Оберіть трек для відтворення
हौसला मेरा बस तू
फ़ासला करना ना तू
हौसला मेरा बस तू
फ़ासला करना ना तू
ਦਿਲ ਆਰ ਤੂੰ, ਦਿਲ ਪਾਰ ਤੂੰ
ਜਾਣੇਂ ਸਭ ਦਿਲ ਦੀਆਂ ਤੂੰ, ਬੱਸ ਤੂੰ
ਮਹਿਰਮ ਵੇ, ਮਹਿਰਮ ਤੂੰ
ਮੁਰਸ਼ਿਦ ਵੇ, ਮੁਰਸ਼ਿਦ ਤੂੰ
ਖ਼ਾਬਾਂ ਵਿੱਚ ਵੀ ਸੱਜਦੇ ਤੇਰੇ ਕਰੂੰ
ਮਹਿਰਮ ਵੇ, ਮਹਿਰਮ ਤੂੰ
ਮੁਰਸ਼ਿਦ ਵੇ, ਮੁਰਸ਼ਿਦ ਤੂੰ
ਮੇਰੇ ਹਰ ਲਮਹੇ ਵਿੱਚ ਤੂੰ ਹੀ, ਤੂੰ ਹੀ ਤੂੰ
ਹਰ ਲਮਹੇ ਵਿੱਚ ਤੂੰ ਹੀ, ਤੂੰ ਹੀ ਤੂੰ
ਫ਼ਕੀਰਾ ਵੇ ਦਿਨ ਤੂੰ ਸਵਾਰ ਦੇ
ਰੱਬਾ, ਇੱਕ ਵਾਰੀ ਨਜ਼ਰ ਤੂੰ ਮਾਰਦੇ
ਫ਼ਕੀਰਾ ਵੇ ਦਿਨ ਤੂੰ ਸਵਾਰ ਦੇ
ਰੱਬਾ, ਇੱਕ ਵਾਰੀ ਨਜ਼ਰ ਤੂੰ ਮਾਰਦੇ
ਰੋਮ-ਰੋਮ ਵਿੱਚ ਮੇਰੇ ਵੱਸਦਾ ਏਂ ਤੂੰ
ਰੋਮ-ਰੋਮ ਵਿੱਚ ਮੇਰੇ ਵੱਸਦਾ ਏਂ ਤੂੰ
ਮੇਰੀ ਕੀ ਔਕਾਤ ਜੇ ਰੁੱਸ ਜਾਵੇ ਤੂੰ?
ਮੇਰੀ ਕੀ ਔਕਾਤ ਜੇ ਰੁੱਸ ਜਾਵੇ ਤੂੰ?
ਇੱਕ ਵਾਰੀ ਰਾਹ ਦਿਖਾ ਜਾ, ਰਾਹ ਦਿਖਾ ਦੇ ਤੂ
ਤਕਦੀਰਾਂ ਨੂੰ ਜਗਾ ਜਾ, ਹੋ ਜਾ ਰੂਬਰੂ
(ਮਹਿਰਮ, ਮਹਿਰਮ)
ਰੂਹ ਮੇਰੀ ਦਾ ਹਾਫ਼ਿਜ਼ ਤੂੰ
ਚੈਨ-ਸੁਕੂਨ ਮੇਰਾ ਤੂੰ ਹੀ ਤੂੰ
ਕਾਇਨਾਤ ਦਾ ਮਾਲਿਕ ਤੂੰ
ਤੂੰ ਹੀ ਹਰਦਮ ਤੂੰ ਹੀ ਤੂੰ
ਵਾਰੀ ਜਾਵਾਂ, ਵਾਰੀ ਜਾਵਾਂ
ਦਰਸ ਤੇਰੇ 'ਤੇ ਵਾਰੀ ਜਾਵਾਂ
ਰੰਗ ਮੈਂ ਜਾਵਾਂ, ਰੰਗ ਮੈਂ ਜਾਵਾਂ
ਰੰਗ ਵਿੱਚ ਤੇਰੇ ਰੰਗ ਮੈਂ ਜਾਵਾਂ
ਮੇਰੇ ਖ਼ੁਦਾਇਆ, ਗ਼ਲਤੀਆਂ ਵੇ
ਮਾਫ਼ ਕਰੀਂ ਤੂੰ ਸਦਾ (ਮਾਫ਼ ਕਰੀਂ ਤੂੰ ਸਦਾ)
बाद-ए-सबा की तू रोशनी है
मेरी भी लौ तू जगा
ਮਹਿਰਮ ਵੇ, ਮਹਿਰਮ ਤੂੰ
ਮੁਰਸ਼ਿਦ ਵੇ, ਮੁਰਸ਼ਿਦ ਤੂੰ
ਖ਼ਾਬਾਂ ਵਿੱਚ ਵੀ ਸੱਜਦੇ ਤੇਰੇ ਕਰੂੰ (ਮਹਿਰਮ ਤੂੰ, ਮੇਰਾ ਮਹਿਰਮ ਤੂੰ)
ਮਹਿਰਮ ਵੇ, ਮਹਿਰਮ ਤੂੰ (ਮਹਿਰਮ ਤੂੰ)
ਮੁਰਸ਼ਿਦ ਵੇ, ਮੁਰਸ਼ਿਦ ਤੂੰ
ਮੇਰੇ ਹਰ ਲਮਹੇ ਵਿੱਚ ਤੂੰ ਹੀ, ਤੂੰ ਹੀ ਤੂੰ
ਹਰ ਲਮਹੇ ਵਿੱਚ ਤੂੰ ਹੀ, ਤੂੰ ਹੀ ਤੂੰ
ਫ਼ਕੀਰਾ ਵੇ ਦਿਨ ਤੂੰ ਸਵਾਰ ਦੇ
ਰੱਬਾ, ਇੱਕ ਵਾਰੀ ਨਜ਼ਰ ਤੂੰ ਮਾਰਦੇ
ਫ਼ਕੀਰਾ ਵੇ ਦਿਨ ਤੂੰ ਸਵਾਰ ਦੇ
ਰੱਬਾ, ਇੱਕ ਵਾਰੀ ਨਜ਼ਰ ਤੂੰ ਮਾਰਦੇ