ਤੇਰੇ ਨੀ ਵਿਛੋੜੇ ਲੰਬੂ ਦਿਲ ਨੂੰ ਜੋ ਲਾਏ
ਮਨ ਮਨ ਹੰਜੂਆਂ ਤੋਂ ਜਾਨ ਨਾ ਬੁਝਾਏ
ਜਦੋਂ ਸਾਡੇ ਵਾਂਗੂ ਤੇਰੇ ਦਿਲ ਤੇ ਲੱਗੂਗੀ
ਜਦੋਂ ਸਾਡੇ ਵਾਂਗੂ ਤੇਰੇ ਦਿਲ ਤੇ ਲੱਗੂਗੀ
ਫਿਰ ਦਿਨ ਸਾਡੇ ਨਾ ਗੁਜ਼ਾਰੇ ਯਾਦ ਆਉਣਗੇ
ਯਾਦ ਆਉਣਗੇ, ਯਾਦ ਆਉਣਗੇ
ਤੀਆਂ ਵਿੱਚ ਜਦੋਂ ਤੈਨੂੰ
ਪੀੰਗ ਨਾ ਨਸੀਬ ਹੋਈ
ਫਿਰ ਸਾਡੇ ਪਿਆਰ ਦੇ ਹੁਲਾਰੇ ਯਾਦ ਆਉਣਗੇ
ਤੀਆਂ ਵਿੱਚ ਜਦੋਂ ਤੈਨੂੰ
ਪੀੰਗ ਨਾ ਨਸੀਬ ਹੋਈ
ਫਿਰ ਸਾਡੇ ਪਿਆਰ ਦੇ ਹੁਲਾਰੇ ਯਾਦ ਆਉਣਗੇ
ਖੁਦਗਰਜ਼ੇ ਨੀ ਤੈਨੂੰ ਗਰਜ਼ਾ ਨਾਲ ਪਿਆਰ ਸੀ
ਅਸੀਂ ਤਾਂ ਨਿਭਾਉਂਦੇ
ਰਹੇ ਫਰਜ਼ਾ ਨਾਲ ਪਿਆਰ ਸੀ
ਹਾਏ ਖੁਦਗਰਜ਼ੇ ਨੀ
ਤੈਨੂੰ ਗਰਜ਼ਾ ਨਾਲ ਪਿਆਰ ਸੀ
ਅਸੀਂ ਤਾਂ ਨਿਭਾਉਂਦੇ
ਰਹੇ ਫਰਜ਼ਾ ਨਾਲ ਪਿਆਰ ਸੀ
ਸੋਚਿਆ ਨਹੀਂ ਸੀ ਕਦੇ ਸਿਆਲਾਂ ਵਿੱਚ ਰਹਿ ਕੇ
ਸਾਨੂੰ ਸਾਡੇ ਤਖ਼ਤ ਹਜ਼ਾਰੇ ਯਾਦ ਆਉਣਗੇ
ਤੀਆਂ ਵਿੱਚ ਜਦੋਂ ਤੈਨੂੰ
ਪੀੰਗ ਨਾ ਨਸੀਬ ਹੋਈ
ਫਿਰ ਸਾਡੇ ਪਿਆਰ ਦੇ ਹੁਲਾਰੇ ਯਾਦ ਆਉਣਗੇ
ਕੱਲ੍ਹ ਜਿਹਨੂੰ ਮੰਨਦੀ ਸੈਂ ਜ਼ਿੰਦਗੀ ਦਾ ਮੋੜ ਨੀ
ਅੱਜ ਤੈਨੂੰ ਜਾਪੇ ਓਹੀਓ
ਕੱਲਾਰਾਂ ਦੇ ਰੋੜ ਨੀ
ਹਾਏ ਕੱਲ੍ਹ ਜਿਹਨੂੰ ਮੰਨਦੀ
ਸੈਂ ਜ਼ਿੰਦਗੀ ਦਾ ਮੋੜ ਨੀ
ਅੱਜ ਤੈਨੂੰ ਜਾਪੇ ਓਹੀਓ
ਕੱਲਾਰਾਂ ਦੇ ਰੋੜ ਨੀ
ਬੇਸ਼ਕ ਇਸ਼ਕੇ ਦੀ ਬਾਜ਼ੀ ਜਿੱਤ ਬੈਠੀ ਏ
ਇੱਕ ਦਿਨ ਜੇਤੂਆਂ ਨੂੰ ਹਾਰੇ ਯਾਦ ਆਉਣਗੇ
ਤੀਆਂ ਵਿੱਚ ਜਦੋਂ ਤੈਨੂੰ
ਪੀੰਗ ਨਾ ਨਸੀਬ ਹੋਈ
ਫਿਰ ਸਾਡੇ ਪਿਆਰ ਦੇ ਹੁਲਾਰੇ ਯਾਦ ਆਉਣਗੇ
ਦੁੱਖ ਨਹੀਂ ਕੇ ਬੋਲੇ ਸਾਨੂੰ
ਮੰਦੇ ਚੰਗੇ ਬੋਲ ਤੈਨ
ਦੁੱਖ ਹੈ ਕੇ ਡੋਬਿਆ
ਕਿਨਾਰਿਆਂ ਦੇ ਕੋਲ ਤੈਨ
ਹਾਏ ਦੁੱਖ ਨਹੀਂ ਕੇ ਬੋਲੇ
ਸਾਨੂੰ ਮੰਦੇ ਚੰਗੇ ਬੋਲ ਤੈਨ
ਦੁੱਖ ਹੈ ਕੇ ਡੋਬਿਆ
ਕਿਨਾਰਿਆਂ ਦੇ ਕੋਲ ਤੈਨ
ਜਦੋਂ ਕਦੇ ਹੀਰਾਂ ਦਾ ਜ਼ਿਕਰ ਕੀਤੇ ਹੋਣਾ ਨੀ
ਸੰਜੀਵ ਜੈਯਰ ਦੁਰਕਾਰੇ ਯਾਦ ਆਉਣਗੇ
ਤੀਆਂ ਵਿੱਚ ਜਦੋਂ ਤੈਨੂੰ
ਪੀੰਗ ਨਾ ਨਸੀਬ ਹੋਈ
ਫਿਰ ਸਾਡੇ ਪਿਆਰ ਦੇ ਹੁਲਾਰੇ ਯਾਦ ਆਉਣਗੇ
ਹੁਲਾਰੇ ਯਾਦ ਆਉਣਗੇ
ਹੁਲਾਰੇ ਯਾਦ ਆਉਣਗੇ