Оберіть трек для відтворення
Hi,Akash Jandu on the beat
ਹੋ ਪੱਟਣੀ ਏ ਧੁਦਾ ਨਾਲ ਛੱਜ ਬਣ’ਨਾ
ਮੈਲ ਗੇਡ ਦੇਖੂ ਨਾਲੇ ਤੂ ਵੀ ਮੰਨ’ਨਾ
ਉੰਗਲੀ ਤੇ ਗੁੱਟ ਨੂੰ ਘੁਮਾਕੇ ਨਚੂਂਗੀ
ਜੇ ਜੱਟਾ ਤੂ ਚਾਹਵੇ ਜੱਟੀ ਨਚੂਗੀ ਗਿੱਦੇ ਦੇ ਵਿਚ ਤਾਂ
ਵੇ ਬੋਲੀ ਤੂ ਪਾਵੇ (ਤੂ ਪਾਵੇ)
ਜੱਟੀ ਨਚੂਗੀ ਗਿੱਦੇ ਦੇ ਵਿਚ ਤਾਂ
ਵੇ ਬੋਲੀ ਤੂ ਪਾਵੇ
ਹੋ ਨਾਮ ਮੇਰਾ ਲੈਕੇ ਜੱਟਾ ਬੋਲੀ ਇਕ ਪਾ ਦੇ
ਜੱਟਾ ਬੋਲੀ ਇਕ ਪਾ ਦੇ ਵੇ
ਰਿਸ਼ਤੇਦਾਰਾਂ ‘ਚ ਮੇਰੀ ਟੋਹਰ ਜੀ ਬਣਾਦੇ
ਹਾੜਾ ਟੋਹਰ ਜੀ ਬਣਾਦੇ ਵੇ
ਨਾਮ ਮੇਰਾ ਲੈਕੇ ਜੱਟਾ ਬੋਲੀ ਇਕ ਪਾ ਦੇ
ਰਿਸ਼ਤੇਦਾਰਾਂ ‘ਚ ਮੇਰੀ ਟੋਹਰ ਜੀ ਬਣਾਦੇ
ਵੇਖਦੇ ਆ ਸਾਰੇ ਸਾਨੂੰ ਦੋਹਾਂ ਨੂੰ
ਤੂ ਮੈਥੋਂ ਨੋਟ ਵਾਰੀ ਜਾਵੇ
ਜੱਟੀ ਨਚੂਗੀ ਗਿੱਦੇ ਦੇ ਵਿਚ ਤਾਂ
ਵੇ ਬੋਲੀ ਤੂ ਪਾਵੇ (ਤੂ ਪਾਵੇ)
ਜੱਟੀ ਨਚੂਗੀ ਗਿੱਦੇ ਦੇ ਵਿਚ ਤਾਂ
ਵੇ ਬੋਲੀ ਤੂ ਪਾਵੇ
ਸੂਹੇ ਵੇ ਚੀਰੇ ਵਾਲਿਆ ਸੋਹਾ ਖਾਲਾਈਏ
ਹੋ ਮਿਰਚਾਂ ਵਾਰਕੇ ਸੁੱਟਦੇ ਨਾ ਨਜ਼ਰ ਲਵਾ ਲਈਏ
ਮਿਰਚਾਂ ਵਾਰਕੇ ਸੁੱਟਦੇ ਨਾ ਨਜ਼ਰ ਲਵਾ ਲਈਏ
ਕੋਕਾ ਸੁਨਿਆਰੇ ਤੋਂ ਲੈ ਨੱਕ ਵਿੱਚ ਪਾ ਦੇ
ਮੇਰੇ ਨੱਕ ਵਿੱਚ ਪਾ ਦੇ
ਜੇ ਤੈਨੂੰ ਪੈਗ ਨਾਲ ਪਿਆਰ ਘੁੱਟ ਮੈਨੂੰ ਵੀ ਪਿਆਦੇ
ਘੁੱਟ ਮੈਨੂੰ ਵੀ ਪਿਆਦੇ ਵੇ
ਹੋ ਕੋਕਾ ਸੁਨਿਆਰੇ ਤੋਂ ਲੈ ਨੱਕ ਵਿੱਚ ਪਾ ਦੇ
ਜੇ ਤੈਨੂੰ ਪੈਗ ਨਾਲ ਪਿਆਰ ਘੁੱਟ ਮੈਨੂੰ ਵੀ ਪਿਆਦੇ ਵੇ
ਰਠੌਰ ਤੋਂ ਲਿਖਾਕੇ ਗੀਤ ਗਾਉਣਾ ਏ
ਚਨੋਲੀ ਸਿਰਾ ਲੈ ਜਾਵੇ
ਜੱਟੀ ਨਚੂਗੀ ਗਿੱਦੇ ਦੇ ਵਿਚ ਤਾਂ
ਵੇ ਬੋਲੀ ਤੂ ਪਾਵੇ (ਤੂ ਪਾਵੇ)
ਜੱਟੀ ਨਚੂਗੀ ਗਿੱਦੇ ਦੇ ਵਿਚ ਤਾਂ
ਵੇ ਬੋਲੀ ਤੂ ਪਾਵੇ (ਤੂ ਪਾਵੇ)
ਜੱਟੀ ਨਚੂਗੀ ਗਿੱਦੇ ਦੇ ਵਿਚ ਤਾਂ
ਵੇ ਬੋਲੀ ਤੂ ਪਾਵੇ