Оберіть трек для відтворення
ਹਾਏ ਅੱਖਾਂ red red ਤੇਰਿਆ ਪਸੰਦ ਵੇ
ਦਿਲ ਹੋ ਗਯਾ ਤੇਰੇ ਤੇ ਰਜਾਂਮੰਦ ਵੇ
ਹਾਏ ਅੱਖਾਂ red red ਤੇਰਿਆ ਪਸੰਦ ਵੇ
ਦਿਲ ਹੋ ਗਯਾ ਤੇਰੇ ਤੇ ਰਜਾਂਮੰਦ ਵੇ
ਮੈਂ ਹੋ ਗਯੀ ਆ ਸ਼ਿਕਾਰ ਸੋਹਣੇਯਾ
ਹੋ ਜੱਟੀ ਮਰਗੀ ਓਏ ਜੱਟੀ ਮਰਗੀ
ਹੋ ਜੱਟੀ ਮਰਗੀ ਤੇਰੇ ਤੋ ਫੂਲ ਵਰਗੀ
ਓ ਤੇਰਾ ਕਿ ਵਿਚਾਰ ਸੋਹਣੇਯਾ
ਜੱਟੀ ਮਰਗੀ ਤੇਰੇ ਤੋ ਫੂਲ ਵਰਗੀ
ਵੇ ਤੇਰਾ ਕਿ ਵਿਚਾਰ ਸੋਹਣੇਯਾ
ਓ ਲੱਗੀ ਯਾਰੀ ਤੇ ਨਾ ਰਖਣਾ ਕੋਈ ਪਰਦਾ
ਨਸ਼ੇ ਪੱਤੇ ਤੋ ਬਿਨਾ ਨੀ ਜਮਾ ਸਰਦਾ
ਓ ਲੱਗੀ ਯਾਰੀ ਤੇ ਨਾ ਰਖਣਾ ਕੋਈ ਪਰਦਾ
ਨਸ਼ੇ ਪੱਤੇ ਤੋ ਬਿਨਾ ਨੀ ਜਮਾ ਸਰਦਾ
ਤੇ ਨਗੀਨੀ ਦਾ ਆਦਿ ਬਲੀਏ
ਓ ਐਵੇਂ ਰਖੀ ਨਾ ਪਾਬੰਦਿਯਾ ਤੂ ਯਾਰ ਤੇ
ਮੈਂ ਭਾਲਦਾ ਆਜ਼ਾਦੀ ਬਲੀਏ
ਐਵੇਂ ਰਖੀ ਨਾ ਪਾਬੰਦਿਯਾ ਤੂ ਯਾਰ ਤੇ
ਮੈਂ ਭਾਲਦਾ ਆਜ਼ਾਦੀ ਬਲੀਏ
ਐਵੇਂ ਰਖੀ ਨਾ ਪਾਬੰਦਿਯਾ ਤੂ ਯਾਰ ਤੇ
ਮੈਂ ਭਾਲਦਾ ਆਜ਼ਾਦੀ ਬਲੀਏ
ਹਾ ਉਂਚੀ ਛਡ ਕੇ speaker ਆ ਦੀ ਆਵਾਜ ਨੂ
ਸੁਣੀ ਜਾਵੇ ਚਮਕੀਲਾ ਤੂ ਸੁਣਕੇ Repeat ਤੇ
ਰਾਤੀ ਸੁਪਨੇ ਦੇ ਵਿਚ ਮੈਨੂ ਲੱਗੇਯਾ
ਬੈਠੀ ਵਿਰਕਾ ਤੇਰੇ ਨਾਲ ਖੱਬੀ ਸੀਟ ਤੇ
ਰਾਤੀ ਸੁਪਨੇ ਦੇ ਵਿਚ ਮੈਨੂ ਲੱਗੇਯਾ
ਬੈਠੀ ਵਿਰਕਾ ਤੇਰੇ ਨਾਲ ਖੱਬੀ ਸੀਟ ਤੇ
ਬੇਬੇ ਨੇ ਕਿੱਤਾ ਖਾਲ ਸੋਹਣੇਯਾ
ਜੱਟੀ ਮਰਗੀ ਤੇਰੇ ਤੋ Kill ਵਰਗੀ
ਓ ਤੇਰਾ ਕਿ ਵਿਚਾਰ ਸੋਹਣੇਯਾ
ਜੱਟੀ ਮਰਗੀ ਤੇਰੇ ਤੋ Kill ਵਰਗੀ
ਵੇ ਤੇਰਾ ਕਿ ਵਿਚਾਰ ਸੋਹਣੇਯਾ
ਨੀ ਸਾਨੂ ਆਪਣੇ ਹੀ ਰੰਗਾ ਵਿਚ ਰਿਹਨ ਦੇ
ਸਾਡੇ ਕਰਮਾ ਚ ਕੀਤੇ ਪ੍ਯਾਰ ਵਾਰ ਨੀ
ਦੱਸ ਤੇਰੀ ਜਿੱਮੇਵਾਰੀ ਕਿਵੇਂ ਚਕ ਲਾ
ਕਲਾ ਪਿਹਲਾ ਹੀ ਨਾ ਪੂਰਾ ਹੁੰਦਾ ਮਾਲ ਨੀ
ਓ ਸਾਲਾ ਪਿਹਲਾ ਹੀ ਨਾ ਪੂਰਾ ਹੁੰਦਾ ਮਾਲ ਨੀ
ਤੇ ਹੋਜੂ ਬੇਸਵਾਦੀ ਬਲੀਏ
ਓ ਐਵੇਂ ਰਖੀ ਨਾ ਪਾਬੰਦਿਯਾ ਤੂ ਯਾਰ ਤੇ
ਮੈਂ ਭਾਲਦਾ ਆਜ਼ਾਦੀ ਬਲੀਏ
ਐਵੇਂ ਰਖੀ ਨਾ ਪਾਬੰਦਿਯਾ ਤੂ ਯਾਰ ਤੇ
ਮੈਂ ਭਾਲਦਾ ਆਜ਼ਾਦੀ ਬਲੀਏ
ਵੇ ਰਗਾ ਬੋਲਦੀ ਆਏ ਜਦੋਂ ਵੀ ਤੂ ਬੋਲਦਾ
ਲੱਗੇ ਪ੍ਤਾ ਨਾ ਕਿ ਚਾਹ ਵਿਚ ਘੋਲਦਾ
ਚੁਪ ਹੋ ਨਾ ਜੇ ਸ਼ੁਰੂ ਕਰੇ ਬੋਲਣਾ
ਕਯੀ ਵਾਰ ਨਾ ਬੁਲਾਯਾ ਤੇ ਵੀ ਬੋਲਦਾ
ਵੇ ਰਗਾ ਬੋਲਦੀ ਆਏ ਜਦੋਂ ਵੀ ਤੂ ਬੋਲਦਾ
ਲੱਗੇ ਪ੍ਤਾ ਨਾ ਕਿ ਚਾਹ ਵਿਚ ਘੋਲਦਾ
ਚੁਪ ਹੋ ਨਾ ਜੇ ਸ਼ੁਰੂ ਕਰੇ ਬੋਲਣਾ
ਕਯੀ ਵਾਰ ਨਾ ਬੁਲਾਯਾ ਤੇ ਵੀ ਬੋਲਦਾ
ਵੇ ਸਮਝ ਤੇ ਬਾਹਰ ਸੋਹਣੇਯਾ
ਜੱਟੀ ਮਰਗੀ ਤੇਰੇ ਤੋ kill ਵਰਗੀ
ਓ ਤੇਰਾ ਕਿ ਵਿਚਾਰ ਸੋਹਣੇਯਾ
ਜੱਟੀ ਮਰਗੀ ਤੇਰੇ ਤੋ kill ਵਰਗੀ
ਵੇ ਤੇਰਾ ਕਿ ਵਿਚਾਰ ਸੋਹਣੇਯਾ
ਓਏ ਓਹ੍ਨਾ ਚਿਰ ਰਹੀ ਚੜ੍ਹਿਆ ਬੁਖਾਰ ਨੀ
ਜਿੰਨਾ ਚਿਰ ਨਾ ਵਿਖਾਵੇ ਰੰਗ ਮਾਲ ਨੀ
ਜਿਥੇ ਪਾਸਾ ਹੋ ਨਾ ਰੁੱਕ ਜੇ ਸਰੀਰ ਦਾ
ਔਂਦੇ ਮਾਡੇ ਮਾਡੇ ਦਿਲ ਚ ਖ੍ਯਾਲ ਨੀ
ਔਂਦੇ ਬੁਰੇ ਬੁਰੇ ਜੱਟ ਨੂ ਖ੍ਯਾਲ ਨੀ
ਤੇ ਹੁੰਦਾ ਅਮਲੀ ਦਾ ਬਡਾ ਬੁਰਾ ਹਾਲ ਨੀ
ਹੋਵੇ ਨਾ ਜਦੋਂ ਖਾਡ਼ੀ ਬਲੀਏ
ਓ ਐਵੇਂ ਰਖੀ ਨਾ ਪਾਬੰਦਿਯਾ ਤੂ ਯਾਰ ਤੇ
ਮੈਂ ਭਾਲਦਾ ਆਜ਼ਾਦੀ ਬਲੀਏ
ਐਵੇਂ ਰਖੀ ਨਾ ਪਾਬੰਦਿਯਾ ਤੂ ਯਾਰ ਤੇ
ਮੈਂ ਭਾਲਦਾ ਆਜ਼ਾਦੀ ਬਲੀਏ
ਹੋ ਐਵੇਂ ਰਖੀ ਨਾ ਪਾਬੰਦਿਯਾ ਤੂ ਯਾਰ ਤੇ
ਮੈਂ ਭਾਲਦਾ ਆਜ਼ਾਦੀ ਬਲੀਏ