Оберіть трек для відтворення
ਹੋਏ ਨੀਵੀ ਪਾ ਕੇ ਜੇਦੀ ਲੰਘ ਜਾਂਦੀ ਸਾਡੇ ਕੋਲ ਦੀ ਸੀ
ਹੜਖਾਂ ਦੀ ਮਾਰੀ ਨਾ ਬੁਲਾਇਆ ਤੋ ਵੀ ਬੋਲਦੀ ਸੀ
ਓਏ ਨੀਵੀ ਪਾ ਕੇ ਜੇਦੀ ਲੰਘ - ਜਾਂਦੀ ਸਾਡੇ ਕੋਲ ਦੀ ਸੀ
ਹੜਖਾਂ ਦੀ ਮਾਰੀ ਨਾ - ਬੁਲਾਇਆ ਤੋ ਵੀ ਬੋਲਦੀ ਸੀ
ਓਏ ਅੱਜ ਪਤਾ ਨੀ ਕਿਉਂ ਉਹਦੇ ਮਨ ਮੇਹਰ ਪਈ
ਓਏ ਅੱਜ ਪਤਾ ਨੀ ਕਿਉਂ ਉਹਦੇ ਮਨ ਮੇਹਰ ਪਈ
ਹਾਲ ਪੁੱਛ ਗਈ ਬਣ ਕੇ ਮੁਖ ਸੋਹਲ ਜਿਹਾ ਓ ਮਿੱਤ੍ਰੋ
ਨੀ ਗੁੰਗਾ ਤੋਤਾ, ਓ ਗੁੰਗਾ ਤੋਤਾ ਬੋਲ ਪਇਆ ਬੇਲਿਓ
ਨੀ ਗੁੰਗਾ ਤੋਤਾ ਬੋਲ ਪਇਆ ਮਿੱਤ੍ਰੋ
ਓ ਗੁੰਗਾ ਤੋਤਾ ਬੋਲ ਪਇਆ
ਉਂਗਲਾਂ ਤੇ ਨੱਚਦੇ ਤਾ ਸੁਣੇ ਸੀ ਬਾਥਰ
ਉਹਨੇ ਨੋਹਾ ਉੱਤੇ ਚੋਬਰ ਨਚਾਏ ਸੀ
ਨੋਹਾ ਉੱਤੇ ਚੋਬਰ ਨਚਾਏ ਸੀ
ਹੀਰ ਦੇ ਹੱਥਾਂ ਦੀ ਚੂੜੀ ਸਾਡੇ ਆ ਨਸੀਬਾਂ ਵਿੱਚ
ਕੰਨ ਤਾ ਕਈਆਂ ਨੇ ਪੜਵਾਏ ਸੀ
ਕੰਨ ਤਾ ਕਈਆਂ ਨੇ ਪੜਵਾਏ ਸੀ
ਓਏ ਦਿਲ ਵਾਲੀ ਗੱਲ ਕਿਸੇ ਹੋਰ ਨੂੰ ਨਾ ਦੱਸੀ
ਓਏ ਦਿਲ ਵਾਲੀ ਗੱਲ ਕਿਸੇ ਹੋਰ ਨੂੰ ਨਾ ਦੱਸੀ
ਹੋਜੂ ਲਾਲਾ ਲਾਲਾ ਖੁੱਲ ਜਦੋਂ ਪੋਲ ਗਿਆ ਓ ਮਿੱਤ੍ਰੋ
ਨੀ ਗੁੰਗਾ ਤੋਤਾ, ਓ ਗੁੰਗਾ ਤੋਤਾ ਬੋਲ ਪਇਆ ਬੇਲਿਓ
ਨੀ ਗੁੰਗਾ ਤੋਤਾ ਬੋਲ ਪਇਆ ਮਿੱਤ੍ਰੋ
ਓ ਗੁੰਗਾ ਤੋਤਾ ਬੋਲ ਪਇਆ
ਹਰਥਾਂ ਤੇ ਘੂਰ ਦਿੱਏ ਪੱਖ ਜਿਹਾ ਸਾਡਾ
ਪਤਾ ਲੱਗਦਾ ਨਾ ਦਿਲ ਵਾਲੀ ਗੱਲ ਦਾ
ਪਤਾ ਲੱਗਦਾ ਨਾ ਦਿਲ ਵਾਲੀ ਗੱਲ ਦਾ
ਭੇਦ ਨਹੀਂ ਹੁੰਦਾ ਕਿਹੜੇ ਪਾਸੇ ਝੁਕ ਜਾਣਾ
ਮੌਜ ਅਲਾਦਾਨ ਦੀ ਅਤੇ ਰੁਖ ਵਲ ਦਾ
ਮੌਜ ਅਲਾਦਾਨ ਦੀ ਅਤੇ ਰੁਖ ਵਲ ਦਾ
ਜੇਦੇ ਪਾਸੇ ਜਾਈਏ ਰਹਿੰਦਾ ਅੱਖਾਂ ਮੂਰੇ ਚਿਹਰਾ
ਓ ਜੇਦੇ ਪਾਸੇ ਜਾਈਏ ਰਹਿੰਦਾ ਅੱਖਾਂ ਮੂਰੇ ਚਿਹਰਾ
ਭੁੱਲ ਪੱਤੀਆਂ ਗੁਲਾਬੀ ਮੂੰਹ ਗੋਲ ਜਿਹਾ ਓ ਮਿੱਤ੍ਰੋ
ਨੀ ਗੁੰਗਾ ਤੋਤਾ, ਓ ਗੁੰਗਾ ਤੋਤਾ ਬੋਲ ਪਇਆ ਬੇਲਿਓ
ਨੀ ਗੁੰਗਾ ਤੋਤਾ ਬੋਲ ਪਇਆ ਮਿੱਤ੍ਰੋ
ਓ ਗੁੰਗਾ ਤੋਤਾ ਬੋਲ ਪਇਆ
ਇਸ ਤੋਤੇ ਪਿੱਛੇ ਭਿੰਦੇ ਸ਼ਾਹ ਨੇ ਦੁੱਖ ਝੱਲੇ
ਪਰ ਸੱਧਿਆਂ ਸਿਖਾ ਕੇ ਬੋਲੀ ਪਿਆਰ ਦੀ
ਪਰ ਸੱਧਿਆਂ ਸਿਖਾ ਕੇ ਬੋਲੀ ਪਿਆਰ ਦੀ
ਕਿਵੇਂ ਸੱਜਣਾਂ ਲਈ ਵਾਰੀ ਜਾਂਦੀ ਜਿੰਦ ਜਾਨ
ਕਿੰਝ ਪੂਰਤੀ ਹੁੰਦੀ ਆ ਇਕ਼ਰਾਰ ਦੀ
ਕਿੰਝ ਪੂਰਤੀ ਹੁੰਦੀ ਆ ਇਕ਼ਰਾਰ ਦੀ
ਓਏ ਪੱਤ ਝੜ ਪਿੱਛੋਂ ਜਿਵੇਂ ਆਉਂਦੀ ਆ ਬਹਾਰ
ਪੱਤ ਝੜ ਪਿੱਛੋਂ ਜਿਵੇਂ ਆਉਂਦੀ ਆ ਬਹਾਰ
ਮਨ ਤਿਤਲੀ ਦਾ ਫੁੱਲਾਂ ਉੱਤੇ ਡੋਲ ਗਿਆ ਓ ਮਿੱਤ੍ਰੋ
ਨੀ ਗੁੰਗਾ ਤੋਤਾ, ਓ ਗੁੰਗਾ ਤੋਤਾ ਬੋਲ ਪਇਆ ਬੇਲਿਓ
ਨੀ ਗੁੰਗਾ ਤੋਤਾ ਬੋਲ ਪਿਆ ਮਿੱਤ੍ਰੋ
ਓ ਗੁੰਗਾ ਤੋਤਾ ਬੋਲ ਪਇਆ