Оберіть трек для відтворення
ਆਪਣੇ ਦੁਖ ਸੁਖ ਸਾਂਝੇ ਸੀ ਅੱਜ ਵਖ ਵਖ ਕਿਦਾ ਹੋ ਗਏ ਆ
ਇਨ੍ਹਾਂ ਅੱਖੀਆਂ ਨੇ ਜੋ ਕਦੇ ਸੁਪਨੇ ਦੇਖੇ ਓਵੀ ਟਿਪ ਟਿਪ ਕਰ ਕੇ ਚੋ ਗਏ ਆ
ਕੀਤੇ ਜ਼ਿੰਦਗੀ ਵਿਚੋ ਵੇਹਲ ਮਿਲੇ, ਤਾ ਸਾਨੂ ਵੀ ਤੂ ਯਾਦ ਕਰੀ
ਅਸੀਂ ਹਸਦੀ ਵਸਦੀ ਦੁਨਿਯਾ ਚੋ ਇਕ ਤੇਰਾ ਕਰਕੇ ਖੋ ਗਏ ਆ
ਅਸੀਂ ਆਸਾਂ ਦੇ ਸਹਾਰੇ ਕਦੋ ਤੱਕ ਜੀਵਾਂਗੇ
ਅਸੀਂ ਆਸਾਂ ਦੇ ਸਹਾਰੇ ਕਦੋ ਤੱਕ ਜੀਵਾਂਗੇ
ਇਸ ਇਸ਼ਕੇ ਦੇ ਫੱਟ ਕਿੰਨਾ ਚਿਰ ਸੀਵਾਂਗੇ
ਉਹਦੀ ਯਾਦ ਚ ਗਵਾਚਾ
ਯਾਦ ਚ ਗਵਾਚਾ ਹੱਥ ਰੇਤ ਤੇ ਉਲੀਕਾਂ
ਸ਼ਾਇਦ ਕਦੇ ਵੀ ਨਹੀ ਔਣਾ
ਸ਼ਾਇਦ ਕਦੇ ਵੀ ਨਹੀ ਔਣਾ ਸਾਨੂੰ ਜਿਹਦੀਆਂ ਉਡੀਕਾਂ
ਸ਼ਾਇਦ ਕਦੇ ਵੀ ਨਹੀ ਔਣਾ ਸਾਨੂੰ ਜਿਹਦੀਆਂ ਉਡੀਕਾਂ
ਓਹਦੇ ਬਾਝੋਂ ਕਿਹਨੂੰ ਦੱਸਣ ਮੈ ਇਹ ਦੁਖਾਂ ਦੀ ਕਹਾਣੀ
ਪਾ ਕੇ ਉਮਰਾਂ ਦੀ ਸਾਂਝ ਜਿੰਦ ਰੋਲਤੀ ਨਿਮਾਣੀ
ਓਹਦੇ ਬਾਝੋਂ ਕਿਹਨੂੰ ਦੱਸਣ ਮੈ ਇਹ ਦੁਖਾਂ ਦੀ ਕਹਾਣੀ
ਪਾ ਕੇ ਉਮਰਾਂ ਦੀ ਸਾਂਝ ਜਿੰਦ ਰੋਲਤੀ ਨਿਮਾਣੀ
ਸਾਡੇ ਹੰਜੂਆ ਨੇ ਪਾਇਆਂ , ਹੰਝੂਯਾਂ ਨੇ ਪਾਇਆਂ
ਦੇਖ ਚਿਹਰੇ ਤੇ ਝਰੀਟਾਂ
ਸ਼ਾਇਦ ਕਦੇ ਵੀ ਨਹੀ ਔਣਾ
ਸ਼ਾਇਦ ਕਦੇ ਵੀ ਨਹੀ ਔਣਾ ਸਾਨੂੰ ਜਿਹਦੀਆਂ ਉਡੀਕਾਂ
ਸ਼ਾਇਦ ਕਦੇ ਵੀ ਨਹੀ ਔਣਾ ਸਾਨੂੰ ਜਿਹਦੀਆਂ ਉਡੀਕਾਂ
ਹੋਰ ਕਿੱਸੇ ਨਹੀਓਂ ਦੇਣੇ ਓਹਨੂ ਪ੍ਯਾਰ ਦੇ ਹੁਲਾਰੇ
ਓਹਦਾ ਸਾਥ ਅੱਜ ਏਦਾਂ ਜਿਵੇਈਂ ਨਦੀ ਦੇ ਕਿਨਾਰੇ
ਹੋਰ ਕਿੱਸੇ ਨਹੀਓਂ ਦੇਣੇ ਓਹਨੂ ਪ੍ਯਾਰ ਦੇ ਹੁਲਾਰੇ
ਓਹਦਾ ਸਾਥ ਅੱਜ ਏਦਾਂ ਜਿਵੇਈਂ ਨਦੀ ਦੇ ਕਿਨਾਰੇ
ਓਹਦੇ ਮੈਲ ਦੀਆਂ ਯਾਰੋ ਮੈਲ ਦੀਆਂ ਯਾਰੋ
ਖੋਰੇ ਲੰਮੀਆਂ ਤਰੀਕਾਂ
ਸ਼ਾਇਦ ਕਦੇ ਵੀ ਨਹੀ ਔਣਾ
ਸ਼ਾਇਦ ਕਦੇ ਵੀ ਨਹੀ ਔਣਾ ਸਾਨੂੰ ਜਿਹਦੀਆਂ ਉਡੀਕਾਂ
ਸ਼ਾਇਦ ਕਦੇ ਵੀ ਨਹੀ ਔਣਾ ਸਾਨੂੰ ਜਿਹਦੀਆਂ ਉਡੀਕਾਂ
ਸਾਨੂ ਇਥੇ ਨਾ ਤੂ ਦੇਖੇ ਕਦੇ ਅੰਬਰਾਂ ਚੋ ਦੇਖੀ
ਤੇਰਾਵਾਲੇ ਨੇ ਹੰਢਾਇਆ ਓਹਦੇ ਲਿਖਿਆ ਜੋ ਲੇਖੀ
ਸਾਨੂ ਇਥੇ ਨਾ ਤੂ ਦੇਖੇ ਕਦੇ ਅੰਬਰਾਂ ਚੋ ਦੇਖੀ
ਤੇਰਾਵਾਲੇ ਨੇ ਹੰਢਾਇਆ ਓਹਦੇ ਲਿਖਿਆ ਜੋ ਲੇਖੀ
ਸ਼ੀਰੇ ਨੂ ਤਾ ਰੋਲਿਆ, ਸ਼ੀਰੇ ਨੂ ਤਾ ਰੋਲਿਆ
ਓਹਦੀਆਂ ਪ੍ਰੀਤਾਂ
ਸ਼ਾਇਦ ਕਦੇ ਵੀ ਨਹੀ ਔਣਾ
ਸ਼ਾਇਦ ਕਦੇ ਵੀ ਨਹੀ ਔਣਾ ਸਾਨੂੰ ਜਿਹਦੀਆਂ ਉਡੀਕਾਂ
ਸ਼ਾਇਦ ਕਦੇ ਵੀ ਨਹੀ ਔਣਾ ਸਾਨੂੰ ਜਿਹਦੀਆਂ ਉਡੀਕਾਂ
ਸ਼ਾਇਦ ਕਦੇ ਵੀ ਨਹੀ ਔਣਾ ਸਾਨੂੰ ਜਿਹਦੀਆਂ ਉਡੀਕਾਂ
ਕਦੇ ਵੀ ਨਹੀ ਔਣਾ ਸਾਨੂੰ ਜਿਹਦੀਆਂ ਉਡੀਕਾਂ
ਸਾਨੂੰ ਜਿਹਦੀਆਂ ਉਡੀਕਾਂ, ਸਾਨੂੰ ਜਿਹਦੀਆਂ ਉਡੀਕਾਂ