ਹਾਂ ਮੇਰੇ ਗਲ ਵਿਚ ਕੈਂਠਾ ਜਚਦਾ ਏ
ਤੇਰੇ ਗਲ ਵਿਚ ਮੋਤੀ ਮਾਲਾ ਨੀ
ਤੇਰੇ ਮੱਥੇ ਤੇ ਜੋ ਸੱਜੇਯਾ ਏ
ਟਿੱਕਾ ਏ ਕਰ੍ਮਾ ਵਾਲਾ ਨੀ
ਸਾਡੇ ਕੁਰਤੇ ਮੇਲਾ ਲੁੱਟ ਲੈਂਦੇ
ਨੀ ਪੈ ਗੋਲ collar ਆਂ ਵਾਲੇ
ਮੇਰੇ Coat Pant ਨਾਲ਼ ਜੱਚਦੇ ਆ
ਨੀ ਤੇਰੇ ਸੂਟ ਝਾਲਰਾਂ ਵਾਲੇ
Coat Pant ਨਾਲ਼ ਜੱਚਦੇ ਆ
ਨੀ ਤੇਰੇ ਸੂਟ ਝਾਲਰਾਂ ਵਾਲੇ
ਮੇਰੇ ਗਲ ਵਿਚ ਕੈਂਠਾ ਜਚਦਾ ਏ ਹਏ ਹਏ
ਹੋ ਕਿੱਸੇ Jimmy Chu ਕੋਲੈ ਤੋੜ ਨਹੀ
ਸਾਡੀ ਜੁੱਤੀ ਟਿਲੀ ਵਾਲੀ ਦਾ
ਖੜ ਖੜ ਕੇ ਗੋਰੀਆਂ ਵੇਖਦੀਆਂ
ਓ ਜਦੋ ਕਦੇ ਚਾਧਰਾ ਲਾ ਲਯੀ ਦਾ
ਹੋ ਕਿੱਸੇ Jimmy Chu ਕੋਲੈ ਤੋੜ ਨਹੀ
ਸਾਡੀ ਜੁੱਤੀ ਟਿਲੀ ਵਾਲੀ ਦਾ
ਖੜ ਖੜ ਕੇ ਗੋਰੀਆਂ ਵੇਖਦੀਆਂ
ਓ ਜਦੋ ਕਦੇ ਚਾਧਰਾ ਲਾ ਲਯੀ ਦਾ
ਨਹੀਂ ਕਰਦੇ care ਰੁਪਈਆਂ ਦੀ
ਨੀ ਮੇਰੇ ਯਾਰ dollar ਆਂ ਵਾਲੇ
ਮੇਰੇ Coat Pant ਨਾਲ਼ ਜੱਚਦੇ ਆ
ਨੀ ਤੇਰੇ ਸੂਟ ਝਾਲਰਾਂ ਵਾਲੇ
Coat Pant ਨਾਲ਼ ਜੱਚਦੇ ਆ
ਨੀ ਤੇਰੇ ਸੂਟ ਝਾਲਰਾਂ ਵਾਲੇ
ਮੇਰੇ ਗਲ ਵਿਚ ਕੈਂਠਾ ਜਚਦਾ ਏ ਹਏ ਹਏ
ਅੱਸੀ ਦਿਲ ਵਿਚ ਸਾੜਾ ਰਖਦੇ ਨੀ
ਤਾਹੀਂ ਮੁਖ ਤੇ ਰਹੇ glow ਕੁੜੀਏ
ਸਾਨੂ ਦੇਖ ਕ਼ਾਲਜ਼ੇ ਆੱਲੜਂ ਦੇ
ਵਿਚ ਪੈ ਜਾਂਦੀ ਆ ਖੋ ਕੁੜੀਏ
ਪੈ ਜਾਂਦੀ ਆ ਖੋ ਕੁੜੀਏ
ਅੱਸੀ ਦਿਲ ਵਿਚ ਸਾੜਾ ਰਖਦੇ ਨੀ
ਤਾਹੀਂ ਮੁਖ ਤੇ ਰਹੇ glow ਕੁੜੀਏ
ਸਾਨੂ ਦੇਖ ਕ਼ਾਲਜ਼ੇ ਆੱਲੜਂ ਦੇ
ਵਿਚ ਪੈ ਜਾਂਦੀ ਆ ਖੋ ਕੁੜੀਏ
ਸਾਡੀ ਵੇਖ ਚੜ੍ਹਾਈ ਸੜਦੇ ਨੀ
ਤੇਰੇ ਦੇਖ beauty parlor ਆਂ ਵਾਲੇ
ਮੇਰੇ Coat Pant ਨਾਲ਼ ਜੱਚਦੇ ਆ
ਨੀ ਤੇਰੇ ਸੂਟ ਝਾਲਰਾਂ ਵਾਲੇ
Coat Pant ਨਾਲ਼ ਜੱਚਦੇ ਆ
ਨੀ ਤੇਰੇ ਸੂਟ ਝਾਲਰਾਂ ਵਾਲੇ
ਮੇਰੇ ਗਲ ਵਿਚ ਕੈਂਠਾ ਜਚਦਾ ਏ ਹਏ ਹਏ
ਸੂਰਮੇ ਨਾਲ ਲੱਦੀ ਅੱਖ ਤੇਰੀ
ਮੇਰੇ ਦਿੱਲ ਤੇ ਕਰ ਗਈ ਹਮਲਾ ਨੀ
ਤੇਰੇ ਪਿਆਰ ਚ ਬਹੁਤੀ ਏ ਸਿਆਣੀ ਏ ਨੀ
ਮੁੰਡਾ ਹੋ ਜਾਂਦਾ ਏ ਕਮਲਾ ਨੀ
ਸੂਰਮੇ ਨਾਲ ਲੱਦੀ ਅੱਖ ਤੇਰੀ
ਮੇਰੇ ਦਿੱਲ ਤੇ ਕਰ ਗਈ ਹਮਲਾ ਨੀ
ਤੇਰੇ ਪਿਆਰ ਚ ਬਹੁਤੀ ਏ ਸਿਆਣੀ ਏ ਨੀ
ਮੁੰਡਾ ਹੋ ਜਾਂਦਾ ਏ ਕਮਲਾ ਨੀ
ਨੌ Amar Kavi ਦਾ ਲਈ ਦਿਆ ਨੀ
ਜਦੋਂ ਬੋਰ ਝਾਂਜਰਾਂ ਵਾਲੇ
ਮੇਰੇ Coat Pant ਨਾਲ਼ ਜੱਚਦੇ ਆ
ਨੀ ਤੇਰੇ ਸੂਟ ਝਾਲਰਾਂ ਵਾਲੇ
Coat Pant ਨਾਲ਼ ਜੱਚਦੇ ਆ
ਨੀ ਤੇਰੇ ਸੂਟ ਝਾਲਰਾਂ ਵਾਲੇ
ਮੇਰੇ ਗਲ ਵਿਚ ਕੈਂਠਾ ਜਚਦਾ ਏ ਹਏ ਹਏ