Оберіть трек для відтворення
Yo DJ
Chandra Brar
ਮੇਰੇ ਦਿਲ ਵਿੱਚ ਸੀ ਜੋ ਸਬ ਕੁਝ ਅੱਜ ਮੈਂ ਬੋਲ ਰਹੀ ਆਂ
ਇਹਨੂੰ ਹੁਕਮ ਤੂੰ ਸਮਝੀ ਯਾ ਫਿਰ ਮੇਰੀ ਦੁਹਾਈ ਆ ਵੇ
ਮੈਨੂੰ ਪਾਕਿਸਤਾਨੀ ਸੂਟ ਸਵਾਦੇ ਮਾਹੀਆ ਵੇ (ਮਾਹੀਆ ਵੇ)
ਹਾਏ ਸੁੰਨੇ ਗੁੱਟ ਨੇ ਵੰਗਾਂ ਚੜਾ ਦੇ ਮਾਹੀਆ ਵੇ (ਮਾਹੀਆ ਵੇ)
ਮੈਨੂੰ ਪਾਕਿਸਤਾਨੀ ਸੂਟ ਸਵਾਦੇ ਮਾਹੀਆ ਵੇ
ਨਾਲੇ ਸੁੰਨੇ ਗੁੱਟ ਨੇ ਵੰਗਾਂ ਚੜਾ ਦੇ ਮਾਹੀਆ ਵੇ (ਮਾਹੀਆ ਵੇ)
ਤੇਰਾ ਬਟੁਆ ਵੇ ਨੋਟਾਂ ਨਾਲ ਫੁੱਲ ਏ
ਕਾਹਤੋਂ ਮੇਰੇ ਤੇ ਖਰਚਣੋ ਦੁੱਖਦਾ
ਸਭ ਸਹੇਲੀਆਂ ਸਟੋਰੀ ਵਿਚ ਨਿਤ ਪਾਉਂਦਿਆਂ ਨੇ
ਨਵਾਂ ਸੂਟ ਦੇਖ ਕਾਲਜਾ ਏ ਦੁੱਖਦਾ
ਇਕ ਲੈਂਦੇ ਮਹੰਗਾ footwear ਵੀ ਅੜਿਆ ਵੇ
ਮੈਂ ਇੱਕ ਜੁੱਤੀ ਹਾਏ 7 ਵਿਆਹਾਂ ਵਿੱਚ ਪਾਈ ਆ ਵੇ (ਪਾਈ ਆ ਵੇ)
ਮੈਨੂੰ ਪਾਕਿਸਤਾਨੀ ਸੂਟ ਸਵਾਦੇ ਮਾਹੀਆ ਵੇ (ਮਾਹੀਆ ਵੇ)
ਹਾਏ ਸੁੰਨੇ ਗੁੱਟ ਨੇ ਵੰਗਾਂ ਚੜਾ ਦੇ ਮਾਹੀਆ ਵੇ (ਮਾਹੀਆ ਵੇ)
ਮੈਨੂੰ ਪਾਕਿਸਤਾਨੀ ਸੂਟ ਸਵਾਦੇ ਮਾਹੀਆ ਵੇ (ਮਾਹੀਆ ਵੇ)
ਨਾਲੇ ਸੁੰਨੇ ਗੁੱਟ ਨੇ ਵੰਗਾਂ ਚੜਾ ਦੇ ਮਾਹੀਆ ਵੇ (ਮਾਹੀਆ ਵੇ)
ਮੇਰੀ ਢੂਹੀ ਆਕੜ ਦੀ ਆ ਸਕੂਟੀ ਤੇ
ਇੱਕ ਮਿਨੀ ਕੂਪਰ ਵੀ ਮੈਨੂੰ ਭਾਲਦੋ
ਨਾਲੇ ਗੋਲਡ ਦਾ necklace ਸੋਹਣਿਓ
ਇੱਕ ਚਾਹੀਦਾ ਪਰਸ ਮੈਨੂੰ ਆਲਡੋ
ਵੇ ਮੇਰਾ ਤਾਂ ਕੀ ਟੌਰ ਤੇਰੀ ਹੀ ਬਣਣੀ ਆ
ਤੇਰੇ ਯਾਰ ਕਹੰਗੇ ਜਚਦੀ ਪਈ ਭਰਜਾਈ ਆ ਵੇ
ਮੈਨੂੰ ਪਾਕਿਸਤਾਨੀ ਸੂਟ ਸਵਾਦੇ ਮਾਹੀਆ ਵੇ (ਮਾਹੀਆ ਵੇ)
ਹਾਏ ਸੁੰਨੇ ਗੁੱਟ ਨੇ ਵੰਗਾਂ ਚੜਾ ਦੇ ਮਾਹੀਆ ਵੇ (ਮਾਹੀਆ ਵੇ)
ਮੈਨੂੰ ਪਾਕਿਸਤਾਨੀ ਸੂਟ ਸਵਾਦੇ ਮਾਹੀਆ ਵੇ (ਮਾਹੀਆ ਵੇ)
ਨਾਲੇ ਸੁੰਨੇ ਗੁੱਟ ਨੇ ਵੰਗਾਂ ਚੜਾ ਦੇ ਮਾਹੀਆ ਵੇ (ਮਾਹੀਆ ਵੇ)
ਇੱਕ ਅਰਜ ਹਾਏ ਵੇ ਮਾਂ ਤੂੰ ਮੇਰੀ ਮਿਨਤਾਂ ਕਰਦੀ ਜਾਣ ਵੇ ਤੇਰੀ
ਜੋ ਜੋ ਕਿਹਾ ਮੈਂ ਪੂਰਾ ਕਰਦਾ
ਬਣਕੇ ਰਹੂ ਗੁਲਾਮ ਵੇ ਤੇਰੀ
ਤੇਰੇ ਨਾਮ ਦਾ ਰੱਖਿਆ ਵਰਤ ਤੋੜ ਦੂ ਪਾਣੀ ਪੀ ਕੇ
ਯਾ ਪੂਰੀ ਕਰਦੇ list ਮੈਂ ਜਿਹੜੀ ਬਣਾਈ ਆ ਵੇ
ਹਾਏ
ਮੈਨੂੰ ਪਾਕਿਸਤਾਨੀ ਸੂਟ ਸਵਾਦੇ ਮਾਹੀਆ ਵੇ (ਮਾਹੀਆ ਵੇ)
ਹਾਏ ਸੁੰਨੇ ਗੁੱਟ ਨੇ ਵੰਗਾਂ ਚੜਾ ਦੇ ਮਾਹੀਆ ਵੇ (ਮਾਹੀਆ ਵੇ)
ਮੈਨੂੰ ਪਾਕਿਸਤਾਨੀ ਸੂਟ ਸਵਾਦੇ ਮਾਹੀਆ ਵੇ (ਮਾਹੀਆ ਵੇ)
ਨਾਲੇ ਸੁੰਨੇ ਗੁੱਟ ਨੇ ਵੰਗਾਂ ਚੜਾ ਦੇ ਮਾਹੀਆ ਵੇ (ਮਾਹੀਆ ਵੇ)
ਤੇਰੇ ਕੰਨ ਤੋਂ ਵੇ ਜੂ ਨਾ ਸਰਕਦੀ
ਹਾਏ ਚੰਦਰੇਆ ਸਿੱਰੇ ਦਾ ਕੰਜੂਸ ਤੂ
ਵੇ ਤੂ ਆਪ ਤਾਂ brand ਮਹੰਗੇ ਪੀਣਾ ਏ
ਕਿਥੋ ਪੱਲੇ ਪੈ ਗਿਆ ਏ ਮੱਖੀ ਚੂਸ ਤੂ
ਮੇਰੇ ਬਾਬਲ ਨੇ ਸੀ ਚਾਵਾਂ ਦੇ ਨਾਲ ਪਾਲੀ ਵੇ
ਮੈਂ ਧੀ ਰਾਜਿਆਂ ਦੀ ਥੋਡੇ ਵਿਹੜੇ ਆਈ ਆ ਵੇ (ਆਈ ਆ ਵੇ)
ਹਾਏ
ਮੈਨੂੰ ਪਾਕਿਸਤਾਨੀ ਸੂਟ ਸਵਾਦੇ ਮਾਹੀਆ ਵੇ (ਮਾਹੀਆ ਵੇ)
ਹਾਏ ਸੁੰਨੇ ਗੁੱਟ ਨੇ ਵੰਗ ਚੜਾ ਦੇ ਮਾਹੀਆ ਵੇ (ਮਾਹੀਆ ਵੇ)
ਮੈਨੂੰ ਪਾਕਿਸਤਾਨੀ ਸੂਟ ਸਵਾਦੇ ਮਾਹੀਆ ਵੇ (ਮਾਹੀਆ ਵੇ)
ਨਾਲੇ ਸੁੰਨੇ ਗੁੱਟ ਨੇ ਵੰਗ ਚੜਾ ਦੇ ਮਾਹੀਆ ਵੇ (ਮਾਹੀਆ ਵੇ), ਹਾਏ