
ਅੱਖੀਆਂ ਦੇ ਪਿਛੇ ਲਗ ਕੇ
ਲੁੱਟ ਹੋ ਕੇ ਬਹਿ ਗਿਆ ਏ
ਬੇਦਰਦਾਂ ਦੇ ਕਰਕੇ ਹੀ
ਟੁਕੜੇ ਹੋ ਰਹਿ ਗਿਆ ਏ
ਹੁਣ ਦਰਦ ਵੀ ਜਰਿਆ ਨਹੀਂ ਜਾਂਦਾ
ਹੁਣ ਦਰਦ ਵੀ ਜਰਿਆ ਨਹੀਂ ਜਾਂਦਾ
ਹੁਣ ਦਰਦ ਵੀ ਜਰਿਆ ਨਹੀਂ ਜਾਂਦਾ
ਪਹਿਲਾਂ ਪਿਆਰ ਪੌਣ ਤੋਂ ਨਾ ਟਾਲਿਆ
ਹੁਣ ਦਿਲ ਤੇ ਲਾ ਕੇ ਬਹਿ ਗਿਆ ਏ
ਪਹਿਲਾਂ ਦਿਲ ਲੌਂ ਤੋਂ ਨਾ ਟਲਿਆਂ
ਹੁਣ ਦਿਲ ਤੇ ਲਾ ਕੇ ਬਹਿ ਗਿਆ ਏ
ਪਹਿਲਾਂ ਦਿਲ ਲੌਂ ਤੋਂ ਨਾ ਟਲਿਆਂ
ਇਸ਼ਕੇ ਦੇ ਵਿਚ ਘਾਟੇ ਨੇ
ਕਿੰਨੇ ਆ ਤੈਨੂੰ ਸਮਝਯਾ
ਅਖਾਂ ਮੀਟ ਕੇ ਤੁਰਿਆ ਗਿਆ
ਸਮਝ ਨਾ ਤੈਨੂੰ ਆਇਆ
ਇਸ਼ਕੇ ਦੇ ਵਿਚ ਘਾਟੇ ਨੇ
ਕਿੰਨੇ ਆ ਤੈਨੂੰ ਸਮਝਯਾ
ਅਖਾਂ ਮੀਟ ਕੇ ਤੁਰਿਆ ਗਿਆ
ਸਮਝ ਨਾ ਤੈਨੂੰ ਆਇਆ
ਹੁਣ ਅਖੀਓਂ ਅਥਰੂ ਨਹੀਂ ਰੁਕਦੇ
ਹੁਣ ਅਖੀਓਂ ਅਥਰੂ ਨਹੀਂ ਰੁਕਦੇ
ਹੁਣ ਅਖੀਓਂ ਅਥਰੂ ਨਹੀਂ ਰੁਕਦੇ
ਪਹਿਲਾਂ ਖੁਸ਼ੀ ਮਨਾਉਣ ਤੋਂ ਨਾ ਟਲਿਆ
ਹੁਣ ਦਿਲ ਤੇ ਲਾ ਕੇ ਬਹਿ ਗਿਆ ਏ
ਪਹਿਲਾਂ ਦਿਲ ਲੌਂ ਤੋਂ ਨਾ ਟਲਿਆਂ
ਹੁਣ ਦਿਲ ਤੇ ਲਾ ਕੇ ਬਹਿ ਗਿਆ ਏ
ਪਹਿਲਾਂ ਦਿਲ ਲੌਂ ਤੋਂ ਨਾ ਟਲਿਆਂ
ਦਿਲ ਤੋਂ ਲਾਏ ਯਾਰਾਨੇ ਸਾਨੂੰ
ਮਹਿੰਗੇ ਪੇ ਗਏ ਨੇ
ਓਹਦੇ ਨਾਲ ਜੋ ਦੇਖੇ ਸੁਪਨੇ
ਸੁਪਨੇ ਹੀ ਰਹਿ ਗਏ ਨੇ
ਦਿਲ ਤੋਂ ਲਾਏ ਯਾਰਾਨੇ ਸਾਨੂੰ
ਮਹਿੰਗੇ ਪੇ ਗਏ ਨੇ
ਓਹਦੇ ਨਾਲ ਜੋ ਦੇਖੇ ਸੁਪਨੇ
ਸੁਪਨੇ ਹੀ ਰਹਿ ਗਏ ਨੇ
ਓਹਨਾ ਬਦਲ ਲਏ ਨੇ ਰਾਹ ਆਪਣੇ
ਓਹਨਾ ਬਦਲ ਲਏ ਨੇ ਰਾਹ ਆਪਣੇ
ਓਹਨਾ ਬਦਲ ਲਏ ਨੇ ਰਾਹ ਆਪਣੇ
ਤੂ ਖਾਬ ਸਜਾਉਣ ਤੋਂ ਨਾ ਟਾਲਿਆ
ਹੁਣ ਦਿਲ ਤੇ ਲਾ ਕੇ ਬਹਿ ਗਿਆ ਏ
ਪਹਿਲਾਂ ਦਿਲ ਲੌਂ ਤੋਂ ਨਾ ਟਲਿਆਂ
ਹੁਣ ਦਿਲ ਤੇ ਲਾ ਕੇ ਬਹਿ ਗਿਆ ਏ
ਪਹਿਲਾਂ ਦਿਲ ਲੌਂ ਤੋਂ ਨਾ ਟਲਿਆਂ
Nishan Hans ਕ੍ਯੂਂ ਬਦਲ ਗਏ
ਕੁਝ ਵੀ ਸਮਝ ਨਾ ਆਵੇ
ਕੀ ਕੰਮੀ ਸੀ ਸਾਡੇ ਵਿਚ
ਇਕ ਵਾਰੀ ਸਮਝਾ ਵੇ
Nishan Hans ਕ੍ਯੂਂ ਬਦਲ ਗਏ
ਕੁਝ ਵੀ ਸਮਝ ਨਾ ਆਵੇ
ਕੀ ਕੰਮੀ ਸੀ ਸਾਡੇ ਵਿਚ
ਇਕ ਵਾਰੀ ਸਮਝਾ ਵੇ
ਉਸ ਬੇਵਫਾ ਤੇ ਜਾਲਮ ਨੂੰ
ਉਸ ਬੇਵਫਾ ਤੇ ਜਾਲਮ ਨੂੰ
ਉਸ ਬੇਵਫਾ ਤੇ ਜਾਲਮ ਨੂੰ
ਖੁਦ ਰੱਬ ਬਣਾਉਣ ਨਾ ਟਾਲਿਆ
ਹੁਣ ਦਿਲ ਤੇ ਲਾ ਕੇ ਬਹਿ ਗਿਆ ਏ
ਪਹਿਲਾਂ ਦਿਲ ਲੌਂ ਤੋਂ ਨਾ ਟਲਿਆਂ
ਹੁਣ ਦਿਲ ਤੇ ਲਾ ਕੇ ਬਹਿ ਗਿਆ ਏ
ਪਹਿਲਾਂ ਦਿਲ ਲੌਂ ਤੋਂ ਨਾ ਟਲਿਆਂ