Оберіть трек для відтворення
ਮਾਂ ਮੈਂ ਚੱਲੇਯਾ ਹੁੰਨ ਓਥੇ
ਜਿਥੋਂ ਮੁੜਿਆ ਨੀ ਜਾਣਾ
ਹਾਕ ਮਾਰ ਤੈਨੂੰ ਅੱਸੀ
ਕਦੇ ਨਹੀ ਬੁਲਾਣਾ
ਉੱਠਣਾ ਨੀ ਕਦੇ ਤੇਰੀ ਵਾਜ ਸੁਣਕੇ
ਵਾਜ ਸੁਣਕੇ
ਤੇਰੇ ਸੀਨੇ ਵਿਚ ਧੜਕੂੰਗਾ ਦਿਲ ਬਣਕੇ
ਤੇਰੇ ਸੀਨੇ ਵਿਚ ਧੜਕੂੰਗਾ ਦਿਲ ਬਣਕੇ
ਤੇਰੇ ਸੀਨੇ ਵਿਚ ਧੜਕੂੰਗਾ ਦਿਲ ਬਣਕੇ
ਤੇਰੇ ਸੀਨੇ ਵਿਚ
ਤੇਰੇ ਸੀਨੇ ਵਿਚ
ਆ ਆ ਆ ਆ ਆ ਆ
ਚੜਿਆ ਨੀ ਚੜਿਆ
ਵੀਰਾ ਘੋਡੀ ਚੜਿਆ
ਮੈਂ ਰਜ ਰਜ ਸ਼ਗਨ ਮਨਾਵਾਂ
ਵਾਰਾਂ ਮੈਂ ਵਾਰਾਂ
ਪਾਨੀ ਸਿਰ ਤੋਂ ਵਾਰਾਂ
ਲੈ ਆਯਾ ਪੁੱਤਰ ਆਜ ਲਾਵਾਂ
ਹਾਂ ਦੇਵੋ ਨੀ ਦੇਵੋ
ਦੇਵੋ ਵਧਾਈਆਂ
ਫਬਦਾ ਐ ਵੀਰਾ ਮੇਰਾ
ਸਿਹਰੇ ਬਣ ਕੇ
ਸਿਹਰੇ ਬਣ ਕੇ
ਤੇਰੇ ਸੀਨੇ ਵਿਚ ਧੜਕੂੰਗਾ ਦਿਲ ਬਣਕੇ
ਤੇਰੇ ਸੀਨੇ ਵਿਚ ਧੜਕੂੰਗਾ ਦਿਲ ਬਣਕੇ
ਤੇਰੇ ਸੀਨੇ ਵਿਚ ਧੜਕੂੰਗਾ ਦਿਲ ਬਣਕੇ
ਤੇਰੇ ਸੀਨੇ ਵਿਚ
ਤੇਰੇ ਸੀਨੇ ਵਿਚ
ਤੇਰੇ ਨੈਨਾ ਵਿਚੋਂ ਹੰਜੂ ਬਣ ਬਣ ਡਿਗਾਂਗਾ
ਠੰਡੀ ਠੰਡੀ ਹਵਾ ਬਣ ਤੇਰੇ ਸੀਨੇ ਲਗਾਂਗਾ
ਹਾਂ ਤੇਰੇ ਨੈਨਾ ਵਿਚੋਂ ਹੰਜੂ ਬਣ ਬਣ ਡਿਗਾਂਗਾ
ਠੰਡੀ ਠੰਡੀ ਹਵਾ ਬਣ ਤੇਰੇ ਸੀਨੇ ਲਗਾਂਗਾ
ਤੇਰੀ ਚੂੜੀਆਂ ਦੀ ਬਣਕੇ ਆਵਾਜ਼ ਛਨਕੁ
ਜਿਹੜਾ ਕੰਨਾ ਵਿਚ ਗੂੰਜੇ ਐਸਾ ਰਾਗ ਬਣ ਜਉ
ਤੇਰੇ ਵੇਹੜੇ ਵਿਚ ਵਰੂੰਗਾ ਮੈਂ ਮੀਹ ਬਣਕੇ
ਮੀਹ ਬਣਕੇ ਮੀਹ ਬਣਕੇ
ਤੇਰੇ ਸੀਨੇ ਵਿਚ ਧੜਕੂੰਗਾ ਦਿਲ ਬਣਕੇ (ਮੀਹ ਬਣਕੇ)
ਤੇਰੇ ਸੀਨੇ ਵਿਚ ਧੜਕੂੰਗਾ ਦਿਲ ਬਣਕੇ
ਤੇਰੇ ਸੀਨੇ ਵਿਚ ਧੜਕੂੰਗਾ ਦਿਲ ਬਣਕੇ
ਤੇਰੇ ਸੀਨੇ ਵਿਚ
ਤੇਰੇ ਸੀਨੇ ਵਿਚ
ਆ ਆ ਆ ਆ ਆ ਆ
ਹੋ ਟਾਹਣੀ ਉਤੇ ਬੈਠਾ
ਪਤਿਆ ਚੋ ਵੇਖਾਂਗਾ
ਸੁਕਾ ਬਣ ਬਾਲਣ ਮੈਂ ਆਗ ਸੇਕਾਂਗਾ
ਹੋ ਟਾਹਣੀ ਉਤੇ ਬੈਠਾ ਤੈਨੂੰ
ਪਤਿਆ ਚੋ ਵੇਖਾਂਗਾ
ਸੁਕਾ ਬਣ ਬਾਲਣ ਮੈਂ ਆਗ ਸੇਕਾਂਗਾ
ਦੂਧ ਬੰਨ ਉਬਲਾਂਗਾ ਕੜ ਕੜ ਕੇ
ਤੇਰੇ ਸੀਨੇ ਵਿਚ ਧੜਕੂੰਗਾ ਦਿਲ ਬਣਕੇ
ਤੇਰੇ ਸੀਨੇ ਵਿਚ ਧੜਕੂੰਗਾ ਦਿਲ ਬਣਕੇ
ਤੇਰੇ ਸੀਨੇ ਵਿਚ ਧੜਕੂੰਗਾ ਦਿਲ ਬਣਕੇ
ਤੇਰੇ ਸੀਨੇ ਵਿਚ
ਤੇਰੇ ਸੀਨੇ ਵਿਚ