Оберіть трек для відтворення
ਮੈਨੂੰ ਕੋਈ ਨਾ ਪਛਾਣੇ ਕੀ ਵਜੂਦ ਮੇਰਾ
ਮੁਸੀਬਤਾਂ ਨੇ ਮੇਰੇ ਉੱਤੇ ਪਾ ਲਿਆ ਏ ਘੇਰਾ
ਜੀ ਕਰਦਾ ਮੇਰਾ ਸਭ ਭੁਲਾਕੇ ਛੋੜ ਜਾਉਂ
ਜੀ ਕਰਦਾ ਮੇਰਾ ਨੁੱਕੜਾਂ ਤੇ ਬੈਠ ਜਾਉਂ
ਝੂਠੇ ਤੇਰੇ ਲਾਰੇ ਝੂਠੀ ਏ ਦੁਨੀਆ
ਨਾ ਕਿਸੀ ਦੀ ਸੁਣੀ ਨਾ ਕਦੀ ਮੈਂ ਮੰਨੀ ਆਂ
ਜੀ ਕਰਦਾ ਮੇਰਾ ਆਪਣੇ ਵਿੱਚ ਗੁੰਮ ਜਾਉਂ
ਜੀ ਕਰਦਾ ਮੈਂ ਤਾਂ ਕਿਸੇ ਦੀ ਨਾ ਸੁਣ ਪਾਉਂ
ਜੇ ਨਾ ਓ ਸਮਝੇ ਮੇਰੇ ਬਾਤ ਨੂੰ ਤੇ ਕੋਈ ਨਈ
ਫਰਕ ਪੈਂਦਾ ਨੀ ਜਜ਼ਬਾਤ ਨੂੰ ਤੇ ਕੋਈ ਨਈ
ਜੀ ਕਰਦਾ ਮੇਰਾ ਸਭ ਨੂੰ ਮੈਂ ਸਮਝਦੀ ਜਾਉਂ
ਜੀ ਕਰਦਾ ਮੇਰਾ ਘੁੰਮੀ ਜਾਉਂ ਘੁੰਮੀ ਜਾਉਂ
ਓ ਮਿਤਰਾਂ ਤੂੰ ਜਵਾਨੀ ਖੋ ਦੀਆ
ਤੇਰੀ ਗੱਲਾਂ ਸੁਣ ਸੁਣਕੇ ਮੈਂ ਅੱਕ ਗਈ
ਮੇਰੀ ਸ਼ਕਲ ਤੇ ਦਿਸਦਾ ਮੈਂ ਥੱਕ ਗਈ
ਜੀ ਕਰਦਾ ਮੇਰਾ headphone ਲਾਕੇ ਮੈਂ ਤੋਂ
ਜੀ ਕਰਦਾ ਮੇਰਾ mute ਤੇ ਤੈਨੂੰ ਚਲਾਉਂ
ਝੂਠੇ ਤੇਰੇ ਲਾਰੇ ਝੂਠੀ ਏ ਦੁਨੀਆ
ਨਾ ਕਿਸੀ ਦੀ ਸੁਣੀ ਨਾ ਕਦੀ ਮੈਂ ਮੰਨੀ ਆਂ
ਜੀ ਕਰਦਾ ਮੇਰਾ ਆਪਣੇ ਵਿੱਚ ਗੁੰਮ ਜਾਉਂ
ਜੀ ਕਰਦਾ ਮੈਂ ਤਾਂ ਕਿਸੇ ਦੀ ਨਾ ਸੁਣ ਪਾਉਂ
ਓ ਮਿਤਰਾਂ ਤੂੰ ਜਵਾਨੀ ਖੋ ਦੀਆ
ਜੇ ਨਾ ਓ ਸਮਝੇ ਮੇਰੀ ਬਾਤ ਨੂੰ ਤੇ ਕੋਈ ਨਈ
ਫਰਕ ਪੈਂਦਾ ਨੀ ਜਜ਼ਬਾਤ ਨੂੰ ਤੇ ਕੋਈ ਨਈ
ਜੀ ਕਰਦਾ ਮੇਰਾ ਸਭ ਨੂੰ ਮੈਂ ਸਮਝਦੀ ਜਾਉਂ
ਜੀ ਕਰਦਾ ਮੇਰਾ ਘੁੰਮੀ ਜਾਉਂ ਘੁੰਮੀ ਜਾਉਂ
ਮਿਤਰਾਂ ਦੇ ਗੱਡੀਆਂ ਦੇ ਵਿਚ ਗੇੜਾ ਲਾਕੇ
Five star ਹੋਟਲਾਂ ਦੇ ਵਿਚ ਰੌਲਾ ਪਾਕੇ
ਜੀ ਕਰਦਾ ਮੇਰਾ ਘੁੰਮੀ ਜਾਉਂ ਘੁੰਮੀ ਜਾਉਂ
ਅੰਬਰਾਂ ਨੂੰ ਮੈਂ ਤਾਂ ਚੁੰਮੀ ਜਾਉਂ ਚੁੰਮੀ ਜਾਉਂ
ਓ ਮਿਤਰਾਂ ਤੂੰ ਜਵਾਨੀ ਖੋ ਦੀਆ
ਓ ਮਿਤਰਾਂ ਤੂੰ ਜਵਾਨੀ ਖੋ ਦੀਆ
ਹੁਣ ਤੇ ਕੀ
ਹੁਣ ਤੇ ਕੀ ਹੋਣਾ
ਓ ਮਿਤਰਾਂ ਤੂੰ ਜਵਾਨੀ ਖੋ ਦੀਆ
ਹੁਣ ਤੇ ਕੀ
ਹੁਣ ਤੇ ਕੀ ਹੋਣਾ, ਆ ਆ
ਓ ਮਿਤਰਾਂ ਤੂੰ ਜਵਾਨੀ ਖੋ ਦੀਆ