Оберіть трек для відтворення
ਪੁੱਤ ਜੱਟ ਦਾ ਜਵਾਨ ਹੋਇਆ ਕਾਹਦਾ ਨੀਂ
ਕਹਿੰਦੇ ਅੱਖਾਂ ਵਿਚ ਰੜਕਦਾ ਜ਼ਿਆਦਾ ਨੀਂ
ਘੱਟ ਤੁਰੇ ਪਰ ਮੜਕ ਨਾ ਤੁਰਦਾ
ਬਹਿਜਾ ਬਹਿਜਾ ਕਰਵਾਉਣੀ ਪੱਕਾ ਵਾਅਦਾ ਨੀਂ
ਲੋਕੀ ਉਮਰ ਨਾ ਕਰਦੇ compare ਖੁਤੀ ਪਾਈ
ਧੂੜ ਅੰਬਰਾਂ ਤੇ ਉਡ ਦੀ ਜੋ ਮਿੱਤਰਾਂ ਉਡਾਈ
ਨੇੜੇ ਲੱਗਣ ਨਾ ਦਿਤਾ ਬੰਦਾਂ ਹੋਲਾ ਬੱਲੀਏ ਨੀਂ
ਸਾਲਾ ਆਹੀ ਤਾ
ਆਹੀ ਤਾ ਮਿੱਤਰਾਂ ਦਾ ਰੌਲਾ ਬੱਲੀਏ
ਨੀਂ ਸਾਲਾ ਆਹੀ ਤਾ
ਆਹੀ ਤਾ ਮਿੱਤਰਾਂ ਦਾ ਰੌਲਾ ਬੱਲੀਏ
ਨੀਂ ਸਾਲਾ ਆਹੀ ਤਾ
ਸਾਥੋਂ ਵਾਰ ਵਾਰ ਮਗਜ ਖਪਾਈ ਨਹੀਓ ਹੁੰਦੀ
ਮਾੜੀ ਮਿੱਤਰਾਂ ਦੇ ਕੋਲ ਓਏ ਦਵਾਯੀ ਨਹੀਓ ਹੁੰਦੀ
ਮਾੜਾ ਮੋਟਾ ਹੋਜੀਏ ਨੀਂ ਭਾਵੇਂ ਕਦੇ ਤੰਗ
ਚੀਜ ਹਲਕੀ ਤਾ ਮਿੱਤਰਾਂ ਦੇ ਪਾਈ ਨਹੀਓ ਹੁੰਦੀ
ਕੰਮ ਸੀਲ ਬੰਦ ਹੁੰਦੇ ਕਦੇ ਕਰੀਏ ਨਾ ਕੱਚੇ
ਦੇਖ ਕਿਵੇਂ ਆ ਬੈਠਾਏ ਜਿਹੜੇ ਉਡ ਦੇ ਸੀ ਬਚੇ
ਪਹਿਲ ਕਰੀ ਦੀ ਨੀਂ ਦੁੱਜ ਉਤੇ ਛਿੱਲ ਦਿਨੇ ਆ ਨੀਂ
ਕਾਲੇ ਦਿਲ ਨਾ enter ਹੋਣ ਦਿਲ ਦਿਨੇ ਆ
ਓ ਗੱਲੀ ਬਾਤੀ ਕਦੇ ਸੁੱਟਿਆ ਨੀਂ ਗੋਲਾ ਬੱਲੀਏ ਨੀਂ
ਨੀਂ ਸਾਲਾ ਆਹੀ ਤਾ
ਆਹੀ ਤਾ ਮਿੱਤਰਾਂ ਦਾ ਰੌਲਾ ਬੱਲੀਏ
ਨੀਂ ਸਾਲਾ ਆਹੀ ਤਾ
ਆਹੀ ਤਾ ਮਿੱਤਰਾਂ ਦਾ ਰੌਲਾ ਬੱਲੀਏ
ਨੀਂ ਸਾਲਾ ਆਹੀ ਤਾ
ਬਸ ਏਨੀ ਕੇ ਆ ਗੱਲ ਕੇ ਮੈਂ ਥੋੜਾ ਜਿਹਾ ਅੱਡ
ਜਿਨ੍ਹਾਂ ਨਾਲ ਤੁਰਿਆ ਉਹ ਮੇਥੋ ਹੋਣੇ ਨਹੀਓ ਛੱਡ
ਜਿਹੜੇ ਹੱਸਕੇ ਕਹਿੰਦੇ ਸੀ ਬੱਡਾ ਕਲਾਕਾਰ ਆਗਿਆ
ਅਜ ਦੇਖ ਜ਼ਿੰਦਗੀ ਚੋਂ ਸੁੱਟ ਤੇ ਮੈਂ ਕੱਢ
ਮੈਨੂੰ ਯਾਰ ਯਾਰ ਕਹਿਕੇ ਮੇਥੋ ਲੈਗੇ ਕਯੀ ਗਾਂਣੇ
ਲੋਟ ਆਪਣਾ ਯਾ ਦੇਖਦੇ ਓਏ ਬੜੇ ਆ ਸਿਆਣੇ
ਜਿਨ੍ਹਾਂ ਚਿਰ ਰੱਬ ਕਹੁ ਨੀਂ ਮੈਂ ਚੱਕੀ ਜਾਉ ਫੱਟੇ
ਹਿੱਕ ਜ਼ੋਰ ਨਾਲ ਬੁੱਕੂ ਕਦੇ ਤਲਬੇ ਨਾ ਚੱਟੇ
ਆਯੀ ਵਾਰੀ ਧੋਕਾ ਖਾਂਦਾ ਮਨ ਭੋਲਾ ਬੱਲੀਏ
ਨੀਂ ਸਾਲਾ ਆਹੀ ਤਾ
ਆਹੀ ਤਾ ਮਿੱਤਰਾਂ ਦਾ ਰੌਲਾ ਬੱਲੀਏ
ਨੀਂ ਸਾਲਾ ਆਹੀ ਤਾ
ਆਹੀ ਤਾ ਮਿੱਤਰਾਂ ਦਾ ਰੌਲਾ ਬੱਲੀਏ
ਨੀਂ ਸਾਲਾ ਆਹੀ ਤਾ