Оберіть трек для відтворення
Сингл / Трек
ਮੈਂ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ
ਉੱਠ ਕੇ ਰੋਜ਼ ਸਵੇਰੇ ਜਾਣਿਆ ਲਾ ਮੈਂ ਗੇੜੇ
Care ਗੋਰੇ ਰੰਗ ਦੀ ਹੋਸ਼ ਵੀ ਉੱਠਣੇ ਤੇਰੇ
ਮੈਂ ਵੀ ਕੇਹੜਾ ਘਾਟ ਰਕਾਨੇ ਲਯੁਗੀ ਪੱਟ ਰਕਾਨੇ
ਜੱਗ ਅੱਸੀ ਜਿਤਨੀ ਆ ਸਿਰ ਚੜ੍ਹ ਕੇ dieting ਹੋ ਰਹੀ
Dieting ਹੋ ਰਹੀ ਤੇਰੇ ਕਰਕੇ
Dieting ਹੋ ਰਹੀ, fighting ਹੋ ਰਹੀ ਤੇਰੇ ਕਰਕੇ
Dieting ਹੋ ਰਹੀ
ਓ ਤੇਰੇ ਕਰਕੇ ਹਾਣਦੀਆ ਮੈਂ suit ਮਹੰਗੇ ਜੇ ਪਾਵਾਂ ਰੋਜ਼ ਸਵੇਰੇ
Madam ਤੋਂ ਮੈਂ english ਸਿੱਖਣ ਜਾਵਾਂ
ਓ ਤੇਰੇ ਕਰਕੇ ਹਾਣਦੀਆ ਮੈਂ suit ਮਹੰਗੇ ਜੇ ਪਾਵਾਂ ਰੋਜ਼ ਸਵੇਰੇ madam ਤੋਂ ਮੈਂ english ਸਿੱਖਣ ਜਾਵਾਂ
I’m done with you, ਗੁਮਾਨ ਦਾ ਮਨ with You
Light ਜਾਹਿ ਸੁਰਖੀ ਲਾਵਾਂ, ਹੁਣੇ ਦੱਸ ਉਡਦੀ ਆਵਾ
ਲੋਕ ਸਾਨੂ ਵੇਖਣਗੇ ਖਡ ਖਡ ਕੇ dieting ਹੋ ਰਹੀ ਆ
ਵੇ dieting ਹੋ ਰਹੀ ਤੇਰੇ ਕਰਕੇਵੇ dieting ਹੋ ਆ
ਵੇ fighting ਹੋ ਰਹੀ ਤੇਰੇ ਕਰਕੇ
Dieting ਹੋ ਰਹੀ ਆ
ਦਮ ਪੀੜਾ ਉਠਿਆ ਦਮ ਪੀੜਾ ਉਠਿਆ
ਪਤਲੀ ਮੈਂ ਹੋਣਾ ਮੇਰਾ ਖਾਣਾ ਪੀਣਾ ਛੁਟਿਆ
ਸੋਹ ਮੈਨੂੰ ਚੜਿਆ ਨੀ ਕਿਥੇ ਦਸ ਪਾਣੀ
ਓ ਪਿਆ ਘੜਾ ਤੇ ਘੜੇ ਦੇ ਵਿਚ ਪਾਣੀ
ਘੁੱਟ ਕ ਪਿਆ ਦੇ ਪਾਣੀ ਦਿਲ ਜਾਵੇ ਰੂਕੀਆ
ਦਮ ਪੀੜਾ ਉਠਿਆ ਦਮ ਪੀੜਾ ਉਠਿਆ
ਦਮ ਪੀੜਾ ਉਠਿਆ ਦਮ ਪੀੜਾ ਉਠਿਆ
ਪਤਲੀ ਮੈਂ ਹੋਣਾ ਮੇਰਾ ਖਾਣਾ ਪੀਣਾ ਛੁਟਿਆ
ਮੈਂ ਨਾ ਨਾ ਨਾ ਨਾ ਨਾ
Burger ਕਰ Pizza ਛੱਡ ਕੇ ਸੋਹਣਿਆ ਖਾਵਾਂ
Salad daily ਕਰਦੀ, ਰੋਜ਼ ਮੈਂ Yoga ਬੈਠਾ ਇੱਕ ਮਿੰਟ ਨਾ ਵੇਹਲੀ
ਸਾਹ ਦੇ ਵਿਚ ਅੱਜੂ ਗੇੜੀ ਥੋੜ ਗਈ ਓਦੀ ਨ੍ਹੇਰੀ
ਹਾਏ ਤੇਰੀ ਚਾਕ ਬਥੇਰੀ , ਤੂੰ ਬੁਝ ਕੇ feeling ਮੇਰੀ
ਮੈਂ ਬਸ ਦਿਨ ਕਰ ਲੂਂਗੀ ਲੜ ਲੜ ਕੇ
ਮੈਂ dieting ਹੋ ਰਹੀ ਵੇ, ਵੇ dieting ਹੋ ਰਹੀ ਤੇਰੇ ਕਰਕੇ ਵੇ dieting ਹੋ ਆ
ਵੇ fighting ਹੋ ਰਹੀ ਤੇਰੇ ਕਰਕੇ ਵੇ dieting ਹੋ ਆ