ਹੋ ਹੋ ਹੋ
ਹਾਂ ਹਾ ਹੋ ਹੋ
ਸ਼ੁਕਰ ਖੁਦਾਯਾ ਸਾਨੂ ਤੂ ਮਿਲੇਯਾ ਅਸੀ ਲਖ ਨਾਮਜ਼ਾ ਪੜੀਆ
ਤੇਰੀ ਹੀ ਖੈਰ ਮੰਗ੍ਦੇ ਹਨ ਦਿਨ ਰਾਤੀ ਅਸੀ ਸਾਹਾਂ ਤੇਰੇ ਨਾਲ ਕਰੀਯਾ
ਸਾਡਾ ਦਿਲ ਹਾਜ਼ਰ ਏ ਤੇਰੇ ਪੈਰਾਂ ਹੇਠ ਬਿਛੌਣ ਲਯੀ
ਕੁਰਬਾਨ ਹਰ ਸ਼ੇ ਕਰ ਸਕਦੇ ਆ ਨੀ ਤੈਨੂ ਪੌਣ ਲਯੀ
ਕੁਰਬਾਨ ਹਰ ਸ਼ੇ ਕਰ ਸਕਦੇ ਆ ਨੀ ਤੈਨੂ ਪੌਣ ਲਯੀ
ਨੀ ਤੈਨੂ ਪੌਣ ਲਯੀ ਨੀ ਤੈਨੂ ਪੌਣ ਲਯੀ
ਖੁਦਾ ਝੋਲੀ ਭਰਤੀ ਖੈਰਾਂ ਦੀ ਚੁਮ ਲਾ ਧੂੜ ਤੇਰੇ ਪੈਰਾਂ ਦੀ
ਨਾ ਕੋਯੀ ਗੱਲ ਕਰਨੀ ਗੈਰਾਂ ਦੀ ਬਸ ਤੂ ਹੀ ਤੂ ਹੀ ਤੂ
ਅੱਖਾਂ ਵਿਚ ਵਸਨਾ ਏ ਤੇਰਾ ਚਿਹਰਾ ਤੇਰੇ ਬਿਨਾ ਕੋਯੀ ਨਾ ਮੇਰਾ
ਸਾਡੇ ਜਿੰਨਾ ਕਰੂਗਾ ਕਿਹੜਾ ਬਸ ਤੂ ਹੀ ਤੂ ਹੀ ਤੂ
ਤਾਵੀਜ਼ ਬਣਾ ਕੇ ਰਖੇਯਾ ਤੇਰੇ ਹਥ ਵਿਚ ਪੌਣ ਲਯੀ
ਕ਼ੁਰਬਾਨ ਹਰ ਸ਼ੇ ਕਰ ਸਕਦੇ ਆ ਨੀ ਤੈਨੂ ਪੌਣ ਲਯੀ
ਕ਼ੁਰਬਾਨ ਹਰ ਸ਼ੇ ਕਰ ਸਕਦੇ ਆ ਨੀ ਤੈਨੂ ਪੌਣ ਲਯੀ ਨੀ ਤੈਨੂ ਪੌਣ ਲਯੀ
ਜੇ ਤੈਨੂ ਸਾਡਾ ਪ੍ਯਾਰ ਕ਼ੁਬੂਲ ਏ ਖਲਕਤ ਸਾਰੀ ਬੇ-ਫ਼ਜ਼ੂਲ ਏ
ਖਾਕ ਅਸੀ ਸਾਡਾ ਹੁਜ਼ੂਰ ਏ ਤੂ
ਮੈਂ ਜ਼ੱਰੇ ਜ਼ੱਰੇ ਵਿਚ ਤੈਨੂ ਲਭਦਾ ਮੈਨੂ ਪਤਾ ਨਾ ਕੋਯੀ ਜਗ ਦਾ
ਹਥ ਮੇਰਾ ਤੇਰੇ ਹਥ ਵਿਚ ਫਬਦਾ ਹਨ
ਵਿਕੀ ਸੰਧੂ ਸ਼ੁਕਰਂ ਕਾਰਾਂ ਇੰਜ ਲਗੀਯਾ ਨਿਭੌਣ ਲਯੀ
ਕੁਰਬਾਨ ਹਰ ਸ਼ੇ ਕਰ ਸਕਦੇ ਆ ਨੀ ਤੈਨੂ ਪੌਣ ਲਯੀ
ਕੁਰਬਾਨ ਹਰ ਸ਼ੇ ਕਰ ਸਕਦੇ ਆ ਨੀ ਤੈਨੂ ਪੌਣ ਲਯੀ
ਨੀ ਤੈਨੂ ਪੌਣ ਲਯੀ ਨੀ ਤੈਨੂ ਪੌਣ ਲਯੀ
Sharry Nexus