Оберіть трек для відтворення
It's a win win situation
ਬਾਂਬ ਲਗਦੀ ਏ ਤੂ ਸੇਟ ਲਗਦਾ ਮੈਂ
ਤੇਰੇ ਚੇਹਰੇ ਤੇ ਨੂਰ ਮੇਰੀ ਅਖਾਂ ਮੂਰੇ ਰਿਹ
ਤੂ ਤਾਂ ਲਗਦੀ ਆ supermodel
And your body shaped like a bottle
ਲਗਦੀ ਤੂ ਆਯੀ ਆ ਬਾਰੋ
Got my heart racing full throttle
ਤੇਰੇ ਉਥੇ ਲੈਯਾ ਜ਼ੋਰ
Mi Amor, Mi Amor
Senorita Mi Amor
Mi Amor, Mi Amor
ਤੇਰੇ ਉਥੇ ਲੈਯਾ ਜ਼ੋਰ ਮੈਂ, ਓ ਹੋ
ਦੱਸ ਕਿ ਕਰਾਂ ਹੋਰ ਮੈਂ, ਆਏ ਹੈ
ਤੇਰੇ ਉਥੇ ਲੈਯਾ ਜ਼ੋਰ ਮੈਂ, ਓ ਹੋ
ਦੱਸ ਕਿ ਕਰਾਂ ਹੋਰ ਮੈਂ, ਆਏ ਹੈ
ਬਾਂਬ ਲਗਦੀ ਏ ਤੂ ਸੇਟ ਲਗਦਾ ਮੈਂ
ਤੇਰੇ ਚੇਹਰੇ ਤੇ ਨੂਰ ਮੇਰੀ ਅਖਾਂ ਮੂਰੇ ਰਿਹ
ਕਿੰਨੇ ਸੋਹਣੇ ਨਖਰੇ ਤੂ ਮਾਰ ਦੀ
ਯਾਰਾਂ ਨੂ ਤੂ ਯਾਰਾਂ ਨੂ ਤੂ ਮਾਰ ਗੀ
ਪ੍ਯਾਰ ਕਰਨਾ ਕੋਯੀ ਗੁਨਾਹ ਨੀ
ਪ੍ਯਾਰ ਕਰਨਾ ਕੋਯੀ ਗੁਨਾਹ ਨੀ
ਸਿੱਧੀ ਆ ਗੱਲ baby I'm feeling you
You ain't gotta worry about another dude
ਭਾਨ ਜਾ ਰਾਣੀ ਮੇਰੀ ਭਾਨ ਜਾ ਹਿਊਰ
Maybe we can do what lovers do
ਤੇਰੇ ਉਥੇ ਲੈਯਾ ਜ਼ੋਰ
Mi Amor, Mi Amor
Senorita Mi Amor
Mi Amor, Mi Amor
ਤੇਰੇ ਉਥੇ ਲੈਯਾ ਜ਼ੋਰ ਮੈਂ, ਓ ਹੋ
ਦੱਸ ਕਿ ਕਰਾਂ ਹੋਰ ਮੈਂ, ਆਏ ਹੈ
ਤੇਰੇ ਉਥੇ ਲੈਯਾ ਜ਼ੋਰ ਮੈਂ, ਓ ਹੋ
ਦੱਸ ਕਿ ਕਰਾਂ ਹੋਰ ਮੈਂ, ਆਏ ਹੈ
ਕਿਟਨੀ ਜ਼ਿਹੜੀਲੀ ਹੈ ਆਂਖੇ ਤੇਰੀ
ਲਗਤੀ ਸੁਰੀਲੀ ਯੇਹ ਬਾਤੇ ਤੇਰੀ
ਕਿਟਨੀ ਜ਼ਿਹੜੀਲੀ ਹੈ ਆਂਖੇ ਤੇਰੀ
ਲਗਤੀ ਸੁਰੀਲੀ ਯੇਹ ਬਾਤੇ ਤੇਰੀ
ਤੇਰੇ ਉਥੇ ਲੈਯਾ ਜ਼ੋਰ
Mi Amor, Mi Amor
Senorita Mi Amor
Mi Amor, Mi Amor
ਤੇਰੇ ਉਥੇ ਲੈਯਾ ਜ਼ੋਰ ਮੈਂ, ਓ ਹੋ
ਦੱਸ ਕਿ ਕਰਾਂ ਹੋਰ ਮੈਂ, ਆਏ ਹੈ
ਤੇਰੇ ਉਥੇ ਲੈਯਾ ਜ਼ੋਰ ਮੈਂ, ਓ ਹੋ
ਦੱਸ ਕਿ ਕਰਾਂ ਹੋਰ ਮੈਂ, ਆਏ ਹੈ
ਬਾਂਬ ਲਗਦੀ ਏ ਤੂ ਸੇਟ ਲਗਦਾ ਮੈਂ
ਤੇਰੇ ਚੇਹਰੇ ਤੇ ਨੂਰ ਮੇਰੀ ਅਖਾਂ ਮੂਰੇ ਰਿਹ