Оберіть трек для відтворення

ਕੀਹਨੇ ਕਿੰਨੇ ਖਾਣੇ ਆ
ਕੀਹਦੇ ਹਿੱਸੇ ਦਾਣੇ ਆ
ਜਿਹੜੀਆਂ ਮਰਜ਼ੀ ਗੱਡੀਆਂ ਰੱਖਲੋ
ਚਾਹੇ ਮਹਿੰਗੇ ਬਾਣੇ ਆ
ਕੀਹਦੇ ਕਿੱਡੇ ਲਾਣੇ ਆ
ਕੀਹਦੇ ਕਿੱਡੇ ਗਾਣੇ ਆ
ਮੰਨਣੇ ਪੈਣੇ ਭਾਣੇ ਆ
ਤੁਸੀਂ ਨਾਲ ਥੋੜੀ ਲੈ ਜਾਣੇ ਆ
ਇੱਥੇ'ਈ ਰਹਿ ਜਾਣੇ ਆ
ਇੱਥੇ'ਈ ਰਹਿ ਜਾਣੇ ਆ
ਇੱਥੇ'ਈ ਰਹਿ ਜਾਣੇ ਆ
ਇੱਥੇ'ਈ ਰਹਿ ਜਾਣੇ ਆ
ਤੇਰੀ ਸਦਾ ਲਈ ਮਸ਼ੂਕ ਏਦਾਂ ਸੱਜਣੀ ਨੀ ਓਏ
ਜਿੰਨਾ ਵੀ ਤੂੰ ਖਾ ਲਾ ਨੀਤ ਰੱਜਣੀ ਨੀ ਓਏ
ਸਮਝ ਆ ਗਈ ਤਾਂ ਫਿਰ ਨੀਵਾਂ ਰਹੇਗਾਂ
ਇਹ ਸਦਾ ਲਈ ਤੇਰੇ ਲਈ ਤਾੜੀ ਬੱਜਣੀ ਨੀ ਓਏ
ਕਿਹੜੇ ਰਾਜੇ ਰਾਣੇ ਆ
ਕਿਹੜੇ ਲੇਖੋਂ ਖਾਣੇ ਆ
ਕੀਹਨੇ ਡਰ ਕੇ ਕੱਟ ਲਈ ਜਿੰਦਗੀ
ਕੀਹਨੇ ਸੀਨੇ ਤਾਨੇ ਆ
ਇੱਥੇ'ਈ ਰਹਿ ਜਾਣੇ ਆ
ਇੱਥੇ'ਈ ਰਹਿ ਜਾਣੇ ਆ
ਇੱਥੇ'ਈ ਰਹਿ ਜਾਣੇ ਆ
ਇੱਥੇ'ਈ ਰਹਿ ਜਾਣੇ ਆ
ਜੋ ਭੀ ਸੋਚਾਂ ਤੂਨੇ ਕਰਨਾ ਤੂੰ ਸਭ ਕਰ ਸਕਤਾ ਹੈ
ਇਕ ਬਣਾ ਤੁਝਸੇ ਉਸਕੋ ਸੌ ਕਰ ਸਕਤਾ ਹੈ
ਹਸਤਾ ਤੂੰ ਬਹੁਤ ਕਯਾ ਤੂੰ ਉਤਨਾ ਰੋ ਸਕਤਾ ਹੈ
ਮੌਤ ਤੇਰੇ ਆਨੇ ਵਾਲੀ ਕਿਤਨਾ ਸੋਂ ਸਕਤਾ ਹੈ
ਤੇਰੇ ਲੀਏ ਨੀਂਦ ਵੋਹ ਕਿਸੀ ਔਰ ਕਾ ਸਪਨਾ ਹੈ
ਮਰ ਰਹਾ ਤੂੰ ਔਰ ਕਿਸੀ ਔਰ ਕਾ ਝਗੜਾ ਹੈ
ਬੇਟਾ ਜਿੰਮੇਦਾਰੀ ਲੇਲੇ ਰਖ ਪਰਿਵਾਰ ਪਹਿਲੇ
ਹਾਂ ਤੂੰ ਕਰੇਗਾ ਤੇਰਾ ਪਰਿਵਾਰ ਝੇਲੇ
ਕਦਮ ਧਯਾਨ ਸੇ ਦੇ ਤੇਰਾ ਖਾਤਿਰ ਜਾਨ ਡੇਰੇ
ਮੈਂ ਭੀ ਤੇਰੇ ਜੈਸਾ ਹਮ ਪਰੇਸ਼ਾਨ ਥੇ ਰੇ
ਕਿਤਨਾ ਮੇਰੇ ਪਾਸ
ਕਿਤਨਾ ਤੇਰੇ ਪਾਸ
ਕਿਤਨਾ ਮੇਰੇ ਨਾਮ
ਕਿਤਨਾ ਤੇਰੇ ਨਾਮ
ਚਲੋ ਕਰੇ count
ਅਰੇ ਘੰਟਾ ਨਹੀਂ
ਤੂੰ school ਗਿਆ ਪਰ ਤੂਨੇ ਪੜ੍ਹਾ ਨਹੀਂ
ਆ G ਬੰਤਾ ਫਿਰਤਾ ਪਰ ਲੜਾ ਨਹੀਂ
ਆਹ ਲਾਲਚ ਬੀਮਾਰੀ
ਔਰ ਮੌਤ ਕੀ ਕੋਈ ਦਵਾ ਨਹੀਂ
ਸੁਣ ਮੇਰਾ ਭਾਈ ਤੂੰ ਕਿਸੀ ਸੇ ਭੀ ਬੜਾ ਨਹੀਂ
ਰੱਬ ਸੇ ਬੜਾ ਜ਼ਮੀਨ ਪੈ ਕੋਈ ਕਲਾ ਨਹੀਂ
ਰੱਬ ਸੇ ਬੜਾ ਜ਼ਮੀਨ ਪੈ ਕੋਈ ਕਲਾ ਨਹੀਂ
ਅਬ ਬੋਲਣਾ ਮਤ ਬੋਲਾਂ ਨਹੀਂ
ਹਾਂ
ਨਾ ਇਹ ਸਾਂਹ ਤੇਰਾ ਹੈ ਤੇ ਨਾ ਇਹ ਜਾਨ ਤੇਰੀ ਹੈ
ਮੱਥੇ ਦੀ ਲਕੀਰ ਇਹ ਵੀ ਨਾ ਤੇਰੀ ਹੈ
ਤੇਰਾ ਕੋਈ ਨਹੀਂ ਯਾਰਾ
ਓਹ ਇਸ ਦੁਨੀਆ ਉੱਤੇ
ਓਹਨੂੰ ਸਾਂਭ ਲਾ ਤੂੰ
ਜਿੰਨਾ ਚਿਰ ਮਾਂ ਤੇਰੀ ਹੈ
ਜਦੋਂ ਸੋਹਨਿਆ ਬੁਲਾਉ ਮੌਤ ਜਾਏਗਾ
ਦਸ ਉਦੋਂ ਵੀ ਬਹਾਨੇ ਇਦਾਂ ਹੀ ਲਾਏਗਾ
ਦਸ ਕਿੰਨਾ ਚਿਰ ਕੀਹਦੇ ਲਈ ਕਮਾਏਗਾਂ
ਪੈਸਾ ਹਿੱਕ ਉੱਤੇ ਰੱਖ ਕੇ ਲੈ ਜਾਏਗਾਂ
ਕੀਹਦੇ ਯਾਰ ਪੁਰਾਣੇ ਆ
ਕੀਹਦੇ ਨਵੇਂ ਠਿਕਾਨੇ ਆ
ਕੋਈ ਨਹੀਂ ਖੜ ਨਾ end ਤੇ ਮਿੱਤਰੋ
ਬਾਕੀ ਆਪ ਸਿਆਨੇ ਆ
ਇੱਥੇ'ਈ ਰਹਿ ਜਾਣੇ ਆ
ਇੱਥੇ'ਈ ਰਹਿ ਜਾਣੇ ਆ
ਇੱਥੇ'ਈ ਰਹਿ ਜਾਣੇ ਆ
ਇੱਥੇ'ਈ ਰਹਿ ਜਾਣੇ ਆ