Оберіть трек для відтворення
Hai to tu villain
You're one in a million
ਜੋ ਦੇਖੁ ਯੂ ਸਸਣੇ ਕੋ ਦੂਰ ਸੇ
ਮੈਂ to I'm chilling
Just making a killing
I'm free coz I don't have your dues to pay
ਲੋਕਾਂ ਤੋਂ ਬਚਾਣੀ ਹੈ ਜਵਾਨੀ ਮੇਰੀ
ਦੁਨੀਆ ਤਾਂ ਵੱਖਰੀ ਸਿਆਣੀ ਜਿਹੜੀ
ਝੱਲਿਆ ਹੁਸਨ ਨਈਓਂ ਜਾਏ ਮੇਰਾ
ਜਿੰਦੜੀ ਲੁੱਟਣ ਐਥੇ ਆਏ ਕਿਹੜਾ
ਜਿਹੜਾ ਬਾਰ-ਬਾਰ ਬੋਲੇ
ਦੋ ਦੇ ਚਾਰ ਤੋਲੇ
ਤਾਰ-ਤਾਰ ਖੋਲ੍ਹੇ
ਉਹੀ Villain
ਮੈਂ ਤਾਂ ਦੂਰ-ਦੂਰ ਰਵਾਂ
ਕੁੜ-ਕੁੜ ਕਵਾਂ
ਨਾ ਮੈਂ ਹੋਰ ਸਵਾਂ ਕੋਈ ਸਿਤਮ
You're just a villain
You're one in a million
Keep watching my moves from so far away
I'll be here chilling
I'm making a killing
I'm free coz I don't have your dues to pay
You're just a villain
You're one in a million
Keep watching my moves from so far away
I'll be here chilling
I'm making a killing
I'm free coz I don't have your dues to pay
ਵੇ ਮਾਹੀਆ ਮੈਂ ਤੇ ਇਸ਼ਕ ਬਿਨਾ ਨਈਓਂ ਜੀਣਾ
ਨਈਓਂ ਜੀਣਾ
ਜੁਦਾਈ ਵਾਲਾ ਜ਼ਹਿਰ ਮੈਂ ਨਈਓਂ ਪੀਣਾ
ਨਈਓਂ ਪੀਣਾ ਨਈਓਂ ਪੀਣਾ
ਵੇ ਮਾਹੀਆ ਮੈਂ ਤੇ ਇਸ਼ਕ ਬਿਨਾ ਨਈਓਂ ਜੀਣਾ
ਜੁਦਾਈ ਵਾਲਾ ਜ਼ਹਿਰ ਮੈਂ ਨਈਓਂ ਪੀਣਾ
ਵੇ ਮਾਹੀਆ ਮੈਂ ਤੇ ਇਸ਼ਕ ਬਿਨਾ ਨਈਓਂ ਜੀਣਾ
ਨਈਓਂ ਜੀਣਾ ਨਈਓਂ ਜੀਣਾ