Оберіть трек для відтворення

ਹੋ ਕਿਰਪਾ ਬੜੀ ਐ ਰੱਬ ਕਾਹਟ ਕੇਹੜੀ ਛੱਡੀ
ਲੁੱਟਦੇ ਆ ਮੌਜ ਮੁੰਡੇ ਆਗ ਜਾਂਦੇ ਕੱਢੀ
ਹੋ ਪਿੰਡਾਂ ਆਲਿਆਂ ਤੋਂ ਪੁੱਛੋ
ਐਸ਼ ਕਿਮੇਂ ਹੁੰਦੀ
ਓਹਨੂੰ ਬਾਹਰੋਂ ਨੀ ਧਿਓਂਦੀ
ਜਿਹਨੂੰ ਘਰ ਚੋਂ ਨੀ ਲੱਭੀ
Ford ਖੜ੍ਹਾ ਉਡੀਕੇ
ਬੰਦਾ ਚੜ੍ਹ ਜਏ ਜਹਾਨ
ਬੱਤ ਬੰਨ੍ਹੇ ਦਾ ਨਈ ਫਾਇਦਾ
ਬੱਤ ਬੰਨ੍ਹੇ ਦਾ ਨਈ ਫਾਇਦਾ
ਜੰਮ ਕੇ ਪੰਜਾਬ 'ਚ
ਜੇ ਲਿਆ ਨਾ ਸੁਆਦ ਫੇਰ ਜੰਮੇ ਦਾ ਨੀ ਫਾਇਦਾ
ਜੰਮੇ ਦਾ ਨੀ ਫਾਇਦਾ
ਜੰਮ ਕੇ ਪੰਜਾਬ 'ਚ
ਜੇ ਲਿਆ ਨਾ ਸੁਆਦ ਫੇਰ
ਜੰਮੇ ਦਾ ਨੀ ਫਾਇਦਾ
ਜੰਮੇ ਦਾ ਨੀ ਫਾਇਦਾ
ਹੋ ਕੱਠੇ ਹੋਕੇ ਬਹਿੰਦੇ ਮਸਲੇ ਨਬੇੜ ਲੈਂਦੇ ਆਂ
ਨੀ ਖੁੱਲ੍ਹੇ ਵੇਹੜੇ-ਆਂ 'ਚ ਕੌਡੀ ਖੇਡ ਲੈਂਦੇ ਆ
ਖੜ੍ਹੀ ਆ ਇੱਕ ਭਾਈਆਂ swaraj ਖੇਤ ਜਾਣ ਨੂੰ
ਨੀ ਕਦੇ ਕਦੇ ਸ਼ੌਂਕ ਨਾਲ ਗੱਡਾ ਰੇੜ੍ਹ ਲੈਂਦੇ ਆਂ
Full ਚੱਲੇ ਸਰਦਾਰੀ ਸਰਪੰਚੀ ਨਾਲ-ਏ ਜ਼ੋਰ
ਬੇਬੇ ਬਾਪੂ ਮੂਹਰੇ ਦੱਸ ਚਾਹੀਦਾ ਕੀ ਹੋਰ
ਚੱਲੇ ਸਰਦਾਰੀ ਸਰਪੰਚੀ ਨਾਲ-ਏ ਜ਼ੋਰ
ਬੇਬੇ ਬਾਪੂ ਮੂਹਰੇ ਦੱਸ ਚਾਹੀਦਾ ਕੀ ਹੋਰ
ਅੱਗੋਂ ਜੇ ਨਾ ਸੌ ਹੱਥ ਜੁੜੇ ਮਿੱਤਰਾਂ ਓਏ
ਹੱਥ ਬੰਨ੍ਹੇ ਦਾ ਨੀ ਫਾਇਦਾ
ਬੰਨ੍ਹੇ ਦਾ ਨੀ ਫਾਇਦਾ
ਜੰਮ ਕੇ ਪੰਜਾਬ 'ਚ
ਜੇ ਲਿਆ ਨਾ ਸੁਆਦ ਫੇਰ
ਜੰਮੇ ਦਾ ਨੀ ਫਾਇਦਾ
ਜੰਮੇ ਦਾ ਨੀ ਫਾਇਦਾ
ਜੰਮ ਕੇ ਪੰਜਾਬ 'ਚ
ਜੇ ਲਿਆ ਨਾ ਸੁਆਦ ਫੇਰ
ਜੰਮੇ ਦਾ ਨੀ ਫਾਇਦਾ
ਜੰਮੇ ਦਾ ਨੀ ਫਾਇਦਾ
ਓ ਕਾਹਦਾ ਬੰਦਾ ਜਿਹੜਾ ਬਾਹਰੋਂ ਨੀ ਬੋਹਰ ਦਾ
Road 'ਤੇ ਜੱਟਾਂ ਦਾ ਤੱਕ ਕਿੱਲਾ ਏ ਕਰੋੜ ਦਾ
ਜਿਹੜਾ ਕਹਿੰਦਾ ਇੱਥੇ ਹੁਣ ਚਿੱਤ ਨੀਓ ਲੱਗਦਾ
ਲਾ ਫਿਰ ਮੱਲਾ ਇੱਕ ਗੇੜਾ ਤੂੰ ਭਡੋਦ ਦਾ
ਚੰਡੀਗੜ੍ਹੋਂ ਗੂੰਜਦੀ ਏ ਅਟਾਰੀ ਤੱਕ ਟੌਰ
ਕਈਆਂ ਦੇ ਚੁਬਾਰਿਆਂ ਚੋਂ ਦਿਸਦਾ ਲਾਹੌਰ
ਇੱਕੋ ਗੱਲ ਆਖਾਂ ਬਾਈ ਸਿਰਾ ਏ ਪੰਜਾਬ
ਜਿੱਥੇ ਜੀਅ ਲੱਗੇ ਪਿੰਡ ਬਾਈ ਕੀ ਸਮਾਦ
ਓ Ricky Khanna ਗੱਲ ਆਰ ਪਾਰ ਹੋਈ
ਭਰੇ ਪੰਨੇ ਦਾ ਨੀ ਫਾਇਦਾ
ਪੰਨੇ ਦਾ ਨੀ ਫਾਇਦਾ
ਜੰਮ ਕੇ ਪੰਜਾਬ 'ਚ
ਜੇ ਲਿਆ ਨਾ ਸੁਆਦ ਫੇਰ
ਜੰਮੇ ਦਾ ਨੀ ਫਾਇਦਾ
ਜੰਮੇ ਦਾ ਨੀ ਫਾਇਦਾ
ਜੰਮ ਕੇ ਪੰਜਾਬ 'ਚ
ਜੇ ਲਿਆ ਨਾ ਸੁਆਦ ਫੇਰ
ਜੰਮੇ ਦਾ ਨੀ ਫਾਇਦਾ
ਜੰਮੇ ਦਾ ਨੀ ਫਾਇਦਾ
ਮਿੱਟੀ ਵਿੱਚ ਸੋਨਾ ਇੱਥੇ ਜੱਗ ਸਾਰਾ ਮੰਨਿਆ
ਤੇ ਸਾਡੇ ਵਾਲਿਆਂ ਨੇ ਲੱਖ donkey ਉੱਤੇ ਬੰਨ੍ਹਿਆ
ਸਾਡੀਆਂ ਸਿਰਾਂ 'ਤੇ ਓਟ ਓਸ ਰੱਬ ਦੀ
ਸ਼ੇਰੇ ਪੰਜਾਬ ਵੀ ਸੀ ਇੱਥੇ ਸੀ ਜੰਮਿਆ
ਮਾਲਕ ਜ਼ਮੀਨਾਂ ਦੇ ਤੇ ਸੱਥਾਂ ਦੇ ਸਿੰਗਾਰ
ਸਿਰਾਂ ਉੱਤੇ ਤਾਜ ਗੱਲ ਯਾਰੀਆਂ ਦੇ ਹਾਰ
ਮਾਲਕ ਜ਼ਮੀਨਾਂ ਦੇ ਤੇ ਸੱਥਾਂ ਦੇ ਸਿੰਗਾਰ
ਸਿਰਾਂ ਉੱਤੇ ਤਾਜ ਗੱਲ ਯਾਰੀਆਂ ਦੇ ਹਾਰ
ਕੋਠੀਆਂ ਨੂੰ ਲੱਗੇ ਹੋਣ ਖੁੱਲ੍ਹੇ ਜਦੋਂ ਜਿੰਦੇ
ਭੰਨ੍ਹੇ ਦਾ ਨੀ ਫਾਇਦਾ
ਭੰਨ੍ਹੇ ਦਾ ਨੀ ਫਾਇਦਾ
ਜੰਮ ਕੇ ਪੰਜਾਬ 'ਚ
ਜੇ ਲਿਆ ਨਾ ਸੁਆਦ ਫੇਰ
ਜੰਮੇ ਦਾ ਨੀ ਫਾਇਦਾ
ਜੰਮੇ ਦਾ ਨੀ ਫਾਇਦਾ
ਜੰਮ ਕੇ ਪੰਜਾਬ 'ਚ
ਜੇ ਲਿਆ ਨਾ ਸੁਆਦ ਫੇਰ
ਫਿਰ ਜੰਮੇ ਦਾ ਨੀ ਫਾਇਦਾ
ਜੰਮੇ ਦਾ ਨੀ ਫਾਇਦਾ