Оберіть трек для відтворення
ਜਦੋਂ ਰੁੱਸ ਜਾਵੇ ਤੂੰ ਮੈਨੂੰ ਮੋੜ ਲੈ ਮੁੰਹ
ਤੈਨੂੰ ਰੁੱਸਣ ਨੂੰ ਮਨਾਵਾਂ ਛੰਨਾ ਕੇ ਵਾਂਗਣ ਨੂੰ
ਮੈਂ ਰੁੱਸਣ ਤਾਂ ਮਨਾਵਾਂ ਬਾਂਹ ਫਿਰ ਕੇ
ਹਾਏ ਤੇਰੀ ਮੇਰੀ ਨਿਭੀ ਜਾਂਦੀ ਤਾਂ ਕਰਕੇ
ਹਾਏ ਤੇਰੀ ਮੇਰੀ ਨਿਭੀ ਜਾਂਦੀ ਤਾਂ ਕਰਕੇ
ਮਾਹਿਆ ਤੇਰੀ ਮੇਰੀ ਨਿਭੀ ਜਾਂਦੀ ਤਾਂ ਕਰਕੇ
ਜਿੱਥੇ ਹੁੰਦਾ ਪਿਆਰ ਤੇ ਉੱਥੇ ਹੋਣ ਲੜਾਈਆਂ ਵੇ
ਹੋਣ ਲੜਾਈਆਂ ਪਿੱਛੋਂ ਧੋਲਾ ਸੁਲਾ ਸਫਾਈਆਂ ਵੇ
ਜਿੱਥੇ ਹੁੰਦਾ ਪਿਆਰ ਤੇ ਉੱਥੇ ਹੋਣ ਲੜਾਈਆਂ ਵੇ
ਹੋਣ ਲੜਾਈਆਂ ਪਿੱਛੋਂ ਧੋਲਾ ਸੁਲਾ ਸਫਾਈਆਂ ਵੇ
ਜੇ ਕੋਈ ਕਰੇ ਮੈਂ ਕਸੂਰ, ਮੈਂ ਮੰਨਾ ਲਵਾਂ ਹਜ਼ੂਰ
ਜੇ ਕੋਈ ਕਰੇ ਮੈਂ ਕਸੂਰ, ਮੈਂ ਮੰਨਾ ਲਵਾਂ ਹਜ਼ੂਰ
ਤੇਰੇ ਮੁਖੜੇ ਤੇ ਜ਼ੁਲਫਾਂ ਦੀ ਛਾਂ ਕਰਕੇ ਹਾਏ
ਤੇਰੀ ਮੇਰੀ ਨਿਭੀ ਜਾਂਦੀ ਤਾਂ ਕਰਕੇ
ਹਾਏ ਤੇਰੀ ਮੇਰੀ ਨਿਭੀ ਜਾਂਦੀ ਤਾਂ ਕਰਕੇ
ਮਾਹਿਆ ਤੇਰੀ ਮੇਰੀ ਨਿਭੀ ਜਾਂਦੀ ਤਾਂ ਕਰਕੇ
ਪਲ ਵਿੱਚ ਲਵੇ ਸਮੇਤ ਤੂੰ ਪੈਂਦੇ ਜਦੋਂ ਬਖੇੜਾ ਵੇ
ਤੈਨੂੰ ਵੀ ਸਮਝਾਉਣ ਦਾ ਆਉਂਦਾ ਏ ਵੱਲ ਬਥੇਰਾ ਵੇ
ਪਲ ਵਿੱਚ ਲਵੇ ਸਮੇਤ ਤੂੰ ਪੈਂਦੇ ਜਦੋਂ ਬਖੇੜਾ ਵੇ
ਤੈਨੂੰ ਵੀ ਸਮਝਾਉਣ ਦਾ ਆਉਂਦਾ ਏ ਵੱਲ ਬਥੇਰਾ ਵੇ
ਜਦੋਂ ਕਹਿੰ ਮੇਰੀ ਜਾਨ ਹਾਏ ਮੈਂ ਹੋ ਜਾਵਾਂ ਕੁਰਬਾਨ
ਜਦੋਂ ਕਹਿੰ ਮੇਰੀ ਜਾਨ ਹਾਏ ਮੈਂ ਹੋ ਜਾਵਾਂ ਕੁਰਬਾਨ
ਸੀਨੇ ਲਗ ਜਾਵਾਂ ਤੇਰੀ ਨਾਹ ਨਾਹ ਕਰਕੇ
ਤੇਰੀ ਮੇਰੀ ਨਿਭੀ ਜਾਂਦੀ ਤਾਂ ਕਰਕੇ
ਹਾਏ ਤੇਰੀ ਮੇਰੀ ਨਿਭੀ ਜਾਂਦੀ ਤਾਂ ਕਰਕੇ
ਮਾਹਿਆ ਤੇਰੀ ਮੇਰੀ ਨਿਭੀ ਜਾਂਦੀ ਤਾਂ ਕਰਕੇ
ਹਾਏ ਨਿੱਕੀ ਨਿੱਕੀ ਗੱਲ ਦਾ ਗੁੱਸਾ ਕਰਿਆ ਨਾ ਕਰ ਵੇ
ਥਾਣੇ ਦੀ ਬਹਿਣੀ ਪਾਲੀ ਇੰਜ ਲੜਿਆ ਨਾ ਕਰ ਵੇ
ਨਿੱਕੀ ਨਿੱਕੀ ਗੱਲ ਦਾ ਗੁੱਸਾ ਕਰਿਆ ਨਾ ਕਰ ਵੇ
ਥਾਣੇ ਦੀ ਬਹਿਣੀ ਪਾਲੀ ਇੰਜ ਲੜਿਆ ਨਾ ਕਰ ਵੇ
ਜੇ ਮੈਂ ਕਰਦੀ ਆਂ ਸ਼ੱਕ ਮੇਰਾ ਬੰਦਾ ਏ ਹੱਕ
ਜੇ ਮੇਂ ਕਰਦੀ ਆਂ ਸ਼ੱਕ ਮੇਰਾ ਬੰਦਾ ਏ ਹੱਕ
ਗੱਲ ਸੁਣ ਲੈਣਾ ਹੈ ਤੂੰ ਵੀ ਠੰਢਾ ਸਾਹ ਭਰ ਕੇ
ਹਾਏ ਤੇਰੀ ਮੇਰੀ ਨਿਭੀ ਜਾਂਦੀ ਤਾਂ ਕਰਕੇ
ਹਾਂ ਤੇਰੀ ਮੇਰੀ ਨਿਭੀ ਜਾਂਦੀ ਤਾਂ ਕਰਕੇ
ਮਾਹਿਆ ਤੇਰੀ ਮੇਰੀ ਨਿਭੀ ਜਾਂਦੀ ਤਾਂ ਕਰਕੇ