Оберіть трек для відтворення
ਖੁਦ ਨਾਲੋਂ ਵੱਧ ਮਰਤੀ ਜੱਟਾ ਤੇਰੇ ਤੇ ਤੇਰੇ ਤੇ
ਸ਼ਕ਼ ਨਈ ਕੋਈ ਮੈਨੂੰ ਤੇਰੇ ਜੇਰੇ ਤੇ ਜੇਰੇ ਤੇ
Lucky ਆ ਜਟ ਤੂੰ ਆ ਲੱਟੂ ਮੇਰੇ ਤੇ
ਤੂੰ ਕਰਦੀ ਕਿੰਨਾ ਮੇਰਾ ਮੈਂ ਪੜ੍ਹਿਆ ਚਿਹਰੇ ਤੇ
ਨਾ ਰੋਕੂਗਾ ਨਾ ਟੋਕੁੰਗਾ
ਤੰਗ ਕਰਦੀ ਤੂੰ 100 ਸਾਲ ਰਹੀ
ਮੇਰੇ ਨਾਲ ਰਹੀ ਹਰ ਹਾਲ ਰਹੀ
ਬੱਸ ਰੱਖਦਾ ਮੇਰਾ ਖਿਆਲ ਰਹੀ
ਮੇਰੇ ਨਾਲ ਰਹੀ ਹਰ ਹਾਲ ਰਹੀ
ਬੱਸ ਰੱਖਦੀ ਮੇਰਾ ਖਿਆਲ ਰਹੀ
ਤੇਰੇ ਲਈ ਕਰਾਂ ਮੈਂ ਕੰਮ ਕਾਰ ਸੋਹਣੀਏ
ਜਿੱਤ ਦੁਨੀਆਂ ਤੇਰੇ ਤੋਂ ਜਾਊਂ ਹਾਰ ਸੋਹਣੀਏ
ਛਾਯਾ ਦਿਲ ਤੇ ਦਿਮਾਗ ਤੇ ਅਜੀਬ ਹੌਸਲਾ
ਮੈਨੂੰ ਤੌਰੀ ਫਿਰਦਾ ਐ ਤੇਰਾ ਪਿਆਰ ਸੋਹਣੀਏ
ਗੁੱਸੇ ਗਿਲੇ ਮਾਫ ਇਕ ਵਾਅਦਾ ਤੇਰੇ ਨਾਲ
ਸਮਾਂ ਵਾਰ ਲੰਘੂ ਘੱਟ ਲੰਗੂ ਜ਼ਿਆਦਾ ਤੇਰੇ ਨਾਲ
ਮੇਲ ਤੇਰੇ ਨਾਲ ਕਿਸੇ ਦਾ ਦੱਸ ਕਾਹਦਾ ਤੇਰੇ ਨਾਲ
ਸਾਹ ਕੱਲਾ ਕੱਲਾ ਮੇਰਾ ਲਿਖ ਲਾ ਦਾ ਤੇਰੇ ਨਾਲ
ਤੈਨੂੰ ਹੱਸ ਕੇ ਉੱਤਰ ਦੇ ਦਊਂਗਾ
ਚਾਹੇ ਕਰਦੀ ਲੱਖ ਸਵਾਲ ਰਹੀ
ਮੇਰੇ ਨਾਲ ਰਹੀ ਹਰ ਹਾਲ ਰਹੀ
ਬੱਸ ਰੱਖਦੀ ਮੇਰਾ ਖਿਆਲ ਰਹੀ
ਮੇਰੇ ਨਾਲ ਰਹੀ ਹਰ ਹਾਲ ਰਹੀ
ਬੱਸ ਰੱਖਦੀ ਮੇਰਾ ਖਿਆਲ ਰਹੀ
ਬੱਸ ਰੱਖਦੀ ਮੇਰਾ ਖਿਆਲ ਰਹੀ
ਅੱਸੀ ਵੀ ਤੇਰੇ ਵਾਂਗੂ ਆਂ
ਕਦੇ ਫਾਇਦਾ ਨਈ ਚੱਕਿਆ
ਰੰਗ ਤੇਰੇ ਨੇਂ ਮੈਨੂੰ ਰੰਗਾਂ
ਦੇ ਵਿਚ ਕਰ ਰੱਖਿਆ
ਧੋਖੇ ਦਿੰਦੀ ਫਿਰਦੀ ਇਹ ਤਾਂ ਦੁਨੀਆਦਾਰੀ ਐ
ਦਿਲ ਨਾ ਹਾਰੀ ਮੈਂ ਤੇਰੇ ਤੋਂ ਹੁੰਦੀ ਬੋਰ ਨਹੀਂ
ਇੱਕੋ ਦਿਲ ਐ ਕਿੰਨੀ ਵਾਰੀ ਜਿਤਨਾ ਐ
ਤੈਨੂੰ ਨਈ ਪਤਾ ਤੇਰੇ ਜੇਹਾ ਕੋਈ ਦੂਜਾ ਹੋਰ ਨਹੀਂ
ਛੱਡ ਛੱਡ ਦੇ ਗੱਲ ਜੱਗ ਦੀ
ਬਣ ਭੇਤੀ ਰਗ ਰਗ ਦੀ
ਚਾਹੇ ਕਿੰਨੂੰ ਨਈ ਪੁੱਛਣਾ
ਜੋੜੀ ਕਿੰਨੀ ਸੋਹਣੀ ਲੱਗਦੀ
ਦੁੱਖ ਟੁੱਟਦੇ ਆ ਤੂੰ ਹੱਸਦੀ ਆਂ
ਨਿੱਤ ਕਰਦੀ ਐ ਕਮਾਲ ਰਹੀ
ਮੇਰੇ ਨਾਲ ਰਹੀ ਹਰ ਹਾਲ ਰਹੀ
ਬੱਸ ਰੱਖਦਾ ਮੇਰਾ ਖਿਆਲ ਰਹੀ
ਮੇਰੇ ਨਾਲ ਰਹੀ ਹਰ ਹਾਲ ਰਹੀ
ਬੱਸ ਰੱਖਦੀ ਮੇਰਾ ਖਿਆਲ ਰਹੀ
ਮੇਰੇ ਨਾਲ ਰਹੀ ਹਰ ਹਾਲ ਰਹੀ
ਬੱਸ ਰੱਖਦੀ ਮੇਰਾ ਖਿਆਲ ਰਹੀ