Оберіть трек для відтворення
It's 13 DB
ਤੇਰੇ ਨਾਲ ਲਾਯੀ ਤੇਰੀ ਆਧੀ ਹੋ ਗਯੀ
ਤੇਰੇ ਨਾਲ ਲਾਯੀ ਤੇਰੀ ਆਧੀ ਹੋ ਗਯੀ
ਐਵੇ ਕਹਿੰਦੀ ਰਹੀ ਨਸ਼ਾ ਤੂ ਸ਼ਰਾਬ ਵਰਗਾ
ਚਿੱਟੀਏ ਨੀ ਚਿੱਟੇ ਵਾਂਗੂ ਮਾੜੀ ਨਿਕਲੀ
ਤੂ ਰੋਗੀ ਕਰ ਦਿੱਤਾ ਗੱਬਰੂ ਗੁਲਾਬ ਵਰਗਾ
ਚਿੱਟੀਏ ਨੀ ਚਿੱਟੇ ਵਾਂਗੂ ਮਾੜੀ ਨਿਕਲੀ
ਤੂ ਰੋਗੀ ਕਰ ਦਿੱਤਾ ਗੱਬਰੂ ਗੁਲਾਬ ਵਰਗਾ
ਚਿੱਟੀਏ ਨੀ ਚਿੱਟੇ ਵਾਂਗੂ ਮਾੜੀ ਨਿਕਲੀ
ਤੂ ਰੋਗੀ ਕਰ ਦਿੱਤਾ ਗੱਬਰੂ ਗੁਲਾਬ ਵਰਗਾ
ਹੋ ਤੋਡ਼ ਸੁੱਟੇ ਸਾਰੇ ਵਾਦੇ ਤੂ ਨਾਲੇ ਤੋੜੇ ਇਤਬਾਰ ਨੀ
ਪਤਾ ਲਗਾ ਰਾਤੋ ਰਾਤ ਚੜ੍ਹ ਗਯੀ ਜਹਾਜ ਨੀ
ਹੋ ਤੋਡ਼ ਸੁੱਟੇ ਸਾਰੇ ਵਾਦੇ ਤੂ ਨਾਲੇ ਤੋੜੇ ਇਤਬਾਰ ਨੀ
ਪਤਾ ਲਗਾ ਰਾਤੋ ਰਾਤ ਚੜ੍ਹ ਗਯੀ ਜਹਾਜ ਨੀ
ਓ ਵੇਖ ਵੇਖ ਮੁਖ ਮੇਰਾ ਆਖਦੀ ਹੁੰਦੀ ਸੀ,
ਮੈਨੂ ਲਗਦਾ ਏ ਸ਼ਿਵ ਦੀ ਕਿਤਾਬ ਵਰਗਾ,
ਚਿੱਟੀਏ ਨੀ ਚਿੱਟੇ ਵਾਂਗੂ ਮਾੜੀ ਨਿਕਲੀ
ਤੂ ਰੋਗੀ ਕਰ ਦਿੱਤਾ ਗੱਬਰੂ ਗੁਲਾਬ ਵਰਗਾ
ਚਿੱਟੀਏ ਨੀ ਚਿੱਟੇ ਵਾਂਗੂ ਮਾੜੀ ਨਿਕਲੀ
ਤੂ ਰੋਗੀ ਕਰ ਦਿੱਤਾ ਗੱਬਰੂ ਗੁਲਾਬ ਵਰਗਾ
ਚਿੱਟੀਏ ਨੀ ਚਿੱਟੇ ਵਾਂਗੂ ਮਾੜੀ ਨਿਕਲੀ
ਤੂ ਰੋਗੀ ਕਰ ਦਿੱਤਾ ਗੱਬਰੂ ਗੁਲਾਬ ਵਰਗਾ
ਪਿਹਲਾਂ ਨਸ਼ੇ ਨੇ ਸੀ ਮਾਰੇਯਾ, ਨੀ ਹੁਣ ਤੇਰੇ ਬਿਨਾ ਮਰਦਾ
ਤੁਵੀ ਮਾਡੀ ਕੀਤੀ, ਤੇਰੇ ਬਿਨਾ ਫੇਰ ਵੀ ਨਈ ਸਰ੍ਦਾ
ਪਿਹਲਾਂ ਨਸ਼ੇ ਨੇ ਸੀ ਮਾਰੇਯਾ, ਨੀ ਹੁਣ ਤੇਰੇ ਬਿਨਾ ਮਰਦਾ
ਤੁਵੀ ਮਾਡੀ ਕੀਤੀ, ਤੇਰੇ ਬਿਨਾ ਫੇਰ ਵੀ ਨਈ ਸਰ੍ਦਾ
ਛੇੜਾ ਮੁਕਦੀ ਸਿਆਹੀ ਵਾਂਗੂ ਫਿੱਕਾ ਪੇ ਗਯਾ,
ਨੀ ਮੁੰਡਾ ਸ਼ਿਅਰ ਦੇ ਕਿਸੇ ਡੂੰਘੇ ਖਾਬ ਵਰਗਾ,
ਤੇਰੇ ਲਯੀ ਮੈਂ ਚਿੱਟੀਏ ਨੀ ਚਿੱਟਾ ਛੱਡਤਾ
ਵੇਖੀ ਫੇਰ ਨਾ ਚਿੱਟੇ ਲਾ ਦੀ ਪੁੱਤ ਜੱਟ ਦਾ
ਚਿੱਟੀਏ ਨੀ ਚਿੱਟੇ ਵਾਂਗੂ ਮਾੜੀ ਨਿਕਲੀ
ਤੂ ਰੋਗੀ ਕਰ ਦਿੱਤਾ ਗੱਬਰੂ ਗੁਲਾਬ ਵਰਗਾ
ਚਿੱਟੀਏ ਨੀ ਚਿੱਟੇ ਵਾਂਗੂ ਮਾੜੀ ਨਿਕਲੀ
ਤੂ ਰੋਗੀ ਕਰ ਦਿੱਤਾ ਗੱਬਰੂ ਗੁਲਾਬ ਵਰਗਾ
ਤੂ ਪੰਨਾ ਪ੍ਯਾਰ ਵਾਲਾ ਪਾੜ ਗਯੀ
ਤੇ ਜਾਲ ਯਾਦਾਂ ਦਾ ਵਿਛਾ ਲੇਯਾ
ਜੋਤ ਹਿੱਮਥਪੂਰੀ ਨੇ ਤੈਨੂ ਗੀਤਾਂ ਚ ਵਸਾ ਲੇਯਾ
ਤੂ ਪੰਨਾ ਪ੍ਯਾਰ ਵਾਲਾ ਪਾੜ ਗਯੀ
ਤੇ ਜਾਲ ਯਾਦਾਂ ਦਾ ਵਿਛਾ ਲੇਯਾ
ਜੋਤ ਹਿੱਮਥਪੂਰੀ ਨੇ ਤੈਨੂ ਗੀਤਾਂ ਚ ਵਸਾ ਲੇਯਾ
ਬੈਠੀ ਇਕ ਦਿਨ ਵੇਖੀ ਪਛਤਾਏਂਗੀ ਜ਼ਰੂਰ,
ਦਿਲ ਤੋਡੇਯਾ ਤੂ ਜੱਗੀ ਦਾ ਝਨਾਬ ਵਰਗਾ
ਚਿੱਟੀਏ ਨੀ ਚਿੱਟੇ ਵਾਂਗੂ ਮਾੜੀ ਨਿਕਲੀ
ਤੂ ਰੋਗੀ ਕਰ ਦਿੱਤਾ ਗੱਬਰੂ ਗੁਲਾਬ ਵਰਗਾ
ਚਿੱਟੀਏ ਨੀ ਚਿੱਟੇ ਵਾਂਗੂ ਮਾੜੀ ਨਿਕਲੀ
ਤੂ ਰੋਗੀ ਕਰ ਦਿੱਤਾ ਗੱਬਰੂ ਗੁਲਾਬ ਵਰਗਾ
ਚਿੱਟੀਏ ਨੀ ਚਿੱਟੇ ਵਾਂਗੂ ਮਾੜੀ ਨਿਕਲੀ
ਤੂ ਰੋਗੀ ਕਰ ਦਿੱਤਾ ਗੱਬਰੂ ਗੁਲਾਬ ਵਰਗਾ