ਹਾ ਹਾ ਹਾ ਹਾ
ਨੀ ਤੇਰੀ ਅੱਖ ਨੀ ਲੱਗਦੀ ਕਿਉਂ ਹੁਣ ਰਾਤਾਂ ਨੂੰ
ਨੀ ਮੋਰਾਂ ਵਾਂਗ ਉਡੀਕੇ ਤੂੰ ਬਰਸਾਤਾਂ ਨੂੰ
ਹਾਂ ਦਿਲ ਬੇਚੈਨ ਰਹਿੰਦਾ ਏ
ਨੀ ਥੋੜਾ ਸਹਮ ਰਹਿੰਦਾ ਏ
ਬੁੱਲੀਆਂ ਦੀ ਲਾਲੀ ਹੁਣ ਗੱਲਾਂ ਤੇ ਆਈ
ਨੀ ਥੋੜਾ ਵੱਸ ਵਿੱਚ ਕਰਕੇ ਰੱਖ ਜਜ਼ਬਾਤਾਂ ਨੂੰ
ਹਾਂ ਤੇਰੀ ਅੱਖ ਨੀ ਲੱਗਦੀ ਕਿਉਂ ਹੁਣ ਰਾਤਾਂ ਨੂੰ, ਹਾਂ
ਹਾ ਹਾ ਹਾ ਹਾ
ਨੀ ਬਦਲੀਆਂ ਛਾਈਆਂ ਨੀ
ਤਰੇਲੀਆਂ ਆਈਆਂ ਨੀ
ਕੋਈ ਪਰਦੇਸੋਂ ਆਇਆ
ਹਾਂ ਸੁਰਖ ਸਵੇਰੇ ਤੇ
ਹਾਂ ਸੱਚੀ ਤੇਰੇ ਤੇ
ਜੋਬਨ ਨੀ ਚੜ ਚੜ ਆਇਆ
ਤੈਥੋਂ ਦੂਰ ਰੱਖੇ ਰੱਬ ਸਭ ਸੌਗਾਤਾਂ ਨੂੰ (ਸੌਗਾਤਾਂ ਨੂੰ)
ਨੀ ਤੇਰੀ ਅੱਖ ਨੀ ਲੱਗਦੀ ਕਿਉਂ ਹੁਣ ਰਾਤਾਂ ਨੂੰ
ਨੀ ਤੇਰੀ ਅੱਖ ਨੀ ਲੱਗਦੀ ਕਿਉਂ ਹੁਣ ਰਾਤਾਂ ਨੂੰ (ਓ ਓ, ਹਾਂ ਹਾਂ)
ਹਾ ਹਾ ਹਾ ਹਾ
ਤੂੰ ਖੰਭ ਲਾ ਕੇ ਉੱਡ ਜੇ
ਨੀ ਚਿੱਤ ਤੇਰਾ ਕਰਦਾ
ਨੀ ਪੰਛੀ ਪਰਵਾਜ਼ ਤੋਂ
ਕਹਿੰਦੀ ਕਿੱਥੇ ਡਰਦਾ
ਨੀ ਤੇਰਿਆਂ ਮੈਂ ਕਦਮਾਂ ਚ
ਦਿਲ ਜਾਵਾ ਹਾਰਦਾ
ਓਦੇ ਸੁਪਨੇ ਨਾ ਵੇਖਾਂ ਔਕਤਾ ਨੂੰ
ਨੀ ਤੇਰੀ ਅੱਖ ਨੀ ਲੱਗਦੀ ਕਿਉਂ ਹੁਣ ਰਾਤਾਂ ਨੂੰ
ਨੀ ਮੋਰਾਂ ਵਾਂਗ ਉਡੀਕੇ ਤੂੰ ਬਰਸਾਤਾਂ ਨੂੰ
ਓ ਦਿਲ ਬੇਚੈਨ ਰਹਿੰਦਾ ਏ
ਨੀ ਥੋੜਾ ਸਹਮ ਰਹਿੰਦਾ ਏ
ਨੀ ਥੋੜਾ ਵੱਸ ਵਿੱਚ ਕਰਕੇ ਰੱਖ ਜਜ਼ਬਾਤਾਂ ਨੂੰ
ਨੀ ਤੇਰੀ ਅੱਖ ਨੀ ਲੱਗਦੀ ਕਿਉਂ ਹੁਣ ਰਾਤਾਂ ਨੂੰ
ਆ ਆ ਆ ਆ