ਹੋ ਹੋ ਓ ਓ
ਹੋ ਅਸੀ ਮਰ ਜਾਵਾਂਗੇ ਤੇਰੇ ਬਾਜੋ ਕੱਲੇ
ਹੋ ਅਸੀ ਮਾਰ ਜਾਵਾਂਗੇ
ਹੋ ਅਸੀ ਮਰ ਜਾਵਾਂਗੇ ਤੇਰੇ ਬਾਜੋ ਕੱਲੇ
ਹੋ ਅਸੀ ਮਾਰ ਜਾਵਾਂਗੇ
ਹੋ ਨਾ ਸਤਾ ਕਰਲੇ ਤੂ ਮੇਰਾ ਐਤਬਾਰ
ਰਾਹਵਾਂ ਕਰਦੀਆਂ ਤੇਰਾ ਇੰਤੇਜ਼ਾਰ
ਹੁੰਦੀਆਂ ਐ ਨਸੀਬਾਂ ਨਾਲ ਦਿਲ ਦਾਰੀਆਂ
ਹੁੰਦੀਆਂ ਐ ਨਸੀਬਾਂ ਨਾਲ ਦਿਲ ਦਾਰੀਆਂ
ਹੁੰਦੀਆਂ ਐ ਨਸੀਬਾਂ ਨਾਲ ਦਿਲ ਦਾਰੀਆਂ
ਹੁੰਦੀਆਂ ਐ ਨਸੀਬਾਂ ਨਾਲ ਦਿਲ ਦਾਰੀਆਂ
ਦਿਲ ਮੇਰੇ ਨੂ ਲੱਗੀਆਂ ਕੇੜੀਆਂ ਮਰਜ਼ਾਂ
ਆਜਾ ਹੁਣ ਤੇ ਮੁੱਕ ਗਈਆਂ ਨੇ ਅਰਜ਼ਾਂ
ਦਿਲ ਮੇਰੇ ਨੂ ਲੱਗੀਆਂ ਕੇੜੀਆਂ ਮਰਜ਼ਾਂ
ਆਜਾ ਹੁਣ ਤੇ ਮੁੱਕ ਗਈਆਂ ਨੇ ਅਰਜ਼ਾਂ
ਰਾਤਾਂ ਜਾਗ-ਜਾਗ ਲੰਘਣ ਸਾਰੀਆਂ
ਆਸਾ ਲਬ-ਲਬ ਤੈਨੂ ਹਾਰੀਆਂ
ਹੁੰਦੀਆਂ ਐ ਨਸੀਬਾਂ ਨਾਲ ਦਿਲ ਦਾਰੀਆਂ
ਹੁੰਦੀਆਂ ਐ ਨਸੀਬਾਂ ਨਾਲ ਦਿਲ ਦਾਰੀਆਂ
ਹੁੰਦੀਆਂ ਐ ਨਸੀਬਾਂ ਨਾਲ ਦਿਲ ਦਾਰੀਆਂ
ਹੁੰਦੀਆਂ ਐ ਨਸੀਬਾਂ ਨਾਲ ਦਿਲ ਦਾਰੀਆਂ
ਚਾਰ ਚੁਫੇਰੇ ਮੈਨੂ ਦਿਸਨਾਂ ਏਂ ਤੂ
ਮੇਰੇ ਦਿਲ ਦੇ ਅੰਦਰ ਵਸਨਾਂ ਏਂ ਤੂ
ਚਾਰ ਚੁਫੇਰੇ ਮੈਨੂ ਦਿਸਨਾਂ ਏਂ ਤੂ
ਮੇਰੇ ਦਿਲ ਦੇ ਅੰਦਰ ਵਸਨਾਂ ਏਂ ਤੂ
ਕਿਵੇ ਭੁਲ ਜਾਵਾਂ ਵੇਲੇ ਪ੍ਯਾਰ ਦੇ
ਜੇੜੇ ਮੈਨੂ ਬੜੇ ਤਾਣੇ ਮਾਰਦੇ,
ਹੁੰਦੀਆਂ ਐ ਨਸੀਬਾਂ ਨਾਲ ਦਿਲ ਦਾਰੀਆਂ
ਹੁੰਦੀਆਂ ਐ ਨਸੀਬਾਂ ਨਾਲ ਦਿਲ ਦਾਰੀਆਂ
ਹੁੰਦੀਆਂ ਐ ਨਸੀਬਾਂ ਨਾਲ ਦਿਲ ਦਾਰੀਆਂ
ਹੁੰਦੀਆਂ ਐ ਨਸੀਬਾਂ ਨਾਲ ਦਿਲ ਦਾਰੀਆਂ