Оберіть трек для відтворення
Muzical Doctorz
ਜੇ ਤੈਨੂੰ ਸਮਝਾ ਹੀ ਆਇਆ ਨਾ
ਦੁੱਖ ਦੱਸਣੇ ਦਾ ਕੀ ਫਾਇਦਾ
ਜੇ ਤੈਨੂੰ ਸਮਝਾ ਹੀ ਆਇਆ ਨਾ
ਦੁੱਖ ਦੱਸਣੇ ਦਾ ਕੀ ਫਾਇਦਾ
ਜੇ ਤੂੰ ਕਦਰਾਂ ਹੀ ਪਾਇਆ ਨਾ
ਜੇ ਤੂੰ ਕਦਰਾਂ ਹੀ ਪਾਇਆ ਨਾ
ਓ ਤੈਨੂੰ ਤੱਕਣੇ ਦਾ ਕੀ ਫਾਇਦਾ
ਜੇ ਤੈਨੂੰ ਸਮਝਾ ਹੀ ਆਇਆ ਨਾ
ਦੁੱਖ ਦੱਸਣੇ ਦਾ ਕੀ ਫਾਇਦਾ
ਜੇ ਤੈਨੂੰ ਸਮਝਾ ਹੀ ਆਈਆਂ ਨਾ
ਦੁੱਖ ਦੱਸਣੇ ਦਾ ਕੀ ਫਾਇਦਾ
ਨੀ ਮੈਂ ਦਿਲ ਦਿਆਂ ਪੰਨਿਆਂ ਤੇ
ਤੇਰਾ ਨਾਮ ਵੀ ਲਿਖਿਆ ਐ
ਇੰਝ ਲੱਗਦਾ ਏ ਮੈਨੂੰ ਮੇਰਾ ਹਰ ਸਾਹ ਵਿਕਿਆ ਏ
ਜੇ ਤੇਰੇ ਨਜ਼ਰਾਂ ਚ ਚੜ੍ਹਿਆ ਨਾ
ਜੇ ਤੇਰੇ ਨਜ਼ਰਾਂ ਚ ਚੜ੍ਹਿਆ ਨਾ
ਉਹ ਟੋਹਰਾ ਕੱਢਣੇ ਦਾ ਕੀ ਫਾਇਦਾ
ਜੇ ਤੈਨੂੰ ਸਮਝਾ ਹੀ ਆਈਆਂ ਨਾ
ਦੁੱਖ ਦੱਸਣੇ ਦਾ ਕੀ ਫਾਇਦਾ
ਜੇ ਤੈਨੂੰ ਸਮਝਾ ਹੀ ਆਈਆਂ ਨਾ
ਦੁੱਖ ਦੱਸਣੇ ਦਾ ਕੀ ਫਾਇਦਾ
ਅਸੀਂ ਦਿਲ ਦੀਆਂ ਆਸਾਂ ਤੇ
ਪੱਥਰ ਧਾਰ ਕੇ ਤੁਰਦੇ ਆ
ਅਸੀਂ ਖੜੇ ਕਿੰਨਾਰੇ ਤੇ
ਹਰ ਸ਼ਲ ਨਾਲ ਖੁਰਦੇ ਆ
ਜੇ ਤੂੰ ਦੂਰੀਆਂ ਕਟਾਇਆਂ ਨਾ
ਜੇ ਤੂੰ ਦੂਰੀਆਂ ਕਟਾਇਆਂ ਨਾ
ਅੱਗੇ ਵੱਢਣੇ ਦਾ ਕੀ ਫਾਇਦਾ
ਜੇ ਤੈਨੂੰ ਸਮਝਾ ਹੀ ਆਈਆਂ ਨਾ
ਦੁੱਖ ਦੱਸਣੇ ਦਾ ਕੀ ਫਾਇਦਾ
ਜੇ ਤੈਨੂੰ ਸਮਝਾ ਹੀ ਆਈਆਂ ਨਾ
ਦੁੱਖ ਦੱਸਣੇ ਦਾ ਕੀ ਫਾਇਦਾ
ਸੁਨ ਸਾਹਾ ਤੋਂ ਪਿਆਰੀਏ ਨੀ
ਸਾਡੇ ਸਾਹਾ ਨੂੰ ਨਾ ਦੇ ਦੁਖੜੇ
ਕਿਥੋਂ ਬਚ ਜੁ ਸੱਜਲਪੁਰੀ
ਜੇ ਅੱਗੇ ਜੁਗਦੇ ਦੇ ਗਵਾਹ ਮੁੱਕਰੇ
ਜੇ ਬੀਬਾ ਤੇਰੇ ਹੱਥੋਂ ਲਿਖਿਆ ਨੇ
ਜੇ ਬੀਬਾ ਤੇਰੇ ਹੱਥੋਂ ਲਿਖਿਆ ਨੇ
ਮੌਤ ਬਚਣੇ ਦਾ ਕੀ ਫਾਇਦਾ
ਜੇ ਤੈਨੂੰ ਸਮਝਾ ਹੀ ਆਇਆ ਨਾ
ਦੁੱਖ ਦੱਸਣੇ ਦਾ ਕੀ ਫਾਇਦਾ
ਜੇ ਤੈਨੂੰ ਸਮਝਾ ਹੀ ਆਇਆ ਨਾ
ਦੁੱਖ ਦੱਸਣੇ ਦਾ ਕੀ ਫਾਇਦਾ
ਜੇ ਤੈਨੂੰ ਸਮਝਾ ਹੀ ਆਇਆ ਨਾ
ਦੁੱਖ ਦੱਸਣੇ ਦਾ ਕੀ ਫਾਇਦਾ