Оберіть трек для відтворення
ਮੈਨੂੰ ਲਗਦਾ ਸੀ ਮਿਲਨੀ ਐ ਹਾਰ
ਥੱਕਿਆ ਪਿਆਰ, ਮੰਨ ਮੇਰਾ
ਕੌੜੇ ਦਿਲ 'ਚ ਹੋਇਆ ਚੰਨਣਾ
ਬਦਲੇ ਹਲਾਤ, ਨਵਾਂ ਐ ਸਮਾਂ
ਜੀਣਾ ਚਾਹੁੰਦਾ, ਹੱਸਣਾ ਚਾਹੁੰਦਾ ਫ਼ਿਰ ਤੋਂ ਦਿਲ ਮੇਰਾ
ਚੀਜ਼ਾਂ ਜੱਗ ਦੀ ਚਾਹੁਣਾ ਚਾਹੁੰਦਾ ਫ਼ਿਰ ਤੋਂ ਦਿਲ ਮੇਰਾ
ਜੀਣਾ ਚਾਹੁੰਦਾ, ਹੱਸਣਾ ਚਾਹੁੰਦਾ ਫ਼ਿਰ ਤੋਂ ਦਿਲ ਮੇਰਾ
ਚੀਜ਼ਾਂ ਜੱਗ ਦੀ ਪਾਉਣਾ ਚਾਹੁੰਦਾ ਫ਼ਿਰ ਤੋਂ ਦਿਲ ਮੇਰਾ
Feel ਮੇ ਲਿਖਾ ਹੈ ਪੂਰਾ catalogue (ਸੱਚ)
Stereo ਮੇ ਬਜੇ ਮੇਰਾ monologue (हाँ)
ਬੈਠਾ ਮੈਂ ਲਿਖਣੇ ਔਰ ਸੋਚਾਂ ਵੋ (ਕਯਾ)
ਰਾਜ਼ ਜੋ ਨਹੀਂ ਨਿਕਲੇ ਵੋ ਬੋਲ ਦੂੰ
ਨਾ ਹੂਆ ਮਹਿਸੂਸ ਪਿਛਲੇ ਤੀਨ ਚਾਰ ਹਫਤੇ ਸੇ
ਬੈਠੇ ਮਹਿਫ਼ੂਜ਼ ਹਮ ਤੋਂ ਰੂਠ ਗਏ ਬਸਤੋ ਸੇ
ਰਾਸਤੋਂ ਮੇਂ ਸਿੱਖਾ ਕਿ ਹਮਕੋ ਤੋ ਜੀਨਾ ਬਹੁਤ ਹੈ
ਬਸ ਹਮ ਸੀਨਾ ਠੋਕ ਕੇ ਬੋਲੇਂ
"ਜੀਣੇ ਦੋ," ਦੇਖ ਪੂਰੀ ਮਰਜ਼ੀ ਹੈ ਮੇਰੀ
ਧਾਗੇ ਛੋਟੇ, ਦਰਜ਼ੀ ਹੈ ਤੇਰੀ
ਜ਼ਿੰਦਗੀ ਮਾਨੋ-ਨ-ਮਾਨੋ ਫ਼ਰਜ਼ੀ ਕਚਹਿਰੀ
ਜੋ ਭੀ ਰੋਕੇ ਰੋਣੇ ਸੇ ਔਰ ਹੱਸੇ ਖੋਣੇ ਪੇ ਕਿਉਂ
ਜੀਣੇ ਦੋ
ਪਹੁੰਚੇ ਜਬ ਭੀ ਜਿਸ ਮਕਾਮ ਪੇ ਜਿਸਮ ਕਾਂਪੇ ਡਰ ਸੇ
ਪਰ ਜਿਸ ਜਗ੍ਹਾ ਪੇ, ਉਸ ਜਗ੍ਹਾ ਪੇ ਹੋਣਾ ਹੈ
ਉਸ ਤਰ੍ਹਾਂ ਸੇ ਬੋਲ ਪਾਤੇ ਹਮ ਭੀ ਕਿ