Оберіть трек для відтворення
ਹੋ ਗੱਬਰੂ ਮੱਰ ਚੱਲਿਆ “ਓਏ ਹੋਏ ”
ਹੋ ਗੱਬਰੂ ਮੱਰ ਚੱਲਿਆ
ਦਾਰੂ ਪੀ ਪੀ ਕੇ ਮੁਟਿਆਰੇ
ਮੋਹਾਲੀ ਵਿਚ ਰਹਿੰਦਾ ਗੱਬਰੂ “ਓਏ ਹੋਏ ”
ਹੋ ਚੰਡੀਗੜ੍ਹ ਫਿਰੇ ਬੁੱਕਦਾ
ਦਿਨ ਢਲਦੇ ਕਰੋਂਦਾ ਕਾਰੇ
ਹਾਂ ਗੱਬਰੂ ਮੱਰ ਚੱਲਿਆ
ਹੋ ਤੇਰੀ PG ਅੱਗੇ ਬੁੱਕਦਾ ਏ ਬੱਲੀਏ
ਗਾਣੇ 1987 ਵਾਲੇ ਚੱਲਦੇ
ਜੇੜਾ pending ਚ ਪਾਇਆ ਜਾਣੇ ਮੇਰੀਏ
ਜਵਾਬ love you ਦਾ ਹਾਂ ਵਿਚ ਗ਼ਲਦੇ
ਹੋ set ਹੋਕੇ ਗਿਣਦਾ “ਓਏ ਹੋਏ ”
ਹੋ set ਹੋਕੇ ਤਾਰੇ ਗਿਣਦਾ
ਕਹਿੰਦਾ ਤੋੜ ਦੇਣੇ ਮੈਂ ਸਾਰੇ
ਹੋ ਗੱਬਰੂ ਮੱਰ ਚੱਲਿਆ “ਓਏ ਹੋਏ ”
ਹੋ ਗੱਬਰੂ ਮੱਰ ਚੱਲਿਆ
ਦਾਰੂ ਪੀ ਪੀ ਕੇ ਮੁਟਿਆਰੇ
ਹੋ ਤੇਰੀ ਅੰਖ ਨੇ ਸੀ ਸਾਲ ਪਹਿਲਾ ਪਟਿਆ
ਪਤਾ ਨਿਯੋ ਕਿਦਾ ਗੈਸੀ ਤੱਕ ਕੇ
ਤੇਰੇ ਪਿੱਛੇ ਮੁੰਡੇ ਜੇਦੇ ਆਉਂਦੇ ਸੀ
ਸੋਚ ਕੇਡੀ ਗੱਲੋ collage ਚੋਂ ਹਟਗੇ
ਹੋ ਮਾਪਿਆ ਦੇ ਭੋਲੇ ਪੁੱਤ ਨੇ “ਓਏ ਹੋਏ ”
ਹੋ ਮਾਪਿਆ ਦੇ ਭੋਲੇ ਪੁੱਤ ਨੇ
ਥੋਡੇ wrong ਸੀ ਕਰਤੇ ਕਾਰੇ
ਹੋ ਗੱਬਰੂ ਮੱਰ ਚੱਲਿਆ “ਓਏ ਹੋਏ ”
ਹੋ ਗੱਬਰੂ ਮੱਰ ਚੱਲਿਆ
ਦਾਰੂ ਪੀ ਪੀ ਕੇ ਮੁਟਿਆਰੇ
ਮੋਹਾਲੀ ਵਿਚ ਰਹਿੰਦਾ ਗੱਬਰੂ “ਓਏ ਹੋਏ ”
ਹੋ ਚੰਡੀਗੜ੍ਹ ਫਿਰੇ ਬੁੱਕਦਾ
ਦਿਨ ਢਲਦੇ ਕਰੋਂਦਾ ਕਾਰੇ
ਹੋ ਗੱਬਰੂ ਮੱਰ ਚੱਲਿਆ
ਤੋਹਾਡੇ ਸ਼ਹਿਰ ਵਿਚ ਹੋਏ ਚਰਚੇ
ਮੁੰਡਾ ਕੌਣ ਜੱਸੀ ਜੱਸੀ ਨਾਮ ਦਾ
Lunch ਵਾਲੇ time ਤੇ ਹੈ ਲੱਗ ਪੈ
ਕਰਦਾ ਨੀ wait ਹੁਨ ਸ਼ਾਮ ਦਾ
ਹੋ ਫੋਨ ਵਿਚ chat ਪੜ੍ਹਦਾ “ਓਏ ਹੋਏ ”
ਹੋ ਫੋਨ ਵਿਚ chat ਪੜ੍ਹਦਾ
ਤੇ chat ਚ ਤੇਰੇ ਲਾਰੇ
ਹੋ ਗੱਬਰੂ ਮੱਰ ਚੱਲਿਆ “ਓਏ ਹੋਏ ”
ਹੋ ਗੱਬਰੂ ਮੱਰ ਚੱਲਿਆ
ਦਾਰੂ ਪੀ ਪੀ ਕੇ ਮੁਟਿਆਰੇ
ਮੋਹਾਲੀ ਵਿਚ ਰਹਿੰਦਾ ਗੱਬਰੂ “ਓਏ ਹੋਏ ”
ਹੋ ਚੰਡੀਗੜ੍ਹ ਫਿਰੇ ਬੁੱਕਦਾ
ਦਿਨ ਢਲਦੇ ਕਰੋਂਦਾ ਕਾਰੇ
ਹੋ ਗੱਬਰੂ ਮੱਰ ਚੱਲਿਆ
ਜੱਸੀ ਏ !
ਹੋ ਚੰਡੀਗੜ੍ਹ ਫਿਰੇ ਬੁੱਕਦਾ
ਦਿਨ ਢਲਦੇ ਕਰੋਂਦਾ ਕਾਰੇ
ਹੋ ਗੱਬਰੂ ਮੱਰ ਚੱਲਿਆ
ਮੱਰ ਚੱਲਿਆ