ਚੁੰਨੀ ਨਾਲ ਚੁੰਨੀ ਨਾਲ ਰਖਾ ਢੱਕ ਕੇ
ਮੋਢੇ ਉਤੇ ਟੈਟੂ ਆ flower ਦਾ
ਸੂਹੇ ਸੂਹੇ ਬੁਲਾਂ ਵਿਚੋਂ ਮੱਲੋ ਮੱਲੀ ਨਿਕਲੇ
ਕਿਵੇਂ ਰੋਕਾ ਨਾਮ ਸੋਹਣੇ ਯਾਰ ਦਾ
ਸੂਹੇ ਸੂਹੇ ਬੁਲਾਂ ਵਿਚੋਂ ਮੱਲੋ ਮੱਲੀ ਨਿਕਲੇ
ਕਿਵੇਂ ਰੋਕਾ ਨਾਮ ਸੋਹਣੇ ਯਾਰ ਦਾ
ਸੂਹੇ ਸੂਹੇ ਬੁਲਾਂ ਵਿਚੋਂ ਮੱਲੋ ਮੱਲੀ ਨਿਕਲੇ
ਕਿਵੇਂ ਰੋਕਾ ਨਾਮ ਸੋਹਣੇ ਯਾਰ ਦਾ
ਹੋ ਪਹਿਲੇ ਪਹਿਲੇ ਕਣਕਾ ਨੂੰ ਪਾਣੀ ਲੱਗੀ ਜਾਂਦੇ ਨੇ
ਦਿਲਾਂ ਨੂੰ ਪਿਆਰੇ ਜਹੇ ਹਾਨੀ ਲੱਗੀ ਜਾਂਦੇ ਨੇ
ਦਿਲਾਂ ਨੂੰ ਪਿਆਰੇ ਜਹੇ ਹਾਨੀ ਲੱਗੀ ਜਾਂਦੇ ਨੇ
ਜੁਲਫਾਂ ਜੁਲਫਾਂ ਮੁੜ ਮੁੜ ਕੇ ਹੱਥ ਫੇਰ ਰਹਿੰਦਾ ਸਵਾਰ ਦਾ
ਸੂਹੇ ਸੂਹੇ ਬੁਲਾਂ ਵਿਚੋਂ ਮੱਲੋ ਮੱਲੀ ਨਿਕਲੇ
ਕਿਵੇਂ ਰੋਕਾ ਨਾਮ ਸੋਹਣੇ ਯਾਰ ਦਾ
ਸੂਹੇ ਸੂਹੇ ਬੁਲਾਂ ਵਿਚੋਂ ਮੱਲੋ ਮੱਲੀ ਨਿਕਲੇ
ਕਿਵੇਂ ਰੋਕਾ ਨਾਮ ਸੋਹਣੇ ਯਾਰ ਦਾ
ਹੋ ਮੁੰਦਰੀ ਲੁਕੋਵਾਂ ਓਹਦੀ ਢਾਈ ਕ ਗ੍ਰਾਮ ਦੀ
Heart beat ਵਧੀ ਪਈ ਹੈ ਪਤਾ ਨਹੀਂ ਕਿਉਂ ਸ਼ਾਮ ਦੀ
ਓਹਦੀਆਂ ਨੀ ਮੈਂ ਯਾਦਾ ਦਾ ਨੀ ਕਠ ਕਰੀ ਬੈਠੀ ਆ
ਹੱਸ ਦੀ ਮੈਂ ਦੰਦਾਂ ਅੱਗੇ ਹੱਥ ਕਰੀ ਬੈਠ ਆ
ਲੋਕਾਂ ਕੋਲੋ ਲੋਕਾਂ ਕੋਲੋ ਫਿਰਾਂ ਬੱਚ ਦੀ
ਖੁਲ ਜੇ ਨਾ ਭੇਦ ਕੀਤੇ ਪਿਆਰ ਦਾ
ਸੂਹੇ ਸੂਹੇ ਬੁਲਾਂ ਵਿਚੋਂ ਮੱਲੋ ਮੱਲੀ ਨਿਕਲੇ
ਕਿਵੇਂ ਰੋਕਾ ਨਾਮ ਸੋਹਣੇ ਯਾਰ ਦਾ
ਸੂਹੇ ਸੂਹੇ ਬੁਲਾਂ ਵਿਚੋਂ ਮੱਲੋ ਮੱਲੀ ਨਿਕਲੇ
ਕਿਵੇਂ ਰੋਕਾ ਨਾਮ ਸੋਹਣੇ ਯਾਰ ਦਾ
ਹੋ ਮੇਰੇ ਪੱਕੇ ਨੋ ਦਾ ਅੱਖਰ ਪਹਿਲਾ ਆ ਨੀ
ਚੂੜਾ Bains Bains ਨਾਲ ਲਗਦਾ ਨਾ ਮਾੜਾ ਨੀ
ਚੂੜਾ Bains Bains ਨਾਲ ਲਗਦਾ ਨਾ ਮਾੜਾ ਨੀ
ਮੈਂ ਵੀ ਕੀਤੇ ਮੈਂ ਵੀ ਕੀਤੇ famous ਨਾ ਹੋਜਾ
ਜਿਵੇਂ famous ਆ ਪਿੰਡ ਗੀਤਕਾਰ ਦਾ
ਸੂਹੇ ਸੂਹੇ ਬੁਲਾਂ ਵਿਚੋਂ ਮੱਲੋ ਮੱਲੀ ਨਿਕਲੇ
ਕਿਵੇਂ ਰੋਕਾ ਨਾਮ ਸੋਹਣੇ ਯਾਰ ਦਾ
ਸੂਹੇ ਸੂਹੇ ਬੁਲਾਂ ਵਿਚੋਂ ਮੱਲੋ ਮੱਲੀ ਨਿਕਲੇ
ਕਿਵੇਂ ਰੋਕਾ ਨਾਮ ਸੋਹਣੇ ਯਾਰ ਦਾ