰਗੜਾ ਤਾ ਸਜਦਾ
When hook up tonight
ਭੰਗੜਾ ਤਾਂ ਸਜਦਾ
When hook up tonight
ਭੰਗੜਾ ਓਏ
Harder
ਓ ਭੰਗੜਾ ਤਾ ਸਜਦਾ
ਓ ਭੰਗੜਾ ਤਾ ਸਜਦਾ
ਓ ਭੰਗੜਾ ਤਾ ਸਜਦਾ
ਓ ਭੰਗੜਾ ਤਾ ਸਜਦਾ
ਘਡਿਆ ਛੁਪਾ ਦੋ ਸਾਰੀ ਕੁੰਦੀਆ ਲਗਾ ਦੋ ਸਾਰੀ
ਭੁੱਲ ਕੇ ਵੀ ਅੱਜ ਵੀਰੇ ਵੇਖਣਾ ਨੀ ਟਾਇਮ
ਵੇਖਣਾ ਨੀ ਟਾਇਮ, ਵੇਖਣਾ ਨੀ ਟਾਇਮ
ਭੁੱਲ ਕੇ ਵੀ ਵੇਖਣਾ ਨੀ ਟਾਇਮ ਹੋਏ
ਭੰਗੜਾ ਤਾ ਸਜਦਾ
When No One Gives A Damn
ਭੰਗੜਾ, ਹੋ ਭੰਗੜਾ ਤਾ ਸਜਦਾ
When No One Gives A Damn
ਭੰਗੜਾ, ਹੋ ਭੰਗੜਾ ਤਾ ਸਜਦਾ
ਓ ਭੰਗੜਾ ਤਾਂ ਸਜਦਾ
ਓ ਭੰਗੜਾ ਤਾਂ ਸਜਦਾ