Оберіть трек для відтворення
ਮੇਰੇ ਸੁਪਨੇ ਦੇ ਵਿੱਚ ਆਈਆਂ ਰਾਤੀ ਕੁੜੀਆਂ ਜੀ
ਜਾਪੇ ਕੋਲ ਮੇਰੇ ਜਿਵੇਂ ਆਕੇ ਓ ਕੁਝ ਮੰਗਦੀਆਂ ਨੇ
ਪਾਏ ਸੂਟ ਬੂਟੀਆਂ ਵਾਲੇ ਗਲ ਵਿੱਚ ਚੁੰਨੀਆਂ ਸੀ
ਵੇਖ ਕੇ ਵੀਰਾ ਆਉਂਦਾ ਨੀਵੀਂ ਪਾਕੇ ਲੰਘਦੀਆਂ ਨੇ
ਥੋਨੂੰ ਆਖਿਆ ਸੀ
ਥੋਨੂੰ ਆਖਿਆ ਸੀ ਮੁੜ ਆਓ ਪਹਿਲਾਂ ਹਨੇਰੇ ਤੋਂ
ਥੋਨੂੰ ਆਖਿਆ ਸੀ ਮੁੜ ਆਓ ਪਹਿਲਾਂ ਹਨੇਰੇ ਤੋਂ
ਬਾਪੂ ਪੁੱਛ ਰਿਹਾ ਏ ਨਾ ਕੁੜੀਆਂ ਅੱਗੋਂ ਖੰਘਦੀਆਂ ਨੇ
ਬਸ ਏਨੀ ਸੀ ਕਹਾਣੀ ਮੇਰੀ ਅੱਖ ਖੁੱਲ੍ਹ ਗਈ
ਮੈਂ ਕਿੱਥੇ ਕਿਹੜੇ ਦੇਸ਼ 'ਚ ਫਿਰਦੀ ਸੀ ਭੁੱਲ ਗਈ
ਅਸਲੀ ਜ਼ਿੰਦਗੀ ਦੇ ਨਾਲ ਸਾਹਮਣਾ ਹੋਇਆ ਫੇਰ ਮੇਰਾ
ਜਿੱਥੇ ਸੁਪਨੇ ਵਾਲੀ ਸਾਦਗੀ ਪੈਰਾਂ ਵਿੱਚ ਰੁਲ ਗਈ
ਜਿੱਥੇ ਸੁਪਨੇ ਵਾਲੀ ਸਾਦਗੀ ਪੈਰਾਂ ਵਿੱਚ ਰੁਲ ਗਈ
ਮੇਰੇ ਵਾਹਿਗੁਰੂ ਕਰ ਮੇਹਰ ਕਿਧਰ ਨੂੰ ਤੁਰ ਪਿਆ ਏ ਸੰਸਾਰ
ਬੰਨ੍ਹੇ ਹੱਥ ਮੈਂ ਤੇਰੇ ਮੁਹਰੇ ਆਕੇ ਅਕਲਾਂ ਨੂੰ ਹੱਥ ਮਾਰ
ਮੇਰਾ ਦਿਲ ਦੁੱਖਦਾ ਏ ਦੇਖ ਕੇ ਤੇਰੀ ਦੁਨੀਆ ਨੂੰ
ਮੈਨੂੰ ਲੱਗੇ ਦਿਮਾਗੀ ਤੌਰ 'ਤੇ ਅੱਜਕੱਲ੍ਹ ਕੁੜੀਆਂ ਨੇ ਬਿਮਾਰ
ਜੋ ਮਸ਼ਹੂਰ ਹੋਣ ਲਈ
ਜੋ ਮਸ਼ਹੂਰ ਹੋਣ ਲਈ ਲੀੜੇ ਲਾਉਂਦੀਆਂ ਫਿਰਦੀਆਂ ਨੇ
ਜੋ ਮਸ਼ਹੂਰ ਹੋਣ ਲਈ ਲੀੜੇ ਲਾਉਂਦੀਆਂ ਫਿਰਦੀਆਂ ਨੇ
ਲੱਗ ਗਏ ਹੱਥ ਕੰਨਾਂ ਨੂੰ ਰੱਬਾ ਕਲਯੁੱਗ ਕੈਸੀ ਪਾਈ ਮਾਰ
ਕਲਯੁੱਗ ਕੈਸੀ ਪਾਈ ਮਾਰ
ਕਲਯੁੱਗ ਕੈਸੀ ਪਾਈ ਮਾਰ
ਮੇਰੀ ਕਲਮ ਸਜਾਉਂਦੀ ਅਕਸਰ ਚੰਗੀਆਂ ਕੁੜੀਆਂ ਦੇ ਕਿਰਦਾਰ
ਵੱਡੀ feminist ਕਹਾਵੇ ਆਕੇ ਮਿਲ ਮੈਨੂੰ ਇੱਕ ਵਾਰ
ਮੇਰਾ ਦਾਅਵਾ ਲੱਗਜੂ ਜੀਭ ਤਾਲੂਏ ਨਾਲ ਤੇਰੀ
ਤੇਰਾ ਬੂਥਾ ਦੱਸੇ ਤੂੰ ਨਹੀਂ ਮੇਰੇ ਇੱਕ ਰਫ਼ੜੇ ਦੀ ਮਾਰ
ਮਰਜਾ ਡੁੱਬ ਕੇ
ਮਰਜਾ ਡੁੱਬ ਕੇ ਜਿਸਮ ਦਿਖਾ ਕੇ ਪੈਸੇ ਵੱਟ ਦੀ ਐਂ
ਮਰਜਾ ਡੁੱਬ ਕੇ ਜਿਸਮ ਦਿਖਾ ਕੇ ਪੈਸੇ ਵੱਟ ਦੀ ਐਂ
ਤੇਰੇ ਵਰਗੀਆਂ ਨੂੰ ਪੰਜਾਬੀ ਦੇ ਵਿੱਚ ਕਹਿੰਦੇ ਨੇ ਬਦਕਾਰ
ਹਾਂ ਹਾਂ ਕਹਿੰਦੇ ਨੇ ਬਦਕਾਰ
ਬਿਲਕੁਲ ਕਹਿੰਦੇ ਨੇ ਬਦਕਾਰ
ਵੇਖ ਤੂੰ ਜੱਟ ਦੀ ਧੀਅ ਦਾ ਰੁਤਬਾਹ
ਜਿੱਥੇ ਨਿਗਾਹ ਕਹਿਰ ਦੀ ਪੈਜੇ ਲੈ ਨੀ ਸਕਦਾ ਸੌਖਾ ਸਾਹ
ਪਿੰਜਰੇ ਸੋਨੇ ਦੇ ਚੱਕਚੌਂਦ ਹੀਰਿਆਂ ਦੀ ਪਾਉਣ ਆਏ
ਬੜੇ ਸ਼ਿਕਾਰੀ ਕਰਕੇ ਮੋੜੇ ਮੈਂ ਤਾਂ ਮਿੰਟੋ ਮਿੰਟ ਤਬਾਹ
ਬਹਿ ਕੇ ਦੁਸ਼ਮਣ ਵੀ
ਬਹਿ ਕੇ ਦੁਸ਼ਮਣ ਵੀ ਕਰਦੇ ਨੇ ਸਿਫ਼ਤਾਂ ਮਹਿਫ਼ਿਲਾਂ 'ਚ
ਬਹਿ ਕੇ ਦੁਸ਼ਮਣ ਵੀ ਕਰਦੇ ਨੇ ਸਿਫ਼ਤਾਂ ਮਹਿਫ਼ਿਲਾਂ 'ਚ
ਜੱਟੀ ਖਾਈ ਪਈ ਏ
ਓਹ ਜੱਟੀ ਖਾਈ ਪਈ ਏ
ਸਿਮੀਰਨ ਤਾਂ ਖਾਈ ਪਈ ਏ ਅਣਖਾਂ ਨੇ ਬਈ ਵਾਹ
ਕੁੱਖਾਂ ਰਹੀਆਂ ਹੀ ਨਹੀਂ ਜਿਹੜੀਆਂ ਜੰਮਣ ਬਾਗ਼ ਮਰ ਜਏ ਔਲਾਦ
ਵੈਰੀ ਖੁਸ਼ ਹੁੰਦੇ ਨੇ ਦੇਖ ਕੇ ਸਾਡੀਆਂ ਨਸਲਾਂ ਨੇ ਬਰਬਾਦ
ਅੱਜਕੱਲ੍ਹ ਅਣਖਾਂ ਮਦਕਾਂ ਰੁਲਦੀਆਂ ਫਿਰਦੀਆਂ ਰੀਲਾਂ 'ਤੇ
ਅੱਜਕੱਲ੍ਹ ਅਣਖਾਂ ਮਦਕਾਂ ਰੁਲਦੀਆਂ ਫਿਰਦੀਆਂ ਰੀਲਾਂ 'ਤੇ
ਹੁੰਦੀ ਦਿਸੇ ਨੁਮਾਇਸ਼ ਅੰਗਾਂ ਦੀ ਤੇ ਜਨਤਾ ਲਵੇ ਸਵਾਦ
ਜਨਤਾ ਲਵੇ ਸਵਾਦ
ਜਨਤਾ ਲਵੇ ਸਵਾਦ