Оберіть трек для відтворення
ਜੋੜੀਆ ਬਨਾਵੇ ਰੱਬ ਸੁਣਿਆ ਬਹੁਤ ਸੀ ਪਰ ਹੁਣ ਯਕੀਨ ਹੋ ਗਿਆ
ਤੇਰਾ ਮੇਰੀ ਜ਼ਿੰਦਗੀ ਚ ਹੋਣਾ ਇੰਜ ਹੋਇਆ ਸਾਰਾ ਕੁਝ ਹੰਸੀ ਹੋ ਗਿਆ
ਜੋੜੀਆ ਬਨਾਵੇ ਰੱਬ ਸੁਣਿਆ ਬਹੁਤ ਸੀ ਪਰ ਹੁਣ ਯਕੀਨ ਹੋ ਗਿਆ
ਤੇਰਾ ਮੇਰੀ ਜ਼ਿੰਦਗੀ ਚ ਫਨਾ ਇੰਜ ਹੋਇਆ ਸਾਰਾ ਕੁਝ ਹੰਸੀ ਹੋ ਗਿਆ
ਹਾਏ ਸਾਰੀ ਦੁਨੀਆਂ ਦੇ ਅੱਗੇ ਮੈਂਨੂੰ ਅਪਣਾਨ ਆ ਗਿਆ
ਮੇਰਾ ਸੇਹਰਿਆਂ ਵਾਲਾ ਮੈਨੂੰ ਵਿਯੋਹਨ ਆ ਗਿਆ
ਸਾਰੀ ਦੁਨੀਆਂ ਦੇ ਅੱਗੇ ਮੈਂਨੂੰ ਅਪਣਾਨ ਆ ਗਿਆ
ਮੇਰਾ ਸੇਹਰਿਆਂ ਵਾਲਾ ਮੈਨੂੰ ਵਿਯੋਹਨ ਆ ਗਿਆ
ਤਾਰੇ ਵੀ ਹੈਰਾਨ ਸੀ ਤੇ ਚੰਨ ਪਰੇਸ਼ਾਨ ਸੀ
ਹੋ ਨਾ ਸੋਣਾ ਮੇਰਾ ਦਿਲ ਬੇਇਮਾਨ ਸੀ
ਲੋਕਾਂ ਰੱਬ ਵੇਖਿਆ ਤੇ ਲੋਕਾਂ ਮੁਬਾਰਕਾ
ਮੇਰਾ ਹਰ ਸਾਥ ਦੇ ਉ ਤੋ ਕੁਰਬਾਨ ਸੀ
ਉ ਵੀ ਮੇਰੀ ਜਾਨ ਸੀ ਤੇ ਮੈਂ ਵੀ ਉਹ ਜਾਨ ਸੀ
ਇਸ ਗੱਲ 'ਤੇ ਯਕੀਨਨ ਕਰਵਾਣ ਗਿਆ
ਸਾਰੀ ਦੁਨੀਆ ਦੇ ਅੱਗੇ ਮੈਨੂੰ
ਸਾਰੀ ਦੁਨੀਆ ਦੇ ਅੱਗੇ ਮੈਨੂੰ ਅਪਨਾਉਣ ਆ ਗਿਆ
ਮੇਰਾ ਸੇਹਰਿਆਂ ਵਾਲਾ ਮੈਨੂੰ ਵਿਯੋਹਨ ਆ ਗਿਆ
ਸਾਰੀ ਦੁਨੀਆ ਦੇ ਅੱਗੇ ਮੈਨੂੰ ਅਪਨਾਉਣ ਆ ਗਿਆ
ਮੇਰਾ ਸੇਹਰਿਆਂ ਵਾਲਾ ਮੈਨੂੰ ਵਿਯੋਹਨ ਆ ਗਿਆ
ਸਾਰੀ ਦੁਨੀਆ ਦੇ ਅੱਗੇ ਮੈਨੂੰ ਅਪਨਾਉਣ ਆ ਗਿਆ
ਮੇਰਾ ਸੇਹਰਿਆਂ ਵਾਲਾ ਮੈਨੂੰ ਵਿਯੋਹਨ ਆ ਗਿਆ