Оберіть трек для відтворення
ਐਵੇਂ ਰੂਸਿਆ ਨਾ ਕਰ ਮੇਰੀ ਜਾਨ ਸਜਣਾ
ਇੱਕ ਦਿਨ ਛੱਡ ਜਾਣਾ ਏ ਜਹਾਨ ਸਜਣਾ
ਐਵੇਂ ਰੂਸਿਆ ਨਾ ਕਰ ਮੇਰੀ ਜਾਨ ਸਜਣਾ
ਇੱਕ ਦਿਨ ਛੱਡ ਜਾਣਾ ਏ ਜਹਾਨ ਸਜਣਾ
ਕੋਈ ਆਪਣਾ ਹੋਵੇਂ ਤੇ ਦੁੱਖ ਸੁਖ ਵੰਡਦਾ
ਕੋਈ ਆਪਣਾ ਹੋਵੇਂ ਤੇ ਦੁੱਖ ਸੁਖ ਵੰਡਦਾ
ਕਿਸੇ ਗੈਰ ਤੇ ਕੀ ਕਰੀਏ ਕਿ ਮਾਨ ਸਜਣਾ
ਕਦੇ ਸਾਡਾ ਵੀ ਤੂੰ ਮਹਿਮਾਨ ਸੱਜਣਾ
ਇੱਕ ਦਿਨ ਛੱਡ ਜਾਣਾ ਏ ਜਹਾਨ ਸਜਣਾ
ਐਵੇਂ ਰੂਸਿਆ ਨਾ ਕਰ ਮੇਰੀ ਜਾਨ ਸਜਣਾ
ਇੱਕ ਦਿਨ ਛੱਡ ਜਾਣਾ ਏ ਜਹਾਨ ਸਜਣਾ
ਤੂੰ ਜਾਨ ਅਯੋਗ ਬਿਸਾਰੇਂ ਮੁਝੇ
ਪਰ ਮੈਂ ਨਾ ਤੁਮ੍ਹੇ ਬਿਸਰਾਇਆ ਕਰੂੰ
ਮੇ ਇਸ ਮੈ ਖੁਸ਼ੀ ਤੁਮ ਰੁਠਾ ਕਰੋ
ਮੈਂ ਅਕੇਲੇ ਮੈ ਤੁਮਕੋ ਮਨਾਇਆ ਕਰੂੰ
ਮੈਂ ਅਕੇਲੇ ਮੈ ਤੁਮਕੋ ਮਨਾਇਆ ਕਰੂੰ
ਮੇਰੇ ਰੋਣੇ ਪੈ ਤੁਮਕੋ ਜੋ ਆਏ ਹੱਸੀ
ਤੋਂ ਮੈ ਰੋ ਰੋ ਕੇ ਤੁਮਕੋ ਹਸਾਇਆ ਕਰੂੰ
ਤੇਰੇ ਚਰਨਾਂ ਦੀ ਧੂਲੀ ਕੋ ਚੰਦਨ ਸਮਝ
ਮੈਂ ਤਾਂ ਮਾਥੇ ਪੈ ਆਪਣੇ ਸਜਾਇਆ ਕਰੂੰ
ਮੈਂ ਤਾਂ ਮਾਥੇ ਪੈ ਆਪਣੇ ਸਜਾਇਆ ਕਰੂੰ
ਇੱਕ ਦੂਜੇ ਦਾ ਕਦੀ ਨਾ ਦਿਲ ਤੋੜੀਏ ਨਾ ਤੋੜੀਏ
ਇੱਕ ਦੂਜੇ ਦਾ ਕਦੀ ਨਾ ਦਿਲ ਤੋੜੀਏ ਨਾ ਤੋੜੀਏ
ਮੁੱਖ ਸਜਣਾ ਤੋਂ ਕਦੀ ਨਾ ਮੋੜੀਏ ਨਾ ਮੋੜੀਏ
ਬੈਕੇ ਵੇਖ ਇਸ਼ਕ ਦੀ ਵੇੜੀ ਅਸੀਂ ਪਾਰ ਲੰਘਣਾ
ਬੈਕੇ ਵੇਖ ਇਸ਼ਕ ਦੀ ਵੇੜੀ ਅਸੀਂ ਪਾਰ ਲੰਘਣਾ
ਅੱਲਾਹ ਬਾਦਸ਼ਾਹ ਹੈ ਸਾਡਾ ਨਿਗੇਹਬਾਨ ਸਜਣਾ
ਹੋਈ ਤੇਰੇ ਵੱਜੋਂ ਦੁਨੀਆ ਵੀਰਾਨ ਸਜਣਾ
ਇੱਕ ਦਿਨ ਛੱਡ ਜਾਣਾ ਏ ਜਹਾਨ ਸਜਣਾ
ਐਵੇਂ ਰੂਸਿਆ ਨਾ ਕਰ ਮੇਰੀ ਜਾਨ ਸਜਣਾ
ਇੱਕ ਦਿਨ ਛੱਡ ਜਾਣਾ ਏ ਜਹਾਨ ਸਜਣਾ
ਐਵੇਂ ਰੂਸਿਆ ਨਾ ਕਰ ਮੇਰੀ ਜਾਨ ਸਜਣਾ
ਇੱਕ ਦਿਨ ਛੱਡ ਜਾਣਾ ਏ ਜਹਾਨ ਸਜਣਾ
ਅੱਗ ਆਪਣੇ ਇਸ਼ਕ ਵਾਲੀ ਸੇਕੀਏ ਆ ਜਾ ਸੇਕੀਏ
ਅੱਗ ਆਪਣੇ ਇਸ਼ਕ ਵਾਲੀ ਸੇਕੀਏ ਆ ਜਾ ਸੇਕੀਏ
ਪੀਛੇ ਮੁੜ ਕੇ ਨਾ ਕਿਸੇ ਵੇਲੇ ਵੇਖੀਏ
ਮੁੱਖ ਦਿਸਣਾ ਤੇਰਾ ਨਹੀਓ ਤੇ ਦਿਨ ਚੜ੍ਹਦਾ
ਮੁੱਖ ਦਿਸਣਾ ਤੇਰਾ ਨਹੀਓ ਤੇ ਦਿਨ ਚੜ੍ਹਦਾ
ਤੇਰੇ ਦਮ ਨਾਲ ਜਾਨ ਵਿਚ ਜਾਨ ਸਜਣਾ
ਕੱਖ ਰਹਿ ਕੇ ਨਾ ਕਰ ਪਰੇਸ਼ਾਨ ਸਜਣਾ
ਇੱਕ ਦਿਨ ਛੱਡ ਜਾਣਾ ਏ ਜਹਾਨ ਸਜਣਾ
ਐਵੇਂ ਰੂਸਿਆ ਨਾ ਕਰ ਮੇਰੀ ਜਾਨ ਸਜਣਾ
ਇੱਕ ਦਿਨ ਛੱਡ ਜਾਣਾ ਏ ਜਹਾਨ ਸਜਣਾ
ਐਵੇਂ ਰੂਸਿਆ ਨਾ ਕਰ ਮੇਰੀ ਜਾਨ ਸਜਣਾ
ਇੱਕ ਦਿਨ ਛੱਡ ਜਾਣਾ ਏ ਜਹਾਨ ਸਜਣਾ
ਔਖਾ ਲੰਘਦਾ ਏ ਵਕਤ ਵਿਛੋੜਿਆ ਦਾ
ਬਿਨਾ ਯਾਰ ਗੁਜਾਰਾ ਕਯੋ ਨੀ ਕਰੇ
ਦੁਨੀਆਂ ਤੋਂ ਕਿਨਾਰਾ ਹੋ ਸਕਦੇ
ਮੋਹਨ ਤੋਂ ਕਿਨਾਰਾ ਕੌਣ ਕਰੇ
ਮੋਹਨ ਤੋਂ ਕਿਨਾਰਾ ਕੌਣ ਕਰੇ
ਮੇਰਾ ਜੀ ਨਹੀਓ ਲੱਗਦਾ ਯਾਰ ਬਿਨਾ
ਦੁੱਖ ਦਰਦ ਦਾ ਚਾਰਾ ਕੌਣ ਕਰੇ
ਇਕ ਦਿਨ ਹੋਵੇ ਤੇ ਲੰਘ ਜਾਵੇ
ਸਾਰੀ ਉਮਰ ਗੁਜਾਰਾ ਕੌਣ ਕਰੇ
ਸਾਰੀ ਉਮਰ ਗੁਜਾਰਾ ਕੌਣ ਕਰੇ
ਸੀਨੇ ਲਾ ਲੈ ਤੂੰ ਸਾਨੂੰ ਇਕ ਵਾਰ ਵੇ
ਇਕ ਵਾਰ ਵੇ
ਸੀਨੇ ਲਾ ਲੈ ਤੂੰ ਸਾਨੂੰ ਇਕ ਵਾਰ ਵੇ
ਇਕ ਵਾਰ ਵੇ
ਕੱਲੇ ਜੀਣਾ ਨਹੀਂ ਅਸਾਂ ਵੀ ਦਿਲਦਾਰ ਵੇ
ਦਿਲਦਾਰ ਵੇ
ਤੇਰੇ ਨਾਲ ਜੀਵਾਂਗੇ ਤੇਰੇ ਨਾਲ ਮਰਾਂਗੇ
ਤੇਰੇ ਨਾਲ ਜੀਵਾਂਗੇ ਤੇਰੇ ਨਾਲ ਮਰਾਂਗੇ
ਅਸਾਂ ਤੇਰੇ ਨਾਲ ਕੀਤੀ ਏ ਜੁਬਾਨ ਸਾਜਨਾ
ਸਾਡਾ ਰਹਿਣਾ ਨਹੀਓ ਜੱਗ ਤੇ ਨਿਸ਼ਾਨ ਸੱਜਣਾ
ਇੱਕ ਦਿਨ ਛੱਡ ਜਾਣਾ ਏ ਜਹਾਨ ਸਜਣਾ
ਐਵੇਂ ਰੂਸਿਆ ਨਾ ਕਰ ਮੇਰੀ ਜਾਨ ਸਜਣਾ
ਇੱਕ ਦਿਨ ਛੱਡ ਜਾਣਾ ਏ ਜਹਾਨ ਸਜਣਾ
ਐਵੇਂ ਰੂਸਿਆ ਨਾ ਕਰ ਮੇਰੀ ਜਾਨ ਸਜਣਾ
ਇੱਕ ਦਿਨ ਛੱਡ ਜਾਣਾ ਏ ਜਹਾਨ ਸਜਣਾ
ਇੱਕ ਦਿਨ ਛੱਡ ਜਾਣਾ ਏ ਜਹਾਨ ਸਜਣਾ
ਇੱਕ ਦਿਨ ਛੱਡ ਜਾਣਾ ਏ ਜਹਾਨ ਸਜਣਾ