Оберіть трек для відтворення
Mixsingh in the house
ਕਾਲਜ ਚ ਜਿੱਤਿਆ ਮੈਡਲ ਮੈਂ
ਵੇ ਕੰਮ ਮੇਰੇ ਆਇਆ ਆਇਆ ਨਾ
ਵਿਆਹ ਤੋਂ ਪਿੱਛੋਂ ਖੁਲ ਕੇ ਹਾਏ ਅੜਿਆ
ਗਿੱਧਾ ਵੀ ਕਦੇ ਪਾਇਆ ਨਾ ਪਾਇਆ ਨਾ
ਇੱਕ ਮੇਰੇ ਦਿਓਰ ਤਾਂ ਖੰਗੂਰਾ ਅੜਿਆ
ਇੱਕ ਮੇਰੇ ਜੇਠ ਜੀ ਦੀ ਖੰਘ ਮਾਰਦੀ
ਹਾਏ ਅੰਦਰੋਂ ਤਾਂ ਨੱਚਣੇ ਦਾ ਕਰਦਾ ਐ ਜੀ
ਉੱਤੋਂ ਉੱਤੋਂ ਜੱਟਾ ਮੈਨੂੰ ਸੰਗ ਮਾਰਦੀ
ਹਾਏ ਅੰਦਰੋਂ ਤਾਂ ਨੱਚਣੇ ਦਾ ਕਰਦਾ ਐ ਜੀ
ਉੱਤੋਂ ਉੱਤੋਂ ਜੱਟਾ ਮੈਨੂੰ ਸੰਗ ਮਾਰਦੀ
ਅੱਡੀ ਮੇਰੀ ਫਿਰਦੀ ਖਰੂਦ ਪਾਉਣ ਨੂੰ
ਹਰ ਆਵੇ ਜਾਵੇ ਮਰਦੀ ਮਰਦੀ
ਪਾਣੀ ਪਾਣੀ ਹੋਈ ਜਵਾ ਮੈਂ ਰੁਵਾ
ਖੜੀ ਨਾ ਹੋਵਾ ਡਰਦੀ ਡਰਦੀ
ਕਬਰੀ ਨੂੰ ਛਿੜ੍ਹਿਆ ਪਸੀਨਾ ਸੋਹਣਿਆਂ
ਉੱਤੋਂ ਮੈਨੂੰ ਲੱਗਦੀ ਜੋ ਠੰਡ ਮਰਦੀ
ਹਾਏ ਅੰਦਰੋਂ ਤਾਂ ਨੱਚਣੇ ਦਾ ਕਰਦਾ ਐ ਜੀ
ਉੱਤੋਂ ਉੱਤੋਂ ਜੱਟਾ ਮੈਨੂੰ ਸੰਗ ਮਾਰਦੀ
ਹਾਏ ਅੰਦਰੋਂ ਤਾਂ ਨੱਚਣੇ ਦਾ ਕਰਦਾ ਐ ਜੀ
ਉੱਤੋਂ ਉੱਤੋਂ ਜੱਟਾ ਮੈਨੂੰ ਸੰਗ ਮਾਰਦੀ
ਮੈਨੂੰ ਵੀ ਪਿਆਦੇ coke ਵਿਚ ਪਾਕੇ ਤੂੰ
ਆਪ ਪੈਗ ਲਈ ਜਾਂਦਾ ਬਾਰ ਬਾਰ ਵੇ
ਤੂੰ ਹੀ ਲੈਜਾ ਗੁੱਟ ਤੋਂ ਮੈਨੂੰ ਵੇ ਫੜ ਕੇ
ਗੱਲ ਮੇਰੀ ਸੁਣੀ ਚੰਦਰੇ ਬਰਾੜ ਵੇ
ਦੇਖੀ ਪਹਿਲੇ ਤੋੜ ਵਾਂਗੂ ਸਿਰ ਚੜ ਦੀ
ਲੱਕ ਜਦੋਂ ਪਤਲੀ ਪਤੰਗ ਮਰਦੀ
ਅੰਦਰੋਂ ਤਾਂ ਨੱਚਣੇ ਦਾ ਕਰਦਾ ਐ ਜੀ
ਉੱਤੋਂ ਉੱਤੋਂ ਜੱਟਾ ਮੈਨੂੰ ਸੰਗ ਮਾਰਦੀ
ਹਾਏ ਅੰਦਰੋਂ ਤਾਂ ਨੱਚਣੇ ਦਾ ਕਰਦਾ ਐ ਜੀ
ਉੱਤੋਂ ਉੱਤੋਂ ਜੱਟਾ ਮੈਨੂੰ ਸੰਗ ਮਾਰਦੀ
ਹਾਏ ਅੰਦਰੋਂ ਤਾਂ ਨੱਚਣੇ ਦਾ ਕਰਦਾ ਐ ਜੀ
Mixsingh in the house
ਅਰੇ ਮਾਹਰੋ ਨੱਚਣ ਕੋ ਕਰੇ ਜੀ
ਮੋਹੇ ਸ਼ਰਮ ਆਵੇ ਘਣੀ
ਅਰੇ ਮਾਹਰੋ ਨੱਚਣ ਕੋ ਕਰੇ ਜੀ
ਮੋਹੇ ਸ਼ਰਮ ਆਵੇ ਘਣੀ