Оберіть трек для відтворення
Сингл / Трек
ਮੇਰੇ ਪਿੰਡ ਦੇ ਗੇੜੇ ਮਾਰਦਾ
ਮੁੰਡਾ ਬਿਨਾ ਵਜਾ ਤੋਂ ਫਿਰਦਾ ਨੀ
ਮੈਂ ਵੀ ਦੇਖ ਦੀ
ਉਹਨੂ ਬੜਿਆਂ ਦਿਨਾ ਤੋਂ
ਓ ਵੀ ਦੇਖ ਦਾ ਚਿਰ ਦਾ ਨੀ
ਮੇਰੇ ਪਿੰਡ ਦੇ ਗੇੜੇ ਮਾਰਦਾ
ਓ ਮੇਰੀ ਕਾਲੀ ਅਕਟੀਵਾ ਦਾ
ਇਕ ਦਿਨ ਖੜ ਗਯਾ ਹੈਂਡਲ ਫੜ ਕੇ
ਪਾਣੀ ਪਾਣੀ ਹੋ ਗਈ ਮੈਂ
ਪੱਟੂ ਹਾ ਕਰਵਾਉਂਦਾ ਅੱੜਕੇ
ਕਿਹੰਦਾ ਕੂੜ੍ਤੀ ਤੇਰੀ ਦੇ ਮੈਨੂ
ਲਟਕਣ ਪੱਟ ਦੇ
ਦੂਜਾ ਲੁੱਟ ਦਾ ਕੋਬ੍ਰਾ ਗਿਰਦਾ ਨੀ
ਮੇਰੇ ਪਿੰਡ ਦੇ ਗੇੜੇ ਮਾਰਦਾ
ਮੁੰਡਾ ਬਿਨਾ ਵਜਾ ਤੋਂ ਫਿਰਦਾ ਨੀ
ਮੈਂ ਵੀ ਦੇਖ ਦੀ
ਉਹਨੂ ਬੜਿਆਂ ਦਿਨਾ ਤੋਂ
ਓ ਵੀ ਦੇਖ ਦਾ ਚਿਰ ਦਾ ਨੀ
ਮੇਰੇ ਪਿੰਡ ਦੇ ਗੇੜੇ ਮਾਰਦਾ
ਓ ਓਹਦੇ ਕਰਕੇ ਪੌਣੀ ਆ
ਸੂਟ ਫਿਟਿਂਗ ਕਰਕੇ ਮੈਂ daily
ਆਟਾ ਗੁੰਨਦੀ ਹਸਦੀ ਆ
ਨੀ ਚੰਦਰਾ ਫੁੱਲ nature ਦਾ ਵੇਲੀ
ਜੱਦ ਓ ਮਾਰੇ self ਕਾਰ ਦੀ
ਮੇਰੇ ਹਥ ਚੋਂ ਪੇੜਾ ਗਿਰਦਾ ਨੀ
ਮੇਰੇ ਪਿੰਡ ਦੇ ਗੇਹੜੇ ਮਾਰਦਾ
ਮੁੰਡਾ ਬਿਨਾ ਵੱਜਾ ਤੋਂ ਫਿਰ ਦਾ ਨੀ
ਮੈਂ ਵੀ ਦੇਖ ਦੀ
ਉਹਨੂ ਬੜਿਆਂ ਦਿਨਾ ਤੋਂ
ਓ ਵੀ ਦੇਖ ਦਾ ਚਿਰ ਦਾ ਨੀ
ਮੇਰੇ ਪਿੰਡ ਦੇ ਗੇਹੜੇ ਮਾਰਦਾ
ਓ ਮੈਨੂ ਸੁਪਨਾ ਬਾਠਾਂ ਦੇ
ਬਾਠ ਹੁਣ ਕੀਥੇ ਰਾਤ ਨੂ ਸੌਂਦਾ
ਮੇਰੇ ਪਿੰਡ ਦੇ ਅੜਦੇ ਨੇ
ਅਗਲਾ ਨਿੱਵੀ ਜੱਮਾ ਨੀ ਪੌਂਦਾ
ਕੌਣ ਨਰਿੰਦੇਰ ਦਾ ਰਾਹ ਰੋਕੂ
ਜੱਟ ਮੁੱਲ ਦੀ ਭਾਲਦਾ ਫਿਰਦਾ ਨੀ
ਮੇਰੇ ਪਿੰਡ ਦੇ ਗੇੜੇ ਮਾਰਦਾ
ਮੁੰਡਾ ਬਿਨਾ ਵੱਜਾ ਤੋਂ ਫਿਰਦਾ ਨੀ
ਮੈਂ ਵੀ ਦੇਖ ਦੀ
ਉਹਨੂ ਬੜਿਆਂ ਦਿਨਾ ਤੋਂ
ਓ ਵੀ ਦੇਖ ਦਾ ਚਿਰ ਦਾ ਨੀ
ਮੇਰੇ ਪਿੰਡ ਦੇ ਗੇੜੇ ਮਾਰਦਾ