Оберіть трек для відтворення
ਮਸਲਾ ਤੇਰੀ ਹੀਰ ਦਾ ਹੋਇਆ
ਜਿਵੇਂ ਜੰਮੂ ਕਸ਼ਮੀਰ ਦਾ ਹੋਇਆ
ਮਸਲਾ ਤੇਰੀ ਹੀਰ ਦਾ ਹੋਇਆ
ਜਿਵੇਂ ਜੰਮੂ ਕਸ਼ਮੀਰ ਦਾ ਹੋਇਆ
ਕਰਦੀ ਫਾਢ ਕੇ ਸੂਟ ਜਬਾਨ ਦੇ
ਕਰਦੀ ਫਾਢ ਕੇ ਸੂਟ ਜਬਾਨ ਦੇ
ਮੁੱਡ ਲੜਾਈਆਂ ਦੇ
ਜੇ ਟੱਕਰਾਂ ਤੇ ਆਇਆ ਵੇ ਟੱਕਰੀ ਵਾਂਗ ਜਵਾਈਆਂ ਦੇ
ਜੇ ਟੱਕਰਾਂ ਤੇ ਆਇਆ ਵੇ ਟੱਕਰੀ ਵਾਂਗ ਜਵਾਈਆਂ ਦੇ
ਪਿਆਰ ਤੇਰੇ ਵਿੱਚ ਭੁੱਲਿਆ ਜਗ ਨੂੰ
ਕਿੱਤਾ ਨਾ ਕਦੇ ਚੇਤੇ ਰੱਬ ਨੂੰ
ਨੀ ਪਿਆਰ ਤੇਰੇ ਵਿੱਚ ਭੁੱਲਿਆ ਜਗ ਨੂੰ
ਕਿੱਤਾ ਨਾ ਕਦੇ ਚੇਤੇ ਰੱਬ ਨੂੰ
ਨਾ ਨਾ ਲੈਈ ਵਿਛੜਨ ਦਾ ਬੱਲੀਏ
ਨਾ ਨਾ ਲੈਈ ਵਿਛੜਨ ਦਾ
ਤਾਰੇ ਦਿੰਨੇ ਵੱਖਾ ਦਾਂਗਾ
ਸਨੀ ਦੀਓਲ ਦੇ ਵਾਂਗੂ ਮੈਂ ਵੀ ਗ਼ਦਰ ਮਚਾ ਦਾਂਗਾ ਨੀ
ਸਨੀ ਦੀਓਲ ਦੇ ਵਾਂਗੂ ਮੈਂ ਵੀ ਗ਼ਦਰ ਮਚਾ ਦਾਂਗਾ ਨੀ
ਸਬਨੂੰ ਛੱਡਿਆ ਪਾਇਆ ਹੈ ਪਾਰਾ
ਲੋਕ ਕਹਿੰਦੇ ਕਿ ਕਰਲੂੰ ਤਾਰਾ
ਸਬਨੂੰ ਛੱਡਿਆ ਪਾਇਆ ਹੈ ਪਾਰਾ
ਲੋਕ ਕਹਿੰਦੇ ਕਿ ਕਰਲੂੰ ਤਾਰਾ
ਬਾਪੂ ਬਣਿਆ ਅਮਰਿਸ਼ ਪੁਰੀ
ਬਾਪੂ ਬਣਿਆ ਅਮਰਿਸ਼ ਪੁਰੀ
ਪਿੱਛੇ ਲੱਗ ਗਿਆ ਭੈਅਾਂ ਦੇ
ਜੇ ਟੱਕਰਾਂ ਤੇ ਆਇਆ ਵੇ ਟੱਕਰੀ ਵਾਂਗ ਜਵਾਈਆਂ ਦੇ
ਜੇ ਟੱਕਰਾਂ ਤੇ ਆਇਆ ਵੇ ਟੱਕਰੀ ਵਾਂਗ ਜਵਾਈਆਂ ਦੇ
ਜੇ ਜੱਟ ਨੂੰ ਕਿੱਥੇ ਪਾਈਗਿਆ ਘੇਰਾ
ਨੀ ਖਾਲੀ ਕਰਦਾਂ ਚਾਰ ਚਬੇਰਾ
ਜੇ ਜੱਟ ਨੂੰ ਕਿੱਥੇ ਪਾਈਗਿਆ ਘੇਰਾ
ਖਾਲੀ ਕਰਦਾਂ ਚਾਰ ਚਬੇਰਾ
ਕੁੱਟ ਖਾਣੇ ਜੇ ਨੀਂਦ ਆਏ
ਕੁੱਟ ਖਾਣੇ ਜੇ ਨੀਂਦ ਆਏ
ਮੈਂ ਸਭ ਭੜਕਾ ਦਾਂਗਾ
ਸਨੀ ਦੀਓਲ ਦੇ ਵਾਂਗੂ ਮੈਂ ਵੀ ਗ਼ਦਰ ਮਚਾ ਦਾਂਗਾ ਨੀ
ਸਨੀ ਦੀਓਲ ਦੇ ਵਾਂਗੂ ਮੈਂ ਵੀ ਗ਼ਦਰ ਮਚਾ ਦਾਂਗਾ ਨੀ
ਜਾਨ ਤਲੀ ਤੇ ਰੱਖ ਸ਼ੌਕੀਨਾ
ਲਹਜੀ ਆਪਣੇ ਨਾਲ ਸਕੀਨਾ
ਜਾਨ ਤਲੀ ਤੇ ਰੱਖ ਸ਼ੌਕੀਨਾ
ਲਹਜੀ ਆਪਣੇ ਨਾਲ ਸਕੀਨਾ
ਮੁੜ੍ਹ ਤੋੰ ਬਿਗੜੇ ਠੀਕ ਨੇ ਹੋਣੇ
ਮੁੜ੍ਹ ਤੋੰ ਬਿਗੜੇ ਠੀਕ ਨੇ ਹੋਣੇ
ਨਾਲ ਦਵਈਆਂ ਦੇ
ਜੇ ਟੱਕਰਾਂ ਤੇ ਆਇਆ ਵੇ ਟੱਕਰੀ ਵਾਂਗ ਜਵਾਈਆਂ ਦੇ
ਜੇ ਟੱਕਰਾਂ ਤੇ ਆਇਆ ਵੇ ਟੱਕਰੀ ਵਾਂਗ ਜਵਾਈਆਂ ਦੇ
ਪਾਰਖਿਨ ਬੱਲ ਬਟਾਲੇ ਵਾਲਾ
ਸੱਬ ਦੀ ਮੱਤ ਤੋਂ ਲਾ ਦੂਂ ਜਾਲਾ
ਨੀ ਪਾਰਖਿਨ ਬੱਲ ਬਟਾਲੇ ਵਾਲਾ
ਸੱਬ ਦੀ ਮੱਤ ਤੋਂ ਲਾ ਦੁ ਜਾਲਾ
ਆਪਣੇ ਨਾਲ ਰਲਾਕੇ ਕਲਾ
ਆਪਣੇ ਨਾਲ ਰਲਾਕੇ ਕਲਾ
ਮੈਂ ਢੱਜੀਆਂ ਦਾ ਦਾਂਗਾ
ਸਨੀ ਦੀਓਲ ਦੇ ਵਾਂਗੂ ਮੈਂ ਵੀ ਗ਼ਦਰ ਮਚਾ ਦਾਂਗਾ ਨੀ
ਸਨੀ ਦੀਓਲ ਦੇ ਵਾਂਗੂ ਮੈਂ ਵੀ ਗ਼ਦਰ ਮਚਾ ਦਾਂਗਾ
ਜੇ ਟੱਕਰਾਂ ਤੇ ਆਇਆ ਵੇ ਟੱਕਰੀ ਵਾਂਗ ਜਵਾਈਆਂ ਦੇ
ਸਨੀ ਦੀਓਲ ਦੇ ਵਾਂਗੂ ਮੈਂ ਵੀ ਗ਼ਦਰ ਮਚਾ ਦਾਂਗਾ ਨੀ
ਜੇ ਟੱਕਰਾਂ ਤੇ ਆਇਆ ਵੇ ਟੱਕਰੀ ਵਾਂਗ ਜਵਾਈਆਂ ਦੇ