Оберіть трек для відтворення
ਤੂੰ ਖ਼ਵਾਬ ਨਾ ਦੇਖਿਆ ਕਰ, ਖ਼ਾਬਾਂ ਵਿੱਚ ਆਜੂੰਗਾ
ਤੂੰ ਖ਼ਵਾਬ ਨਾ ਦੇਖਿਆ ਕਰ, ਖ਼ਾਬਾਂ ਵਿੱਚ ਆ ਜੂੰਗਾ

ਮੈਂ ਪਾਗ਼ਲ ਸ਼ਾਯਰ ਹਾਂ, ਤੈਨੂੰ ਇਸ਼ਕ 'ਤੇ ਲਾ ਦੂੰਗਾ
ਤੈਨੂੰ ਇਸ਼ਕ 'ਤੇ ਲਾ ਦੂੰਗਾ

ਜੱਗ ਅੰਦਰੋਂ ਠਰਕੀ ਹੈ, ਇਹ ਬਾਹਰੋਂ sober ਹੈ
ਇਹ ਇਸ਼ਕ ਦਾ ਦੁਸ਼ਮਣ ਹੈ, ਪਰ ਆਪ ਇਹ ਚੋਬਰ ਹੈ
ਜੱਗ ਅੰਦਰੋਂ ਠਰਕੀ ਹੈ, ਇਹ ਬਾਹਰੋਂ sober ਹੈ
ਇਹ ਇਸ਼ਕ ਦਾ ਦੁਸ਼ਮਣ ਹੈ, ਪਰ ਆਪ ਇਹ ਚੋਬਰ ਹੈ
ਕਿੱਦਾਂ 'ਕੱਲ੍ਹੇ ਰਹਿਣ, ਤੈਨੂੰ ਮੈਂ ਸਿਖਾ ਦੂੰਗਾ
ਤੈਨੂੰ ਮੈਂ ਸਿਖਾ ਦੂੰਗਾ
ਤੂੰ ਖ਼ਵਾਬ ਨਾ ਦੇਖਿਆ ਕਰ, ਖ਼ਾਬਾਂ ਵਿੱਚ ਆ ਜੂੰਗਾ
ਤੂੰ ਖ਼ਵਾਬ ਨਾ ਦੇਖਿਆ ਕਰ, ਖ਼ਾਬਾਂ ਵਿੱਚ ਆ ਜੂੰਗਾ
ਅਜੇ ਜ਼ਹਿਨ ਨਹੀਂ ਬਦਲੇ, ਅਜੇ ਸੋਚ ਪੂਰਾਨੀ ਐਂ
ਅੰਧਰਾਤਾ ਅਕਲਾਂ ਦਾ, ਇਹਦੀ nature ਕਾਣੀ ਐਂ
ਅਜੇ ਜ਼ਹਿਨ ਨਹੀਂ ਬਦਲੇ, ਅਜੇ ਸੋਚ ਪੂਰਾਨੀ ਐਂ
ਅੰਧਰਾਤਾ ਅਕਲਾਂ ਦਾ, ਇਹਦੀ nature ਕਾਣੀ ਐਂ
ਦੂਰੋਂ ਹੀ ਦੇਖ ਲਿਆ ਕਰ, ਮੁੱਖ ਦੂਰੋਂ ਦਿਖਾ ਦੂੰਗਾ
ਮੁੱਖ ਦੂਰੋਂ ਦਿਖਾ ਦੂੰਗਾ
ਤੂੰ ਖ਼ਵਾਬ ਨਾ ਦੇਖਿਆ ਕਰ, ਖ਼ਾਬਾਂ ਵਿੱਚ ਆ ਜੂੰਗਾ
ਤੂੰ ਖ਼ਵਾਬ ਨਾ ਦੇਖਿਆ ਕਰ, ਖ਼ਾਬਾਂ ਵਿੱਚ ਆ ਜੂੰਗਾ
ਬੇਈਮਾਨ ਨੂੰ ਲੱਗਿਆ ਏ, ਨਾਸੂਰ ਇਹ ਗਹਿਰਾ ਏ
ਕਿੱਧਰੇ ਗੁਲਜ਼ਾਰ ਨਹੀਂ, ਬੱਸ ਸਿਹਰਾ-ਹੀ-ਸਿਹਰਾ ਏ (ਸਿਹਰਾ-ਹੀ-ਸਿਹਰਾ ਏ)
ਬੇਈਮਾਨ ਨੂੰ ਲੱਗਿਆ ਏ, ਨਾਸੂਰ ਇਹ ਗਹਿਰਾ ਏ
ਕਿੱਧਰੇ ਗੁਲਜ਼ਾਰ ਨਹੀਂ, ਬੱਸ ਸਿਹਰਾ-ਹੀ-ਸਿਹਰਾ ਏ
ਜੇ ਵਕਤ ਕਦੇ ਮਿਲਿਆ, ਤੈਨੂੰ ਦਰਦ ਸੁਣਾ ਦੂੰਗਾ
ਤੈਨੂੰ ਦਰਦ ਸੁਣਾ ਦੂੰਗਾ
ਤੂੰ ਖ਼ਵਾਬ ਨਾ ਦੇਖਿਆ ਕਰ, ਖ਼ਾਬਾਂ ਵਿੱਚ ਆ ਜੂੰਗਾ
ਮੈਂ ਪਾਗ਼ਲ ਸ਼ਾਯਰ ਹਾਂ, ਤੈਨੂੰ ਇਸ਼ਕ 'ਤੇ ਲਾ ਦੂੰਗਾ
ਤੈਨੂੰ ਇਸ਼ਕ 'ਤੇ ਲਾ ਦੂੰਗਾ
ਜੱਗ "Heer" ਵੀ ਸੁਣਦਾ ਏ, "Mirza" ਵੀ ਗਾਉਂਦਾ ਏ
ਇਹਨੂੰ ਮੌਕਾ ਜਦ ਮਿਲ਼ਦਾ, ਇਹ ਹੂਰਾਂ ਭੌਂਦਾ ਏ

ਇਸ hypocracy ਨੂੰ ਸ਼ੀਸ਼ਾ ਮੈਂ ਦਿਖਾ ਦੂੰਗਾ
ਸ਼ੀਸ਼ਾ ਮੈਂ ਦਿਖਾ ਦੂੰਗਾ