Оберіть трек для відтворення
Сингл / Трек
ਪਰੀਆਂ ਦੇ ਦੇਸ਼ੋਂ ਆਈਏ ਪਰੀਆਂ ਦੀਏ ਰਾਣੀਏ ਨੀ
ਰਾਜ ਕੁਮਾਰ ਆਇਆ ਵਿਯੋਨ ਲਈ
ਰਾਜ ਕੁਮਾਰ ਆਇਆ ਵਿਯੋਨ ਲਈ
ਤੂੰ ਬਲਾ ਦੀ ਸੋਹਣੀ ਹਾਏ ਨੀ
ਤੇਰਾ ਕੋਈ ਤੋੜ ਹੈਨੀ
ਤੈਨੂੰ ਚੰਨ ਤਾਰੇ ਆਪ ਆਏ ਸਜਾਉਣ ਲਈ
ਪਰੀਆਂ ਦੇ ਦੇਸ਼ੋਂ ਆਈਏ ਪਰੀਆਂ ਦੀਏ ਰਾਣੀਏ ਨੀ
ਤੈਨੂੰ ਚੰਨ ਤਾਰੇ ਆਪ ਆਏ ਸਜਾਉਣ ਲਈ
ਰਾਜ ਕੁਮਾਰ ਆਇਆ ਵਿਯੋਨ ਲਈ
ਹਾਂ ਹਾਂ ਹੋ ਹੋ ਹਾਂ ਹਾਂ ਹੋ ਹੋ
ਤੇਰੀ ਮੇਰੀ ਜੋਡੀ ਰੱਬ ਆਪ ਬਣਾਈ
ਇੰਝ ਲਗਦਾ ਬਹਿਕੇ ਵੇਹਲੇ
ਕੁਦਰਤ ਵਰਗੀਏ ਤੈਨੂੰ ਪਾਕੇ
ਨਿਕਲੇ ਲਗਦਾ ਮੇਲੇ
ਹੋਗੇ ਦੋ ਤੋਂ ਇਕ ਵੇ
ਦਿੱਤੀ ਨਾਮ ਤੇਰੇ ਜਿੰਦ ਲਿਖ ਵੇ
ਵੇ ਮੈ ਆਪਣਾ ਆਪ ਵੀ ਭੁੱਲ ਗਈ
ਏਨਾ ਖੋ ਗਈ ਤੇਰੇ ਵਿਚ ਵੇ
ਤੂੰ ਮਿੱਠੇ ਕਿਸੇ ਰਾਗ ਦੇ ਵਰਗੀ
ਮਾਣਕ ਦੀਏ ਕੱਲੀਏ ਨੀ
ਤੈਨੂੰ ਹੀ ਕਰਦਾ ਹੈ ਚਿੱਤ ਅੱਜ ਗਾਉਣ ਲਈ
ਪਰੀਆਂ ਦੇ ਦੇਸ਼ੋਂ ਆਈਏ ਪਰੀਆਂ ਦੀਏ ਰਾਣੀਏ ਨੀ
ਤੈਨੂੰ ਚੰਨ ਤਾਰੇ ਆਪ ਆਏ ਸਜਾਉਣ ਲਈ
ਰਾਜ ਕੁਮਾਰ ਆਇਆ ਵਿਯੋਨ ਲਈ
ਹਾਂ ਹਾਂ ਹੋ ਹੋ ਹਾਂ ਹਾਂ
ਹਾਂ ਹਾਂ ਹੋ ਹੋ ਹਾਂ ਹਾਂ