Оберіть трек для відтворення
ਮੁੰਡੇ ਸਾਰੇ ਤੇਰੇ ਸ਼ਹਿਰ ਦੇ ਵਿਗਾੜੇ ਵੀ ਆ ਮੈਂ
Tyre 24 inch ਗੱਡੀਆਂ ਤੇ ਚੱਢਾਏ ਵੀ ਆ ਮੈਂ
Race ਤਾਂ ਨੀ ਹੋਣੀ , ਸੱਡ ਸਕਦੇ ਆ ਉਹ
ਲੱਗਦਾ ਨੀ ਮੈਨੂੰ ਜਰ ਸਕਦੇ ਆ ਉਹ
ਤੇ ਮੈਂ ਤੇ ਮੈਂ ਸ਼ੌਂਕੀ
ਨਵੇਂ ਨਵੇਂ ਰਾਹ ਲੱਭ ਲਾ
ਮੇਰੀ ਅੱਖ ਆ ਸ਼ਿਕਾਰੀ
ਤੇ ਮੈਂ ਤਾਂ ਲੱਭ ਲ
ਮੇਰੇ ਨਾਲ high court ਦੇ ਵਕੀਲ ਸੋਹਣੀਏ
ਨੀ ਮੈਂ ਵਾਕੇ ਬੜੇ ਕਿੱਤੇ , ਪਰ ਜੇਲ ਨੀ ਕੱਟੀ
ਨੀ ਮੈਂ ਵਿਗੜਿਆ ਜੱਟ ਗੱਲਬਾਤ ਆ ਵੱਡੀ
ਜਿਹੜੀ leader ਆਂ ਨੇ ਰੱਖੀ ਥੱਲੇ , ਉਹ ਆ ਗੱਡੀ
ਨੀ ਮੈਂ ਵਿਗੜਿਆ ਜੱਟ ਗੱਲਬਾਤ ਆ ਵੱਡੀ
ਜਿਹੜੀ leader ਆਂ ਨੇ ਰੱਖੀ ਥੱਲੇ , ਉਹ ਆ ਗੱਡੀ
ਤੂੰ ਨੀ ਨੀ ਮੁੰਬਈ ਹਿੱਲ ਮਾਲਬਰ ਨੀ
ਖਾਤੇ ਭਰੇ ਆ ਬ੍ਲੈਕ ਸਾਡੇ ਮਨੀ ਨਾਲ ਨੀ
ਮੁੰਡੇ ਸਾਰੇ ਇਹਨਾਂ ਪੰਜਾਬ ਦੇ star ਨੇ
ਇਹਨਾਂ ਦੁਨੀਆਂ ਦੇ ਹੱਥਾਂ ਵਿੱਚੋਂ ਬਾਹਰ ਨੇ
ਜੱਟ ਬੁੱਕਦਾ , ਤੇ ਵੈਰੀ ਲਾਏ ਚੀਖਾਂ ਤੇ
ਦੱਸ ਕੀ ਦਿੱਤਾ ਮੈਨੂੰ , America ਨੇ
ਕੀ ਹੁੰਦੀ ਆ Tequilla, ਕੀ ਆ ਹੁੰਦੀ Goose ਨੀ
ਅੱਜਯੋ ਸੋਹਣੇਓ ਪੀਈਏ ਥੋਨੂੰ ਘਰ ਦੀ ਕਢੀ
ਨੀ ਮੈਂ ਵਿਗੜਿਆ ਜੱਟ ਗੱਲਬਾਤ ਆ ਵੱਡੀ
ਜਿਹੜੀ ਲੀਡਰਾਂ ਨੇ ਰੱਖੀ ਥੱਲੇ , ਉਹ ਆ ਗੱਡੀ
ਨੀ ਮੈਂ ਵਿਗੜਿਆ ਜੱਟ ਗੱਲਬਾਤ ਆ ਵੱਡੀ
ਜਿਹੜੀ ਲੀਡਰਾਂ ਨੇ ਰੱਖੀ ਥੱਲੇ , ਉਹ ਆ ਗੱਡੀ
ਸੱਦੇ ਤੱਬ ’ਆਂ ਚ ਸਪੋਲੀਏ , ਤੇ ਗੈਂਗ ਕੋਬਰਾ
ਕਾਲੇ ਕੰਮ ’ਆਂ ਵਾਂਗੂ ਕਾਲੀਆਂ ਨੇ range rover ਆਂ
ਘੋੜਾ ਲੱਗਦਾ ਆ ਨਿੱਤ ਖਾਸ ਖਾਸ ਦਾ
ਮੁੰਡਾ ਸੋਹਣੀਏ ਨਗੀਨਾ , ਪੱਤਾ ਤਾਸ਼ ਦਾ
ਆਹ ਮਿਰਜ਼ਾ ਤੇ ਰਾਂਝਾ ਸਾਲੇ ਵਾਧੂ ਕੱਖ ਨੀ
ਮੁੰਡਾ ਜ਼ਿੰਦਗੀ ਜੀਓੰਦਾ ਆ ਜੋਨੇ ਵਰਗੀ
ਨੀ ਮੈਂ ਵਿਗੜਿਆ ਜੱਟ ਗੱਲਬਾਤ ਆ ਵੱਡੀ
ਜਿਹੜੀ ਲੀਡਰ ਆਂ ਨੇ ਰੱਖੀ ਥੱਲੇ , ਉਹ ਆ ਗੱਡੀ
ਨੀ ਮੈਂ ਵਿਗੜਿਆ ਜੱਟ ਗੱਲਬਾਤ ਆ ਵੱਡੀ
ਜਿਹੜੀ ਲੀਡਰ ’ਆਂ ਨੇ ਰੱਖੀ ਥੱਲੇ , ਉਹ ਆ ਗੱਡੀ
ਨੀ ਮੈਂ ਵਿਗੜਿਆ ਜੱਟ ਗੱਲਬਾਤ ਆ ਵੱਡੀ
ਜਿਹੜੀ ਲੀਡਰ ’ਆਂ ਨੇ ਰੱਖੀ ਥੱਲੇ , ਉਹ ਆ ਗੱਡੀ