Оберіть трек для відтворення
ਮੇਰੀ ਸੁੰਨੀ ਸੁੰਨੀ ਵੀਣੀ
ਸੁੰਨੀ ਸੁੰਨੀ ਵੀਣੀ
ਦੋ ਕੰਗਣੇ ਪਵਾ ਦੇ
ਵੇ ਮੇਰੀ ਸੁੰਨੀ ਸੁੰਨੀ ਵੀਣੀ
ਦੋ ਕੰਗਣੇ ਪਵਾ ਦੇ
ਬੜੇ ਦਿਨਾਂ ਤੋਂ ਘਰੇ ਆਂ
ਗੇੜਾ ਬਾਹਰ ਦਾ ਲਵਾ ਦੇ
ਜੱਟਾਂ ਸਹੇਲੀਆਂ ਵੀ ਆਈਆਂ
ਮੈਂ ਵੀ ਆਈ ਸੱਜ ਧੱਜ
ਅੱਜ ਪੱਟਣਾ ਏ ਖੌਰੁ ਲਾਉਣੀ
ਗਿੱਧੇ ਵਿਚ ਅੱਗ
ਵੇ ਮੈਂ ਸੱਜ ਸੱਜ ਆਵਾਂ ਮੂਹਰੇ ਤੇਰੇ ਜੇ
ਕਿਸੇ ਗੱਲ ਦਾ ਵੇ ਤੂੰ ਨਾ ਮੁੱਲ ਮੋੜਦਾ
ਮੈਂ ਤਾਂ ਚਾਹਵਾਂ ਨਾਲ
ਸਵਾਇਆ ਸੀਗਾ ਸੂਟ ਚੰਦਰਾਂ
ਵੇ ਤੂੰ ਤਾਂ ਕੀਤੀ ਨੀ ਤਰੀਫ਼
ਮੇਰਾ ਦਿਲ ਤੋੜਤਾ
ਮੈਂ ਤਾਂ ਚਾਹਵਾਂ ਨਾਲ
ਸਵਾਇਆ ਸੀਗਾ ਸੂਟ ਚੰਦਰਾਂ
ਵੇ ਤੂੰ ਤਾਂ ਕੀਤੀ ਨੀ ਤਰੀਫ਼
ਮੇਰਾ ਦਿਲ ਤੋੜਤਾ
ਲੱਕ ਲਹਿੰਗੇ ਤੋਂ ਵੀ ਸੋਹਣਾ
ਅੱਖੀਂ ਸੁਰਮੇ ਦਾ ਡੋਰਾ
ਤੱਕ ਮੇਰੇ ਵੱਲ ਯਾਰਾ
ਤੈਨੂੰ ਚੜ੍ਹਣੀ ਆ ਲੋਰਾ
ਹੱਥ ਚੂੜੇ ਵਾਲਾ ਮੇਰਾ
ਤੇਰੇ ਹੱਥਾਂ ਵਿੱਚ ਪਾ ਕੇ
ਪਾਉਣੀ instaa ਤੇ
ਜੱਟਾਂ ਇਕ reel ਮੈਂ ਬਣਾ ਕੇ
Eye lashes ਕਰਾਈਆਂ ਦੋਣੇ ਤੇਰੇ ਲਈ
ਪੀ ਲਾਂ ਅੱਖਾਂ 'ਚ ਜਾਮ ਜਿਹੜਾ ਨਸ਼ਾ ਤੋੜਦਾ
ਮੈਂ ਤਾਂ ਚਾਹਵਾਂ ਨਾਲ
ਸਵਾਇਆ ਸੀਗਾ ਸੂਟ ਚੰਦਰਾਂ
ਵੇ ਤੂੰ ਤਾਂ ਕੀਤੀ ਨੀ ਤਰੀਫ਼
ਮੇਰਾ ਦਿਲ ਤੋੜਤਾ
ਮੈਂ ਤਾਂ ਚਾਹਵਾਂ ਨਾਲ
ਸਵਾਇਆ ਸੀਗਾ ਸੂਟ ਚੰਦਰਾਂ
ਵੇ ਤੂੰ ਤਾਂ ਕੀਤੀ ਨੀ ਤਰੀਫ਼
ਮੇਰਾ ਦਿਲ ਤੋੜਤਾ
ਕੀਤੀ ਨੀ ਤਰੀਫ਼ ਮੇਰਾ
ਤਾਂ ਵੇ ਤਾਂ ਵੇ ਤਾਂ ਵੇ
ਤਾਂ ਵੇ ਤਾਂ ਵੇ ਤਾਂ ਵੇ
Hint ਦੇਕੇ ਬੋਲੀ ਸੁੱਟਦੀ
Hint ਦੇਕੇ ਬੋਲੀ ਸੁੱਟਦੀ
ਓਹ ਵਿਚ ਮਿੱਤ੍ਰਾਂ ਦਾ ਨਾਂ ਨਾ ਓਹ ਪਾਵੇਂ
Hint ਦੇਕੇ ਬੋਲੀ ਸੁੱਟਦੀ
ਓਹ ਵਿਚ ਮਿੱਤ੍ਰਾਂ ਦਾ ਨਾਂ ਨਾ ਓਹ ਪਾਵੇਂ ਹੋ
ਕਰੂੰ ਸਾਰੇ ਹੀ step
ਜੇਹੜੇ ਸਿੱਖ ਕੇ ਮੈਂ ਆਈ
ਤੂੰ ਵੀ ਮੇਰੇ ਨਾਲ ਜੱਟਾਂ
ਇਕ ਅੱਧੀ ਬੋਲੀ ਪਾਈ
ਖੜੇ ਕੋਲ ਨਾ ਤੂੰ ਕਾਹਤੋਂ
ਭੱਜੇ ਮੇਰੇ ਨਾਂਅ ਤੋਂ
ਇਕ number ਮਾਹੌਲ
ਮੈਂ ਨੀ ਜਾਣਾ ਇਸ ਥਾਂ ਤੋਂ
ਮੈਨੂੰ ਰੌਬ ਜਿਹਾ ਦਿਖਾਵੇਂ ਕੇਹੜੀ ਗੱਲ ਦਾ
ਜਾ ਕੇ ਗੈਰਾਂ ਨਾਲ ਤਾਰਾਂ ਦਿਲਾਂ ਦੀਆਂ ਜੋੜਦਾ
ਮੈਂ ਤਾਂ ਚਾਹਵਾਂ ਨਾਲ
ਸਵਾਇਆ ਸੀਗਾ ਸੂਟ ਚੰਦਰਾਂ
ਵੇ ਤੂੰ ਤਾਂ ਕੀਤੀ ਨੀ ਤਰੀਫ਼
ਮੇਰਾ ਦਿਲ ਤੋੜਤਾ
ਮੈਂ ਤਾਂ ਚਾਹਵਾਂ ਨਾਲ
ਸਵਾਇਆ ਸੀਗਾ ਸੂਟ ਚੰਦਰਾਂ
ਵੇ ਤੂੰ ਤਾਂ ਕੀਤੀ ਨੀ ਤਰੀਫ਼
ਮੇਰਾ ਦਿਲ ਤੋੜਤਾ