Оберіть трек для відтворення
ਮੈਂ ਤੈਨੂੰ ਅਲਵਿਦਾ ਕਹਿ ਕੇ ਜਦੋਂ ਮੁੜਿਆ
ਸੱਚੀ ਪੈਰਾਂ ਤੋਂ ਨਾ ਗਿਆ ਮੈਥੋਂ ਤੁਰਿਆ ਨੀ
ਦੁਨੀਆ ਹੀ ਗੈਰ ਹੋ ਗਈ
ਨੀ ਦੁਨੀਆ ਹੀ ਗੈਰ ਹੋ ਗਈ
ਜੇੜੀ ਆਖ਼ਰੀ ਸੀ ਕੀਤੀ ਮੁਲਾਕਾਤ ਨੀ
ਉਹਦੇ ਬਾਰੇ ਸੋਚ ਕੱਟੀ ਮੈਂ ਰਾਤ ਨੀ
ਤੇ ਸੋਹਣੀਏ ਸਵੇਰ ਹੋ ਗਈ
ਸੋਹਣੀਏ ਸਵੇਰ ਹੋ ਗਈ
ਭਾਰਾ ਹੋਇਆ ਚਿੱਤ ਮੇਰਾ ਗੱਡੀ ਚਲੇ ਤੇਜ਼ ਨੀ
ਜਿਵੇਂ ਮੇਰੀ ਮੌਤ ਨਾਲ ਲੱਗੀ ਹੋਈ ਸੀ race ਨੀ
ਆਉਣੇ ਨਾਹਿਓ ਫਿਰ ਵੀ ਉਡੀਕਾ ਰਿਹਾ ਕਰਦਾ
ਜੇੜੇ ਮੈਨੂੰ msg ਸਵੇਰੇ ਸੀ ਤੂੰ ਭੇਜਦੀ
ਬਿਨਾਂ ਮੇਥੋਂ life ਨਾ ਸੀ ਜਿਦੀ ਚਲਦੀ
Location ਵੀ ਦਿਖੀ ਨਾਹਿਓ ਉਹਦੀ ਕੱਲ ਦੀ
ਹੋਰਾਂ ਨਾਲ share ਹੋ ਗਈ
ਲੱਗੇ ਹੋਰਾਂ ਨਾਲ share ਹੋ ਗਈ
ਮੈਂ ਤੈਨੂੰ ਅਲਵਿਦਾ ਕਹਿ ਕੇ ਜਦੋਂ ਮੁੜਿਆ
ਸੱਚੀ ਪੈਰਾਂ ਤੋਂ ਨਾ ਗਿਆ ਮੈਥੋਂ ਤੁਰਿਆ ਨੀ
ਦੁਨੀਆ ਹੀ ਗੈਰ ਹੋ ਗਈ
ਨੀ ਦੁਨੀਆ ਹੀ ਗੈਰ ਹੋ ਗਈ
ਜੇੜੀ ਆਖ਼ਰੀ ਸੀ ਕੀਤੀ ਮੁਲਾਕਾਤ ਨੀ
ਉਹਦੇ ਬਾਰੇ ਸੋਚ ਕੱਟੀ ਮੈਂ ਰਾਤ ਨੀ
ਤੇ ਸੋਹਣੀਏ ਸਵੇਰ ਹੋ ਗਈ
ਸੋਹਣੀਏ ਸਵੇਰ ਹੋ ਗਈ ਓ ਨਸ਼ੇ ਵੀ ਨਾ ਕੰਮ ਆਉਂਦੇ ਮੁਹਰੇ ਤੇਰੀ ਯਾਦ ਦੇ
ਸਾਰਾ ਕੁਝ ਖੋਲ੍ਹਿਆ ਮੈਥੋਂ ਤੇਰੀ ਘਾਟ ਨੇ
ਖੋਰੇ ਅੱਜ ਇਕ ਦੂਜੇ ਨਾਲ ਆਪਾਂ ਹੁੰਦੇ ਨੀ
ਕਰ ਲੈਂਦੇ time ਨਾਲ ਦਿਲਾਂ ਵਾਲੀ ਗੱਲ ਜੇ
ਕਈ ਵਾਰੀ ਲੱਗੇ ਜਿਵੇਂ ਚੱਲਦਾ ਏ ਖ਼ਵਾਬ ਕੋਈ
ਪਤਾ ਵੀ ਨਾ ਲੱਗੇ ਕਦੋਂ ਦਿਨ ਕਦੋਂ ਸ਼ਾਮ ਕੋਈ
ਤੂੰ ਤਾਂ move on ਬੜਾ ਸੌਖਾ ਕਰ ਗਈ ਏ ਬਿੱਲੋ
ਤੈਨੂੰ ਕਿੰਝ ਭੁੱਲਾਂ ਮੈਨੂੰ ਸੱਚੀ ਨਾ ਹਿਸਾਬ ਕੋਈ
ਦਿਲ ਕਰੇ ਫਿਰ ਗੱਲਾਂ ਕਰਾਂ phone ਤੇ
ਪਰ ਰੁਕ ਜਾਵਾਂ ਬੱਸ ਏਹੀ ਸੋਚ ਕੇ
ਕਿ ਹੁਣ ਬੜੀ ਦੇਰ ਹੋ ਗਈ
ਸੱਚੀ ਬੜੀ ਦੇਰ ਹੋ ਗਈ
ਮੈਂ ਤੈਨੂੰ ਅਲਵਿਦਾ ਕਹਿ ਕੇ ਜਦੋਂ ਮੁੜਿਆ
ਸੱਚੀ ਪੈਰਾਂ ਤੋਂ ਨਾ ਗਿਆ ਮੈਥੋਂ ਤੁਰਿਆ ਨੀ
ਦੁਨੀਆ ਹੀ ਗੈਰ ਹੋ ਗਈ
ਨੀ ਦੁਨੀਆ ਹੀ ਗੈਰ ਹੋ ਗਈ
ਜੇੜੀ ਆਖ਼ਰੀ ਸੀ ਕੀਤੀ ਮੁਲਾਕਾਤ ਨੀ
ਉਹਦੇ ਬਾਰੇ ਸੋਚ ਕੱਟੀ ਮੈਂ ਰਾਤ ਨੀ
ਤੇ ਸੋਹਣੀਏ ਸਵੇਰ ਹੋ ਗਈ
ਸੋਹਣੀਏ ਸਵੇਰ ਹੋ ਗਈ