Оберіть трек для відтворення
ਹੋ ਇਕ ਤੇਰੀ ਅੱਖ ਦੇ ਸਤਾਏ ਗਬਰੂ
ਹਾਸੇ ਨੇ ਤਾ ਮਾਰ ਹੀ ਮੁਕਾਏ ਗਬਰੂ
ਕੁੜੀਆਂ ਦੀ ਢਾਣੀਆਂ ਚ ਗੱਲਾਂ ਹੁੰਦੀਆਂ
ਸਾਰੇ ਹੀ ਤੂੰ ਪਿੱਛੇ ਪਿੱਛੇ ਲਾਏ ਗਬਰੂ
ਹੋ ਡਰ ਰਹਿੰਦਾ ਨੁਕਸਾਨ ਦਾ
ਨੁਕਸਾਨ ਦਾ
ਨਾ ਪੈਣ ਦਿਲਾਂ ਤੇ ਮਾਮਲੇ ਭਾਰੀ
ਓ ਨਖਰੇ ਜੇ ਤੂੰ ਕਰਦੀ
ਤੂੰ ਕਰਦੀ ਮੈਨੂੰ ਲਗਦੀ ਬੜੀ ਪਿਆਰੀ
ਓ ਗੁੱਸੇ ਵੇ ਤੂੰ ਹੋਈ ਲਗਦੀ
ਹੋਈ ਲਗਦੀ ਅੱਜ ਦੇਖਿਆਂ ਨਾ ਜਰਾ ਇਕ ਵਾਰੀ
ਓ ਨਖਰੇ ਜੇ ਤੂੰ ਕਰਦੀ
ਤੂੰ ਕਰਦੀ ਮੈਨੂੰ ਲਗਦੀ ਬੜੀ ਪਿਆਰੀ
ਸੋਹਣੇ ਲਗਦੇ ਸੁਨਹਿਰੀ ਹੱਥਾਂ ਵਿਚ ਛਲੇ
ਗੁੱਸੇ ਹੋਕੇ ਦੂਰ ਸਾਥੋਂ ਦਸ ਕਿਥੇ ਚਲੇ
ਉਂਝ ਪਲ ਵੀ ਨਾ ਪਾਵੈ ਕਦੇ ਦੂਰੀਆਂ
ਡਰਾਂ ਕੀਤੇ ਰਹੇ ਨਾ ਪਿਆਰ ਤੇਰਾ ਪੱਲੇ
ਦਿਲ ਚ ਜੜਾ ਕੇ ਰੱਖ ਲੈ ਤੂੰ ਲੂਕਾ ਕੇ ਰੱਖ ਲੈ
ਤੈਨੂੰ ਦੱਸਿਆ ਸੀ ਪਹਿਲਾ ਕਿੰਨੀ ਵਾਰੀ
ਓ ਨਖਰੇ ਜੇ ਤੂੰ ਕਰਦੀ
ਤੂੰ ਕਰਦੀ ਮੈਨੂੰ ਲਗਦੀ ਬੜੀ ਪਿਆਰੀ
ਓ ਗੁੱਸੇ ਵੇ ਤੂੰ ਹੋਈ ਲਗਦੀ
ਹੋਈ ਲਗਦੀ ਅੱਜ ਦੇਖਿਆਂ ਨਾ ਜਰਾ ਇਕ ਵਾਰੀ
ਓ ਨਖਰੇ ਜੇ ਤੂੰ ਕਰਦੀ
ਤੂੰ ਕਰਦੀ ਮੈਨੂੰ ਲਗਦੀ ਬੜੀ ਪਿਆਰੀ
ਕਿਦਾਂ ਕੀਦਾ ਤੇਰੇ ਲਈ ਮੈ ਦਿਲ ਤੋੜਿਆ
ਕਿੰਨੀਆਂ ਦਾ ਤੇਰੇ ਪਿੱਛੇ ਮੈ ਤਾ ਛੱਲਾ ਮੋੜਿਆ
ਰਾਤਾਂ ਨੂੰ ਹੁਣ ਬੇਚੈਨ ਹੋਣ ਕੁੜੀਆਂ
ਜਿੱਦਣ ਦਾ ਤੇਰੇ ਨਾਲ ਸੀ ਮੈ ਦਿਲ ਜੋੜਿਆ
Who ਕਰੁ care ਸੋਹਣੀਏ
ਨਾ ਹੇਰ ਫੇਰ ਸੋਹਣੀਏ
ਮੰਨਾ ਪਹਿਲਾ ਚਲ ਹੁੰਦਾ ਸੀ ਸ਼ਿਕਾਰੀ
ਓ ਨਖਰੇ ਜੇ ਤੂੰ ਕਰਦੀ
ਤੂੰ ਕਰਦੀ ਮੈਨੂੰ ਲਗਦੀ ਬੜੀ ਪਿਆਰੀ
ਓ ਗੁੱਸੇ ਵੇ ਤੂੰ ਹੋਈ ਲਗਦੀ
ਹੋਈ ਲਗਦੀ ਅੱਜ ਦੇਖਿਆਂ ਨਾ ਜਰਾ ਇਕ ਵਾਰੀ
ਓ ਨਖਰੇ ਜੇ ਤੂੰ ਕਰਦੀ
ਤੂੰ ਕਰਦੀ ਮੈਨੂੰ ਲਗਦੀ ਬੜੀ ਪਿਆਰੀ