Оберіть трек для відтворення
ਵੇ ਤੂ ਔਂਦਾ ਨਈਓਂ ਬਾਜ ਹੁੰਦੀ ਹਥਾ ਵਿਚ ਖਾਜ
ਮੈਨੂ ਲਗਦਾ parade ਕਰਵੋਨੀ ਏ
ਚੰਬਲਿਆਂ ਫਿਰੇ ਵੇ ਤੂ ਵੜ ਦਾ ਨੀ ਘਰੇ
ਆਹਾ ਤੇਰੀ ਕੇਹੜਾ ਨਾਰ ਘੱਟ ਸੋਹਣੀਏ
ਤੈਨੂ ਲਾਹਨਤਾਂ ਨੇ ਲਖ ਗਿਆ ਤੇਰੇ ਕੋਲੋ ਅੱਕ
ਮੰਗਾ ਖੁਦ ਦਾ ਮੈਂ ਹਕ ਮੁੰਡਿਆ
ਮਲੋਨਾ ਗੈਰਾਂ ਨਾਲ ਅੱਖ ਹੁੰਦਾ ਥੋਡਾ ਥੋਡਾ ਸ਼ੱਕ
ਲੈਣੀ ਜੁੱਤੀ ਆ ਮੈਂ ਚੱਕ ਮੁੰਡਿਆ
]ਮਲੋਨਾ ਗੈਰਾਂ ਨਾਲ ਅੱਖ ਹੁੰਦਾ ਥੋਡਾ ਥੋਡਾ ਸ਼ੱਕ
ਲੈਣੀ ਜੁੱਤੀ ਆ ਮੈਂ ਚਕ਼ ਮੁੰਡਿਆ
ਜਦੋ ਛਿਤਰ ਆ ਦਾ ਮੀਂਹ ਵਾਰੁ ਹਾਂ ਜੀ ਹਾਂ ਜੀ ਆਪੇ ਕਰੂ
ਦਿਲ ਤੇਰਾ ਜਾਣ ਦੀ ਆ ਮੈਂ ਵੇ
ਹਾਲੇ ਰੁਸੀ ਨੂ ਮਨੋਦਾ ਨੀ ਤੂ ਗੱਲ ਖਾਨੇ ਪੋਂਦਾ ਨੀ ਤੂੰ
ਤੂ ਸਮਝ ਦਾ ਕਰਾ ਟੇ ਟੇ ਵੇ
ਜਦੋ ਛਿਤਰ ਆ ਦਾ ਮੀਂਹ ਵਾਰੁ ਹਾਂ ਜੀ ਹਾਂ ਜੀ ਆਪੇ ਕਰੂ
ਦਿਲ ਤੇਰਾ ਜਾਣ ਦੀ ਆ ਮੈਂ ਵੇ
ਹਾਲੇ ਰੁਸੀ ਨੂ ਮਲੋਨਾ ਨੀ ਤੂੰ ਤੂ ਗੱਲ ਖਾਣੇ ਪੋਂਦਾ ਨੀ ਤੂੰ
ਤੂ ਸਮਝ ਦਾ ਕਰਾ ਟੇ ਟੇ ਵੇ
ਵੇ ਮੈਂ ਗਲਿਆ ਚੰਨਆ ਥੱਕ ਆ ਵਰਤ ਜਿਹੇ ਰਖ
ਮੈਨੂ ਜਾਣ ਦਾ ਏ ਕਖ ਮੁੰਡਿਆ
ਮਲੋਨਾ ਗੈਰਾਂ ਨਾਲ ਅੱਖ ਹੁੰਦਾ ਥੋਡਾ ਥੋਡਾ ਸ਼ੱਕ
ਲੈਣੀ ਜੁੱਤੀ ਆ ਮੈਂ ਚੱਕ ਮੁੰਡਿਆ
ਮਲੋਨਾ ਗੈਰਾਂ ਨਾਲ ਅੱਖ ਹੁੰਦਾ ਥੋਡਾ ਥੋਡਾ ਸ਼ੱਕ
ਲੈਣੀ ਜੁੱਤੀ ਆ ਮੈਂ ਚੱਕ ਮੁੰਡਿਆ
ਆ ਗਈ ਹੋਰ ਜੇ ਪਸੰਦ ਚੰਨਆ ਚਾੜ੍ਹ ਦੁਗੀ ਚੰਦ
ਐਂਵੇ ਕਿਵੇਂ ਖੁਲੂ ਤਕਦੀਰ ਵੇ
ਤੇਰੇ ਲੜ ਲਾਇਆ ਵੇ
ਤੇਰੇ ਨਾਲ ਵਿਆਹੀ ਆ ਵੇ ਕੰਨ ਖੋਲ ਸੁਣ ਸਤਬੀਰ ਵੇ
ਆ ਗਈ ਹੋਰ ਜੇ ਪਸੰਦ ਚੰਨਆ ਚਾੜ੍ਹ ਦੁਗੀ ਚੰਦ
ਐਂਵੇ ਖੁਲੂ ਤਕਦੀਰ ਵੇ ਤੇਰੇ ਲੜ ਲਾਇਆ ਵੇ
ਤੇਰੇ ਨਾਲ ਵਿਆਹੀਆ ਵੇ ਕੰਨ ਖੋਲ ਸੁਣ ਸਤਬੀਰ ਵੇ
ਮੇਰਾ ਪੁਰ ਲੇ ਤੂ ਪਖ ਚਨਾ ਰੌਂਦੀ ਮੇਰੀ ਅੱਖ
ਆਜਾ ਫਡ ਲ ਤੂ ਹਥ ਮੁੰਡਿਆ
ਮਲੋਨਾ ਗੈਰਾਂ ਨਾਲ ਅੱਖ ਹੁੰਦਾ ਥੋਡਾ ਥੋਡਾ ਸ਼ੱਕ
ਲੈਣੀ ਜੁੱਤੀ ਆ ਮੈਂ ਚਕ਼ ਮੁੰਡਿਆ
ਮਲੋਨਾ ਗੈਰਾਂ ਨਾਲ ਅੱਖ
ਹੁੰਦਾ ਥੋਡਾ ਥੋਡਾ ਛਕ ਲੈਣੀ ਜੁੱਤੀ ਆ ਮੈਂ ਚਕ਼ ਮੁੰਡਿਆ
ਮਲੋਨਾ ਗੈਰਾਂ ਨਾਲ ਅੱਖ ਹੁੰਦਾ ਥੋਡਾ ਥੋਡਾ ਸ਼ੱਕ
ਲੈਣੀ ਜੁੱਤੀ ਆ ਮੈਂ ਚਕ਼ ਮੁੰਡਿਆ
Sharry Nexus