Оберіть трек для відтворення

ਹੋਣੀ ਗੱਲ ਪੰਦਰਾਂ ਦੀ ਵੇ
ਆਪਾਂ ਜਦੋ ਲਾਈ ਸੀ
ਹਾਂ ਹਾਂ ਵੇ ਜਦੋ ਜਵਾਨੀ
ਸ਼ਿਖਰਾਂ ਤੇ ਆਈ ਸੀ
ਕੱਚੀ ਇਕ ਯਾਦ ਚੇਤੇ ਆ
ਭੁਲਣੀ ਨਹੀਂ ਜ਼ਿੰਦਗੀ ਸਾਰੀ
ਹੋਣੇ ਸੀ ਪੇਪਰ ਪੱਕੇ
ਇਕੱਠੇਯਾ ਸੀ ਕਰੀ ਤਿਆਰੀ
ਜਿਸ ਦਿਨ ਤੂੰ ਸੀਨੇਂ ਲਾਕੇ
ਮੇਰੀ ਸੀ ਨਜ਼ਰ ਉਤਾਰੀ
ਇੱਕੋ ਮੇਰੇ ਦਿਲ ਤੇ ਲਿਖਿਆ
ਵੇ ਤੇਰਾ ਨਾ ਦੋ ਵਾਰੀ
ਇੱਕੋ ਮੇਰੇ ਦਿਲ ਤੇ ਲਿਖਿਆ
ਵੇ ਤੇਰਾ ਨਾ ਦੋ ਵਾਰੀ
ਅਕਸਰ ਹੀ ਸੱਚ ਹੋ ਜਾਂਦੇ
ਆਉਂਦੇ ਜੋ ਖਿਆਲ ਮੈਂ ਸੁਣਿਆ
ਪਿਆਰਾ ਵਿਚ ਅੱਖ ਝੱਪਕਣ ਤੇ
ਲੰਘ ਜਾਂਦੇ ਸਾਲ ਮੈਂ ਸੁਣਿਆ
ਦੁਨੀਆ ਨੁੰ ਪਿੱਛੇ ਕਰਕੇ
ਗੁੱਤਾਂ ਵੇ ਗੁੰਦੀਆਂ ਅੱਗੇ
ਹੁਣ ਕਾਦਾ ਜੋਰ ਸੋਹਣਿਆਂ
ਛੱਲੇ ਦਾ ਮੁੰਡਿਆਂ ਅੱਗੇ
ਅੱਖਾਂ ਜੇ ਖੁਲਕੇ ਹੱਸਲਾ
ਅੱਕ ਗਈ ਆ ਸੰਗ ਬਿਚਾਰੀ
ਹਾਂ ਇੱਕੋ ਮੇਰੇ ਦਿਲ ਤੇ ਲਿਖਿਆ
ਵੇ ਤੇਰਾ ਨਾ ਦੋ ਵਾਰੀ
ਹਾਂ ਇੱਕੋ ਮੇਰੇ ਦਿਲ ਤੇ ਲਿਖਿਆ
ਵੇ ਤੇਰਾ ਨਾ ਦੋ ਵਾਰੀ
ਫਿਕਰਾਂ ਨੁੰ ਸ਼ਾਂਟਕੇ ਮੁਖ ਤੋ
ਰੱਖਿਆ ਕਰ ਪਾਸੇ ਵੇ
ਅੱਲੜਾਂ ਤੋ ਡੁੱਲ ਜਾਂਦੇ ਨੇ
ਚੁੱਗ ਲਈ ਦੇ ਹਾਸੇ ਵੇ
ਅਸਲੋ ਤਾ ਮੇਰਾ ਹੀ ਐ
ਆਪੇ ਲਉ ਸਾਂਭ ਸੋਹਣਿਆਂ
ਹੱਕ ਜਿੱਦਾਂ ਪਾਨੀ ਉੱਤੇ
ਰੱਖਦਾ ਪੰਜਾਬ ਸੋਹਣਿਆਂ
ਸਦੀਆਂ ਤੱਕ ਗੁੰਜੂ ਜਿਹੜੀ
ਹੌਲੀ ਜਈ ਅਵਾਜ ਸੀ ਮਾਰੀ
ਹਾਂ ਇੱਕੋ ਮੇਰੇ ਦਿਲ ਤੇ ਲਿਖਿਆ
ਵੇ ਤੇਰਾ ਨਾ ਦੋ ਵਾਰੀ
ਹਾਂ ਇੱਕੋ ਮੇਰੇ ਦਿਲ ਤੇ ਲਿਖਿਆ
ਵੇ ਤੇਰਾ ਨਾ ਦੋ ਵਾਰੀ
ਤੇਰਾ ਸਾਡੇ ਦਰ ਤੇ ਆਉਣਾ
ਖੁਸ਼ੀਆਂ ਦੇ ਲਹਿਰ ਨੇ ਬੁੱਲ੍ਹੇ
ਸ਼ੀਸ਼ੇ ਨੁੰ ਮੁਖ ਨੀ ਭੁੱਲਿਆ
ਵੇਹੜੇ ਨੁੰ ਪੈਰ ਨੀ ਭੁੱਲੇ
ਫੜਿਆ ਜੱਦ ਗੁੱਟ ਕੀ ਹੋਇਆ
ਪੁੱਛ ਲਈ ਵੇ ਸੰਗਾ ਕੋਲੋਂ
ਭੀਨੀ ਨੇ ਰਾਜ ਲਕੋਕੇ
ਰੱਖੇ ਆ ਬੰਗਾ ਕੋਲੋਂ
ਆਮੰਦ ਹੁਣ ਸਾਡੇ ਦਿਲ ਦੀ
ਤੇਰੇ ਕੋਲ ਜੁਮੇਬਾਰੀ
ਹਾਂ ਇੱਕੋ ਮੇਰੇ ਦਿਲ ਤੇ ਲਿਖਿਆ
ਵੇ ਤੇਰਾ ਨਾ ਦੋ ਵਾਰੀ
ਹਾਂ ਇੱਕੋ ਮੇਰੇ ਦਿਲ ਤੇ ਲਿਖਿਆ
ਵੇ ਤੇਰਾ ਨਾ ਦੋ ਵਾਰੀ