ਉਹ ਪਹਿਲਾ ਤੇਰੇ ਨਾਲ ਹੱਥ ਫੱਡ ਕਰਦੇ ਸੀ ਗੱਲਾਂ
ਅੱਜ ਦੇਖਲੇ ਮੈਂ ਕੱਲਾ ਰਹਿ ਗਿਆ
ਜੇੜੇ ਤੇਰੇ ਨਾਲ ਬੈਠ ਕੇ ਸੀ ਸੁਪਨੇ ਸਜਾਏ
ਓਹੋ ਸੁਪਨਾ ਪੱਲਾ ਚ ਢਹਿ ਗਿਆ
ਉਹ ਪਹਿਲਾ ਤੇਰੇ ਨਾਲ ਹੱਥ ਫੱਡ ਕਰਦੇ ਸੀ ਗੱਲਾਂ
ਅੱਜ ਦੇਖਲੇ ਮੈਂ ਕੱਲਾ ਰਹਿ ਗਿਆ
ਜੇੜੇ ਤੇਰੇ ਨਾਲ ਬੈਠ ਕੇ ਸੀ ਸੁਪਨੇ ਸਜਾਏ
ਓਹੋ ਸੁਪਨਾ ਪੱਲਾ ਚ ਢਹਿ ਗਿਆ
ਕਿਉਂ ਤੂੰ ਹੁਣ ਮੇਰੇ ਕੁੜੇ ਖਵਾਬਾ ਵਿਚ ਆਉਂਦੀ ਨੀ
ਖੁਸ਼ ਦੋਵੇਂ ਰਹੀਏ ਬਸ ਇਹੀ ਤਾ ਤੂੰ ਚੋਂਦੀ ਸੀ
ਸਾਰੀਆਂ ਸ਼ਰਤਾਂ ਮਨੀਆਂ ਨਾ ਲਾਉਂਦੇ ਸੀ ਰੋਕ ਰਕਾਨੇ
ਧੋਖਾ ਤੂੰ ਦਿੱਤਾ ਅੱਖੀਂ ਮਿੱਟੀ ਗਈ ਆ ਝੋਂਕ ਰਕਾਨੇ
ਦਿਲ ਸਾਡਾ ਕੁੜੇ ਉਦੋਂ ਟੁੱਟ ਸੀ ਗਿਆ
ਨੀ ਜਦੋ ਗੈਰਾ ਨਾਲ ਬੈਠੀ ਦੇਖੀ ਸੀ
ਉਹ ਹੱਥਾਂ ਵਿਚ ਹੱਥ ਪਾ ਕੇ ਕਿੱਤੀ ਹੋਣੀ ਗੱਲਾਂ
ਦਿਲ ਮਾੜੀ ਏਹੇ ਸੱਟ ਸਹਿ ਗਿਆ
ਉਹ ਪਹਿਲਾ ਤੇਰੇ ਨਾਲ ਹੱਥ ਫੱਡ ਕਰਦੇ ਸੀ ਗੱਲਾਂ
ਅੱਜ ਦੇਖਲੇ ਮੈਂ ਕੱਲਾ ਰਹਿ ਗਿਆ
ਜੇੜੇ ਤੇਰੇ ਨਾਲ ਬੈਠ ਕੇ ਸੀ ਸੁਪਨੇ ਸਜਾਏ
ਓਹੋ ਸੁਪਨਾ ਪੱਲਾ ਚ ਦੇਹ ਗਿਆ
ਉਹ ਪਹਿਲਾ ਤੇਰੇ ਨਾਲ ਹੱਥ ਫੱਡ ਕਰਦੇ ਸੀ ਗੱਲਾਂ
ਅੱਜ ਦੇਖਲੇ ਮੈਂ ਕੱਲਾ ਰਹਿ ਗਿਆ
ਜੇੜੇ ਤੇਰੇ ਨਾਲ ਬੈਠ ਕੇ ਸੀ ਸੁਪਨੇ ਸਜਾਏ
ਓਹੋ ਸੁਪਨਾ ਪੱਲਾ ਚ ਦੇਹ ਗਿਆ
ਤੇਰੇ ਝੂਠੇ ਸੀ ਵਾਅਦੇ ਉਤੋਂ ਲਾਉਂਦੀ ਸੀ ਲਾਰੇ
ਦੇਖ ਕੇ ਹਾਲਾਤ ਮੇਰੇ ਹੱਸਦੇ ਸੀ ਤਾਰੇ ਵੀ
ਚੰਨ ਵੀ ਹਾਏ ਭਰੇ ਗਵਾਹੀ ਮੇਰੇ ਪਿਆਰ ਦੀ
ਜੋ ਡੋਲਦੀ ਸੀ ਮੂਰੇ ਮੇਰੇ ਹੰਜੂ ਸੱਬ ਖਾਰੇ
ਬਸ ਤੇਰੇ ਨਾਲ ਹੀ ਹੋਇਆ
ਪਿੱਛੇ ਤੇਰੇ ਕਿੰਨਾ ਰੋਇਆ
ਤੂੰ ਤਾਂ ਹੱਸਦੀ ਹੋਣੀ ਐ
ਤੈਨੂੰ ਦਿਲ ਹੋਰ ਮੋਇਆ
ਨਾ ਸੀ ਚੰਗੀ ਤੇਰੀ ਨੀਤ
ਬਦਨਾਮ ਕਿੱਤਾ ਮੀਤ
ਦਿਲ ਲੱਭ ਜਾਨੇ ਲੱਖਾਂ
ਪਰ ਹੀਰਾ ਆ ਤੂੰ ਖੋਇਆ
ਗੱਲ ਸੱਚ ਦੱਸਾਂ ਤੈਨੂੰ ਨਹੀਂ ਹੋਣਾ ਐ ਦੁਬਾਰਾ ਇਤਬਾਰ
ਨਾ ਹੋਣਾ ਐ ਪਿਆਰ
ਨਾ ਹੋਣਾ ਐ ਪਿਆਰ